ਇਰਾਨ ਵਿੱਚ ਫੌਜੀ ਹੈਲੀਕਾਪਟਰ ਫਲ ਅਤੇ ਸਬਜ਼ੀ ਮਾਰਕੀਟ ’ਚ ਹਾਦਸਾਗ੍ਰਸਤ ਹੋ ਗਿਆ। ਹਾਦਸੇ ਵਿੱਚ ਚਾਰ ਜਣਿਆਂ ਦੀ ਮੌਤ ਹੋ ਗਈ। ਇਰਾਨ ਦੇ ਸਰਕਾਰੀ ਟੈਲੀਵਿਜ਼ਨ ਮੁਤਾਬਕ ਹਾਦਸਾ ਰਾਜਧਾਨੀ ਤਹਿਰਾਨ ਦੇ ਦੱਖਣ ਵਿੱਚ ਕੋਈ 330 ਕਿਲੋਮੀਟਰ ਦੂਰ ਇਸਫਾਹਨ ਸੂਬੇ ਦੇ ਡੋਰਚੇ ਕਸਬੇ ਵਿੱਚ ਹੋਇਆ। ਇਸਫਾਹਨ ਵਿੱਚ ਇਰਾਨ ਦੇ ਪ੍ਰਮੁੱਖ ਹਵਾਈ ਬੇਸ ਦੇ ਨਾਲ ਪਰਮਾਣੂ ਟਿਕਾਣਾ ਵੀ ਹੈ, ਜਿਸ ਨੂੰ ਅਮਰੀਕਾ ਨੇ ਜੂਨ ਵਿੱਚ ਇਰਾਨ-ਇਜ਼ਰਾਈਲ ਜੰਗ ਦੌਰਾਨ ਨਿਸ਼ਾਨਾ ਬਣਾਇਆ ਸੀ। ਸਰਕਾਰੀ ਟੀ ਵੀ ਨੇ ਕਿਹਾ ਕਿ ਫੌਜੀ ਹੈਲੀਕਾਪਟਰ ਸਿਖਲਾਈ ਉਡਾਣ ਉੱਤੇ ਸੀ। ਹਾਦਸੇ ਵਿੱਚ ਪਾਇਲਟ ਤੇ ਸਹਿ-ਪਾਇਲਟ ਦੀ ਮੌਤ ਹੋ ਗਈ। ਇਰਾਨ ਦੀ ਨੀਮ ਸਰਕਾਰੀ ਖ਼ਬਰ ਏਜੰਸੀ ਫ਼ਾਰਸ ਨੇ ਕਿਹਾ ਕਿ ਹਾਦਸੇ ਕਰ ਕੇ ਜ਼ਮੀਨ ’ਤੇ (ਮਾਰਕੀਟ ਵਿੱਚ) ਵੀ ਦੋ ਲੋਕਾਂ ਦੀ ਮੌਤ ਹੋ ਗਈ। ਪਿਛਲੇ ਇਕ ਹਫ਼ਤੇ ਦੌਰਾਨ ਇਰਾਨ ਵਿੱਚ ਇਹ ਦੂਜਾ ਜਹਾਜ਼ ਹਾਦਸਾ ਹੈ।
ਇਰਾਨ ’ਚ ਫੌਜੀ ਹੈਲੀਕਾਪਟਰ ਨੂੰ ਹਾਦਸਾ; 4 ਮੌਤਾਂ
ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ
ਟੀਮ ਅੱਜ ਦੀ ਆਵਾਜ਼
ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

ਸੁਪਰੀਮ ਕੋਰਟ ਵੱਲੋਂ ਦਰਿਆਵਾਂ ਦੇ ਪ੍ਰਦੂਸ਼ਣ ਵਾਲਾ ਕੇਸ ਬੰਦ
ਸੁਪਰੀਮ ਕੋਰਟ ਨੇ ਇਹ ਟਿੱਪਣੀ ਕਰਦਿਆਂ ਕਿ ਪ੍ਰਦੂਸ਼ਣ ਰਹਿਤ ਪਾਣੀ ਦਾ ਅਧਿਕਾਰ ਬੁਨਿਆਦੀ ਹੱਕ ਹੈ, ਅੱਜ ਦੂਸ਼ਿਤ ਦਰਿਆਵਾਂ ਦੇ ਸੁਧਾਰ ਲਈ 2021 ਵਿੱਚ ਖੁਦ ਲਏ

ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਮੌਕੇ ਜੂਨ ਵਿਚ ਪਾਕਿਸਤਾਨ ਜਾਵੇਗਾ ਜਥਾ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਮੌਕੇ ਪਾਕਿਸਤਾਨ ਸਥਿਤ ਗੁਰਧਾਮਾਂ ਦੀ ਯਾਤਰਾ ਲਈ ਭੇਜੇ ਜਾਣ ਵਾਲੇ ਜਥੇ ਲਈ ਸੰਗਤਾਂ

ਚਾਰ ਸਾਲਾਂ ’ਚ ਆਪਣੀ ਆਜ਼ਾਦੀ ਸੁਰੱਖਿਅਤ ਰੱਖੀ: ਜ਼ੇਲੈਂਸਕੀ
ਯੂਕਰੇਨੀ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਮੰਗਲਵਾਰ ਨੂੰ ਯੂਕਰੇਨ-ਰੂਸ ਜੰਗ ਦੇ ਚਾਰ ਸਾਲ ਪੂਰੇ ਹੋਣ ਮੌਕੇ ਐਲਾਨ ਕੀਤਾ ਕਿ ਕੀਵ ਨੇ ਆਪਣੀ ਆਜ਼ਾਦੀ ਨੂੰ ਸੁਰੱਖਿਅਤ ਰੱਖਦਿਆਂ
ਸੁਪਰੀਮ ਕੋਰਟ ਵੱਲੋਂ ਦਰਿਆਵਾਂ ਦੇ ਪ੍ਰਦੂਸ਼ਣ ਵਾਲਾ ਕੇਸ ਬੰਦ
ਸੁਪਰੀਮ ਕੋਰਟ ਨੇ ਇਹ ਟਿੱਪਣੀ ਕਰਦਿਆਂ ਕਿ ਪ੍ਰਦੂਸ਼ਣ ਰਹਿਤ ਪਾਣੀ ਦਾ ਅਧਿਕਾਰ ਬੁਨਿਆਦੀ ਹੱਕ ਹੈ, ਅੱਜ ਦੂਸ਼ਿਤ ਦਰਿਆਵਾਂ ਦੇ ਸੁਧਾਰ ਲਈ 2021 ਵਿੱਚ ਖੁਦ ਲਏ ਨੋਟਿਸ ਸਬੰਧੀ ਕਾਰਵਾਈ ਬੰਦ ਕਰ…
ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਮੌਕੇ ਜੂਨ ਵਿਚ ਪਾਕਿਸਤਾਨ ਜਾਵੇਗਾ ਜਥਾ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਮੌਕੇ ਪਾਕਿਸਤਾਨ ਸਥਿਤ ਗੁਰਧਾਮਾਂ ਦੀ ਯਾਤਰਾ ਲਈ ਭੇਜੇ ਜਾਣ ਵਾਲੇ ਜਥੇ ਲਈ ਸੰਗਤਾਂ ਪਾਸੋਂ ਪਾਸਪੋਰਟਾਂ ਦੀ ਮੰਗ ਕੀਤੀ…
ਚਾਰ ਸਾਲਾਂ ’ਚ ਆਪਣੀ ਆਜ਼ਾਦੀ ਸੁਰੱਖਿਅਤ ਰੱਖੀ: ਜ਼ੇਲੈਂਸਕੀ
ਯੂਕਰੇਨੀ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਮੰਗਲਵਾਰ ਨੂੰ ਯੂਕਰੇਨ-ਰੂਸ ਜੰਗ ਦੇ ਚਾਰ ਸਾਲ ਪੂਰੇ ਹੋਣ ਮੌਕੇ ਐਲਾਨ ਕੀਤਾ ਕਿ ਕੀਵ ਨੇ ਆਪਣੀ ਆਜ਼ਾਦੀ ਨੂੰ ਸੁਰੱਖਿਅਤ ਰੱਖਦਿਆਂ ਮਾਸਕੋ ਦੇ ਸ਼ੁਰੂਆਤੀ ਉਦੇਸ਼ਾਂ ਨੂੰ…
More News

ਸੁਪਰੀਮ ਕੋਰਟ ਵੱਲੋਂ ਦਰਿਆਵਾਂ ਦੇ ਪ੍ਰਦੂਸ਼ਣ ਵਾਲਾ ਕੇਸ ਬੰਦ

ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਮੌਕੇ ਜੂਨ ਵਿਚ ਪਾਕਿਸਤਾਨ ਜਾਵੇਗਾ ਜਥਾ

ਚਾਰ ਸਾਲਾਂ ’ਚ ਆਪਣੀ ਆਜ਼ਾਦੀ ਸੁਰੱਖਿਅਤ ਰੱਖੀ: ਜ਼ੇਲੈਂਸਕੀ

PM Modi Israel Visit: ਪ੍ਰਿਯੰਕਾ ਗਾਂਧੀ ਵੱਲੋਂ ਪ੍ਰਧਾਨ ਮੰਤਰੀ ਨੂੰ ਇਜ਼ਰਾਇਲੀ ਸੰਸਦ ’ਚ ਗਾਜ਼ਾ ਦਾ ਮੁੱਦਾ ਉਠਾਉਣ ਦੀ ਅਪੀਲ

ਇਰਾਨ ’ਚ ਫੌਜੀ ਹੈਲੀਕਾਪਟਰ ਨੂੰ ਹਾਦਸਾ; 4 ਮੌਤਾਂ

Trump’s State of the Union Speech : ਮਿਡਟਰਮ ਚੋਣਾਂ ਤੋਂ ਪਹਿਲਾਂ ਟਰੰਪ ਨੇ ਅਮਰੀਕੀ ਅਰਥਚਾਰੇ ਨੂੰ ਦੱਸਿਆ ‘ਇਤਿਹਾਸਕ’

Trump ਦੇ Resort ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਨੌਜਵਾਨ ਨੂੰ ਗੋਲੀ ਮਾਰੀ



