West Asia conflict: ਨਵੇਂ ਆਗੂ ਮੁਜਤਬਾ ਖ਼ਮੇਨੇਈ ਦੀ ਅਗਵਾਈ ਹੇਠ ਇਰਾਨ ਨੇ ਵਧਾਏ ਹਮਲੇ

West Asia conflict: ਇਰਾਨ ਦੇ ਮਾਰੇ ਗਏ ਸਰਵਉੱਚ ਆਗੂ ਦੇ ਪੁੱਤਰ ਮੁਜਤਬਾ ਖ਼ਮੇਨੇਈ ਨੂੰ ਇਸਲਾਮਿਕ ਗਣਰਾਜ ਦਾ ਅਗਲਾ ਸ਼ਾਸਕ ਐਲਾਨ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਤੇਹਰਾਨ ਨੇ ਪੂਰੇ ਮੱਧ ਪੂਰਬ ਵਿੱਚ ਆਪਣੇ ਹਮਲਿਆਂ ਦਾ ਦਾਇਰਾ ਵਧਾ ਦਿੱਤਾ ਹੈ, ਜਿਸ ਵਿੱਚ ਖਾੜੀ ਦੇਸ਼ਾਂ ਦੇ ਮਹੱਤਵਪੂਰਨ ਤੇਲ ਅਤੇ ਪਾਣੀ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਪਿਛਲੇ ਇੱਕ ਹਫ਼ਤੇ ਤੋਂ ਅਮਰੀਕਾ ਅਤੇ ਇਜ਼ਰਾਈਲ ਦੇ ਦਬਾਅ ਹੇਠ ਚੱਲ ਰਹੀ ਇਰਾਨੀ ਹਕੂਮਤ ਦੀ ‘ਅਸੈਂਬਲੀ ਆਫ ਐਕਸਪਰਟਸ’ ਨੇ ਇਸ 56 ਸਾਲਾ ਧਾਰਮਿਕ ਆਗੂ ਨੂੰ ਚੁਣਿਆ ਹੈ, ਜਿਸ ਦੇ ਦੇਸ਼ ਦੀ ਪੈਰਾ-ਮਿਲਟਰੀ ਰੈਵੋਲਿਊਸ਼ਨਰੀ ਗਾਰਡ ਨਾਲ ਬਹੁਤ ਗੂੜ੍ਹੇ ਸਬੰਧ ਹਨ।

ਰੈਵੋਲਿਊਸ਼ਨਰੀ ਗਾਰਡ ਵੱਲੋਂ ਇਜ਼ਰਾਈਲ ਅਤੇ ਖਾੜੀ ਅਰਬ ਦੇਸ਼ਾਂ ’ਤੇ ਲਗਾਤਾਰ ਮਿਜ਼ਾਈਲਾਂ ਅਤੇ ਡਰੋਨਾਂ ਨਾਲ ਹਮਲੇ ਕੀਤੇ ਜਾ ਰਹੇ ਹਨ। ਇਹ ਹਮਲੇ 28 ਫਰਵਰੀ ਨੂੰ ਜੰਗ ਦੀ ਸ਼ੁਰੂਆਤ ਦੌਰਾਨ ਮੁਜਤਬਾ ਦੇ ਪਿਤਾ, ਆਇਤੁੱਲਾ ਅਲੀ ਖ਼ਮੇਨੇਈ ਦੀ ਮੌਤ ਤੋਂ ਬਾਅਦ ਤੇਜ਼ ਹੋ ਗਏ ਹਨ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

West Asia conflict: ਨਵੇਂ ਆਗੂ ਮੁਜਤਬਾ ਖ਼ਮੇਨੇਈ ਦੀ ਅਗਵਾਈ ਹੇਠ ਇਰਾਨ ਨੇ ਵਧਾਏ ਹਮਲੇ West Asia conflict: ਇਰਾਨ ਦੇ ਮਾਰੇ ਗਏ ਸਰਵਉੱਚ ਆਗੂ ਦੇ ਪੁੱਤਰ ਮੁਜਤਬਾ

Read More »

ਮਾਨ ਸਰਕਾਰ ਦਾ ਔਰਤਾਂ ਨੂੰ ਮਾਣ :ਮਾਵਾਂ-ਧੀਆਂ ਸਤਿਕਾਰ ਯੋਜਨਾ ਐਲਾਨੀ

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਪੰਜਾਬ ਵਿਧਾਨ ਸਭਾ ਵਿੱਚ ਵਿੱਤੀ ਵਰ੍ਹੇ 2026-27 ਦਾ ਕੌਮਾਂਤਰੀ ਮਹਿਲਾ ਦਿਵਸ ਨੂੰ ਸਮਰਪਿਤ ਪੰਜਵਾਂ ਬਜਟ ਪੇਸ਼ ਕਰ ਕੇ

Read More »
08Mar

West Asia conflict: ਨਵੇਂ ਆਗੂ ਮੁਜਤਬਾ ਖ਼ਮੇਨੇਈ ਦੀ ਅਗਵਾਈ ਹੇਠ ਇਰਾਨ ਨੇ ਵਧਾਏ ਹਮਲੇ West Asia conflict: ਇਰਾਨ ਦੇ ਮਾਰੇ ਗਏ ਸਰਵਉੱਚ ਆਗੂ ਦੇ ਪੁੱਤਰ ਮੁਜਤਬਾ ਖ਼ਮੇਨੇਈ ਨੂੰ ਇਸਲਾਮਿਕ ਗਣਰਾਜ ਦਾ…

ਟੋਰਾਂਟੋ ’ਚ ਯਹੂਦੀਆਂ ਦੇ ਦੋ ਪੂਜਾ ਸਥਾਨਾਂ ’ਤੇ ਗੋਲੀਬਾਰੀ
08Mar

ਟੋਰਾਂਟੋ ’ਚ ਯਹੂਦੀਆਂ ਦੇ ਦੋ ਪੂਜਾ ਸਥਾਨਾਂ ’ਤੇ ਗੋਲੀਬਾਰੀ

ਗਰੇਟਰ ਟੋਰਾਂਟੋ ਵਿੱਚ ਯਹੂਦੀਆਂ ਦੇ ਦੋ ਪੂਜਾ ਸਥਾਨਾਂ (ਸਿਨਗੌਗ) ’ਤੇ ਲੰਘੀ ਰਾਤ ਗੋਲੀਬਾਰੀ ਕੀਤੀ ਗਈ, ਜਿਸ ਕਰ ਕੇ ਇਮਾਰਤਾਂ ਦੇ ਸ਼ੀਸ਼ੇ ਟੁੱਟ ਗਏ ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਯੌਰਕ…

ਮਾਨ ਸਰਕਾਰ ਦਾ ਔਰਤਾਂ ਨੂੰ ਮਾਣ :ਮਾਵਾਂ-ਧੀਆਂ ਸਤਿਕਾਰ ਯੋਜਨਾ ਐਲਾਨੀ
08Mar

ਮਾਨ ਸਰਕਾਰ ਦਾ ਔਰਤਾਂ ਨੂੰ ਮਾਣ :ਮਾਵਾਂ-ਧੀਆਂ ਸਤਿਕਾਰ ਯੋਜਨਾ ਐਲਾਨੀ

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਪੰਜਾਬ ਵਿਧਾਨ ਸਭਾ ਵਿੱਚ ਵਿੱਤੀ ਵਰ੍ਹੇ 2026-27 ਦਾ ਕੌਮਾਂਤਰੀ ਮਹਿਲਾ ਦਿਵਸ ਨੂੰ ਸਮਰਪਿਤ ਪੰਜਵਾਂ ਬਜਟ ਪੇਸ਼ ਕਰ ਕੇ ਮਹਿਲਾਵਾਂ ਨੂੰ ਤੋਹਫ਼ਾ ਦਿੱਤਾ ਹੈ।…