ਮੰਤਰੀ ਨੇ ਕਿਹਾ ਕਿ ਯੂਰਪੀਅਨ ਯੂਨੀਅਨ ਨਾਲ ਵੀ ਕੌਮੀ ਰਾਜਧਾਨੀ ਵਿੱਚ ਵਪਾਰ ਸਮਝੌਤੇ ਲਈ ਗੱਲਬਾਤ ਚੱਲ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਇਸ ਤੋਂ ਇਲਾਵਾ ਭਾਰਤ ਵੱਲੋਂ ਨਿਊਜ਼ੀਲੈਂਡ New Zealand ਨਾਲ ਵੀ ਵਪਾਰ ਸਮਝੌਤੇ ਲਈ ਗੱਲਬਾਤ ਕੀਤੀ ਜਾ ਰਹੀ ਹੈ।Piyush Goyal ਨੇ ਉਦਯੋਗ ਸੰਗਠਨ FICCI ਦੇ ਇੱਕ ਸਮਾਗਮ ਵਿੱਚ ਕਿਹਾ, ‘‘ਅਸੀਂ ਅਮਰੀਕਾ ਅਤੇ ਨਿਊਜ਼ੀਲੈਂਡ ਨਾਲ ਵਪਾਰ ਸਮਝੌਤੇ ਲਈ ‘ਸਰਗਰਮ ਗੱਲਬਾਤ’ ਕਰ ਰਹੇ ਹਾਂ।” ਮੰਤਰੀ ਨੇ ਆਖਿਆ ਕਿ ਭਾਰਤ ਪਹਿਲਾਂ ਹੀ ਮੌਰੀਸ਼ਸ Mauritius, UAE ਅਤੇ Australia ਨਾਲ ਵਪਾਰ ਸਮਝੌਤੇ ਕਰ ਚੁੱਕਾ ਹੈ।
ਭਾਰਤ ਵੱਲੋਂ ਅਮਰੀਕਾ ਨਾਲ ਮੁਕਤ ਵਪਾਰ ਸਮਝੌਤੇ ’ਤੇ ‘ਸਰਗਰਮ ਗੱਲਬਾਤ’ ਜਾਰੀ: ਪਿਊਸ਼ ਗੋਇਲ
ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

ਟੀਮ ਅੱਜ ਦੀ ਆਵਾਜ਼
ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

New GST Rate : 22 ਸਤੰਬਰ ਤੋਂ ਬਾਅਦ ਵੀ ਪੈਕ ਕੀਤੇ ਦੁੱਧ ਦੀਆਂ ਕੀਮਤਾਂ ਨਹੀਂ ਬਦਲਦੀਆਂ? ਅਮੂਲ ਨੇ ਐਲਾਨ ਕੀਤਾ ਹੈ ਕਿ – ਅਸੀਂ ਕੋਈ…
ਨਵੀਂ ਦਿੱਲੀ | ਅਮੂਲ ਨੇ 22 ਸਤੰਬਰ ਤੋਂ ਲਾਗੂ ਕੀਤੇ ਜਾ ਰਹੇ GST 2.0 ਸੁਧਾਰ ਬਾਰੇ ਇੱਕ ਵੱਡਾ ਸਪੱਸ਼ਟੀਕਰਨ ਦਿੱਤਾ ਹੈ। ਕੰਪਨੀ ਨੇ ਕਿਹਾ ਹੈ ਕਿ

Dal Khalsa on G7: Sikh Rights Cannot Be Traded for Diplomatic Smiles and Trade Deals
Justice is not a bargaining chip. As the governments of India and Canada seek to reset relations through trade and diplomacy, the conscience of the

UK: New Foreign Secretary Called Upon to Deliver on Sikh Community’s Demands
London: The Sikh Federation (UK) has written to Yvette Cooper, the newly appointed Foreign Secretary, urging her to urgently act on three key issues that could
New GST Rate : 22 ਸਤੰਬਰ ਤੋਂ ਬਾਅਦ ਵੀ ਪੈਕ ਕੀਤੇ ਦੁੱਧ ਦੀਆਂ ਕੀਮਤਾਂ ਨਹੀਂ ਬਦਲਦੀਆਂ? ਅਮੂਲ ਨੇ ਐਲਾਨ ਕੀਤਾ ਹੈ ਕਿ – ਅਸੀਂ ਕੋਈ…
ਨਵੀਂ ਦਿੱਲੀ | ਅਮੂਲ ਨੇ 22 ਸਤੰਬਰ ਤੋਂ ਲਾਗੂ ਕੀਤੇ ਜਾ ਰਹੇ GST 2.0 ਸੁਧਾਰ ਬਾਰੇ ਇੱਕ ਵੱਡਾ ਸਪੱਸ਼ਟੀਕਰਨ ਦਿੱਤਾ ਹੈ। ਕੰਪਨੀ ਨੇ ਕਿਹਾ ਹੈ ਕਿ ਪੈਕ ਕੀਤੇ ਪਾਊਚ ਦੁੱਧ ਦੀਆਂ…
Dal Khalsa on G7: Sikh Rights Cannot Be Traded for Diplomatic Smiles and Trade Deals
Justice is not a bargaining chip. As the governments of India and Canada seek to reset relations through trade and diplomacy, the conscience of the Sikh nation demands clarity—not compromise.…
UK: New Foreign Secretary Called Upon to Deliver on Sikh Community’s Demands
London: The Sikh Federation (UK) has written to Yvette Cooper, the newly appointed Foreign Secretary, urging her to urgently act on three key issues that could determine Labour’s relationship with the…
More News

New GST Rate : 22 ਸਤੰਬਰ ਤੋਂ ਬਾਅਦ ਵੀ ਪੈਕ ਕੀਤੇ ਦੁੱਧ ਦੀਆਂ ਕੀਮਤਾਂ ਨਹੀਂ ਬਦਲਦੀਆਂ? ਅਮੂਲ ਨੇ ਐਲਾਨ ਕੀਤਾ ਹੈ ਕਿ – ਅਸੀਂ ਕੋਈ…

Dal Khalsa on G7: Sikh Rights Cannot Be Traded for Diplomatic Smiles and Trade Deals

UK: New Foreign Secretary Called Upon to Deliver on Sikh Community’s Demands

ਹਾਈ ਕੋਰਟ ਦਾ ਵੱਡਾ ਫੈਸਲਾ, CBI ਨੂੰ ਸੌਂਪੀ ਵਕੀਲ ਦੀ ਸੁਰੱਖਿਆ ਪਟੀਸ਼ਨ, ਸੰਗਰੂਰ ਦੇ ਸਾਬਕਾ ਸਰਪੰਚ ਸਣੇ ਇਨ੍ਹਾਂ ਨੂੰ ਮਿਲੀਆਂ ਧਮਕੀਆਂ

ਭਾਰਤ ‘ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ ਨੇਪਾਲ ਦੀਆਂ ਜੇਲ੍ਹਾਂ ਤੋਂ ਭੱਜੇ ਕੈਦੀ, SSB ਨੇ 35 ਨੂੰ ਫੜਿਆ

ਨੇਪਾਲ: Gen-Z ਦੇ ਪ੍ਰਦਰਸ਼ਨਾਂ ਦੌਰਾਨ ਮ੍ਰਿਤਕਾਂ ਦੀ ਗਿਣਤੀ 31 ਹੋਈ, ਅੰਤਰਿਮ ਸਰਕਾਰ ਲਈ ਗੱਲਬਾਤ ਜਾਰੀ

Punjab Flood Situation: Service of Sikh Organizations and Social Institutions Commendable says Jathedar