ਰੂਸੀ ਸੁੱਟਣ ਲਈ ਕਿਹਾ ਹੈ। ਉਧਰ ਯੂਕਰੇਨ ਦੇ ਫੌਜੀ ਅਧਿਕਾਰੀਆਂ ਨੇ ਪੂਤਿਨ ਦੇ ਇਸ ਦਾਅਵੇ ਨੂੰ ਰੱਦ ਕੀਤਾ ਹੈ। ਪੂਤਿਨ ਨੇ ਮਾਸਕੋ ਵਿਚ ਇਕ ਫੌਜੀ ਹਸਪਤਾਲ ਵਿਚ ਜ਼ਖ਼ਮੀ ਫੌਜੀਆਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਰੂਸੀ ਫੌਜੀ ਯੂਕਰੇਨ ਤੇ ਪੱਛਮੀ ਮੁਲਕਾਂ ਵਿਚ ਪੱਤਰਕਾਰਾਂ ਲਈ ਸੁਰੱਖਿਅਤ ਗਲਿਆਰਾ ਖੋਲ੍ਹਣ ਲਈ ਤਿਆਰ ਹੈ ਤਾਂ ਕਿ ‘‘ਉਹ ਆਪਣੀ ਅੱਖੀਂ ਦੇਖ ਸਕਣ ਕਿ ਕੀ ਹੋ ਰਿਹਾ ਹੈ।’’ ਨੂੰ ਘੇਰਿਆ: ਪੂਤਿਨ
ਰੂਸੀ ਰਾਸ਼ਟਰਪਤੀ ਨੇ ਦਾਅਵਾ ਕੀਤਾ ਕਿ ਪਹਿਲਾਂ ਦੋਨੇਤਸਕ ਖੇਤਰ ਵਿੱਚ ਯੂਕਰੇਨ ਦੇ ਇੱਕ ਪ੍ਰਮੁੱਖ ਗੜ੍ਹ ਪੋਕ੍ਰੋਵਸਕ ਅਤੇ ਉੱਤਰ-ਖਾਰਕੀਵ ਖੇਤਰ ਦੇ ਇੱਕ ਮਹੱਤਵਪੂਰਨ ਰੇਲ ਜੰਕਸ਼ਨ ਕੁਪਿਆਂਸਕ ਵਿੱਚ ਯੂਕਰੇਨੀ ਫੌਜੀਆਂ ਨੂੰ ਘੇਰ ਲਿਆ ਹੈ। ਪੂਤਿਨ ਦੇ ਇਸ ਦਾਅਵੇ ਤੋਂ ਉਲਟ ਯੂਕਰੇਨ ਦੇ ਹਥਿਆਰਬੰਦ ਬਲਾਂ ਨੇ ਕਿਹਾ ਕਿ ਕੁਪਿਆਂਸਕ ਨੂੰ ਘੇਰਨ ਦੇ ਦਾਅਵਾ ‘ਮਨਘੜਤ ਅਤੇ ਕਾਲਪਨਿਕ’ ਹੈ










