West Asia Conflict : ਇਰਾਨ ਵੱਲੋਂ ਅਮਰੀਕੀ ਫੌਜ ਦੇ F-35 ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ

West Asia Conflict : ਪੱਛਮੀ ਏਸ਼ੀਆ ਵਿੱਚ ਜਾਰੀ ਟਕਰਾਅ ਵਿਚਾਲੇ ਅਮਰੀਕੀ ਫੌਜ ਦੇ ਸਭ ਤੋਂ ਆਧੁਨਿਕ ਐੱਫ-35 ਲੜਾਕੂ ਜਹਾਜ਼ ਦੇ ਸੰਬੰਧ ਵਿੱਚ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਦਰਅਸਲ ਇਰਾਨ ਨੇ ਵੀਰਵਾਰ ਨੂੰ ਦੁਨੀਆ ਦਾ ਪਹਿਲਾ ਅਜਿਹਾ ਦੇਸ਼ ਬਣਨ ਦਾ ਦਾਅਵਾ ਕੀਤਾ ਹੈ ਜਿਸ ਨੇ ਅਮਰੀਕੀ ਐੱਫ-35 ਲਾਈਟਨਿੰਗ 2 (F-35 Lightning 2) ਲੜਾਕੂ ਜਹਾਜ਼ ‘ਤੇ ਹਮਲਾ ਕੀਤਾ ਹੈ। ਇਹ ਲੜਾਕੂ ਜਹਾਜ਼ ਅਮਰੀਕਾ ਦੇ ਸਭ ਤੋਂ ਕੀਮਤੀ ਜਹਾਜ਼ਾਂ ਵਿੱਚੋਂ ਇੱਕ ਹੈ ਅਤੇ ਪੰਜਵੀਂ ਪੀੜ੍ਹੀ ਦੀ ਜੰਗੀ ਜਹਾਜ਼ਾਂ ਦੀ ਰੀੜ੍ਹ ਦੀ ਹੱਡੀ ਮੰਨਿਆ ਜਾਂਦਾ ਹੈ।

ਸੀ ਐੱਨ ਐੱਨ (CNN) ਦੀ ਇੱਕ ਰਿਪੋਰਟ ਵਿੱਚ ਅਮਰੀਕੀ ਰੱਖਿਆ ਅਧਿਕਾਰੀਆਂ ਦੇ ਹਵਾਲੇ ਨਾਲ ਪੁਸ਼ਟੀ ਕੀਤੀ ਗਈ ਹੈ ਕਿ ਇੱਕ ਇਰਾਨ ਦੀ ਜ਼ਮੀਨ ਤੋਂ ਹਵਾ ਤੱਕ ਮਾਰ ਕਰਨ ਵਾਲੀ ਮਿਜ਼ਾਈਲ ਦੇ ਹਮਲੇ ਤੋਂ ਬਾਅਦ ਇੱਕ ਐੱਫ-35 ਨੂੰ ਐਮਰਜੈਂਸੀ ਲੈਂਡਿੰਗ ਕਰਨੀ ਪਈ, ਜਿਸ ਵਿੱਚ ਪਾਇਲਟ ਸੁਰੱਖਿਅਤ ਹੈ ਅਤੇ ਜਾਂਚ ਚੱਲ ਰਹੀ ਹੈ। ਇਰਾਨ ਦੀ ਇਸਲਾਮਿਕ ਰੈਵੋਲਿਊਸ਼ਨ ਗਾਰਡਜ਼ ਕੋਰ (ਆਈ ਆਰ ਜੀ ਸੀ) ਨੇ ਕਿਹਾ ਕਿ ਉਸ ਨੇ ਮੱਧ ਇਰਾਨ ਦੇ ਹਵਾਈ ਖੇਤਰ ਵਿੱਚ ਅਮਰੀਕੀ ਹਵਾਈ ਸੈਨਾ ਦੇ ਇੱਕ ਐੱਫ-35 ਲੜਾਕੂ ਜਹਾਜ਼ ਨੂੰ ਸਫਲਤਾਪੂਰਵਕ ਨਿਸ਼ਾਨਾ ਬਣਾਇਆ ਹੈ। ਆਪਣੀ ਅਧਿਕਾਰਤ ਨਿਊਜ਼ ਵੈੱਬਸਾਈਟ ‘ਤੇ ਆਈ ਆਰ ਜੀ ਸੀ ਵੱਲੋਂ ਜਾਰੀ ਕੀਤੇ ਗਏ ਇੱਕ ਬਿਆਨ ਅਨੁਸਾਰ, ਜਹਾਜ਼ ਨੂੰ ਸਥਾਨਕ ਸਮੇਂ ਅਨੁਸਾਰ ਸਵੇਰੇ 2:50 ਵਜੇ ਉੱਨਤ, ਆਧੁਨਿਕ ਹਵਾਈ ਰੱਖਿਆ ਪ੍ਰਣਾਲੀਆਂ ਨਾਲ ਨਿਸ਼ਾਨਾ ਬਣਿਆ ਗਿਆ ਹੈ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

Canada ’ਚ ਗੁਪਤ ਗਤੀਵਿਧੀਆਂ ਜਾਂ ਅੰਤਰਰਾਸ਼ਟਰੀ ਦਮਨ ਦੇ ਭਾਰਤ ਸਰਕਾਰ ਨਾਲ ਜੁੜੇ ਹੋਣ ਦਾ ਕੋਈ ਸਬੂਤ ਨਹੀਂ: RCMP

ਪਿਛਲੇ ਸਮੇਂ ਦੇ ਕੂਟਨੀਤਕ ਵਿਵਾਦ ਤੋਂ ਬਾਅਦ ਇੱਕ ਮਹੱਤਵਪੂਰਨ ਮੋੜ ਲੈਂਦਿਆਂ ਰੋਇਲ ਕੈਨੇਡੀਅਨ ਮਾਊਂਟਿਡ ਪੁਲੀਸ (RCMP) ਦੇ ਕਮਿਸ਼ਨਰ ਮਾਈਕ ਡੂਹੇਮੇ ਨੇ ਕਿਹਾ ਹੈ ਕਿ ਕੈਨੇਡੀਅਨ ਧਰਤੀ

Read More »

Iran-Israel War: ਇਜ਼ਰਾਈਲ ਵੱਲੋਂ ਇਰਾਨ ਦੇ ਮੁੱਖ ਕੁਦਰਤੀ ਗੈਸ ਖੇਤਰ ’ਤੇ ਹਮਲੇ ਰੋਕਣ ਦਾ ਫੈਸਲਾ

ਇਜ਼ਰਾਈਲ ਨੇ ਇਰਾਨ ਦੇ ਇੱਕ ਮੁੱਖ ਗੈਸ ਫੀਲਡ ‘ਤੇ ਹੋਰ ਹਮਲੇ ਨਾ ਕਰਨ ਦਾ ਵਾਅਦਾ ਕੀਤਾ ਹੈ, ਜਦਕਿ ਇਰਾਨ ਨੇ ਖਾੜੀ ਖੇਤਰ ਦੀਆਂ ਤੇਲ ਅਤੇ

Read More »
ਇਜ਼ਰਾਈਲ ਨੇ ਗਾਜ਼ਾ ਦੀ ਮੁੱਖ ਸਰਹੱਦ ਮੁੜ ਖੋਲ੍ਹੀ
20Mar

ਇਜ਼ਰਾਈਲ ਨੇ ਗਾਜ਼ਾ ਦੀ ਮੁੱਖ ਸਰਹੱਦ ਮੁੜ ਖੋਲ੍ਹੀ

ਇਜ਼ਰਾਈਲ ਨੇ ਲਗਪਗ ਤਿੰਨ ਹਫ਼ਤਿਆਂ ਬਾਅਦ ਅੱਜ ਮਿਸਰ ਦੇ ਨਾਲ ਲੱਗਦੀ ਗਾਜ਼ਾ ਦੀ ਰਾਫਾ ਲਾਂਘਾ ਮੁੜ ਖੋਲ੍ਹ ਦਿੱਤਾ ਹੈ। ਇਹ ਕਦਮ ਕੁਝ ਜ਼ਖ਼ਮੀ ਫ਼ਲਸਤੀਨੀਆਂ ਨੂੰ ਇਲਾਜ ਲਈ ਬਾਹਰ ਜਾਣ ਦੀ…

Canada ’ਚ ਗੁਪਤ ਗਤੀਵਿਧੀਆਂ ਜਾਂ ਅੰਤਰਰਾਸ਼ਟਰੀ ਦਮਨ ਦੇ ਭਾਰਤ ਸਰਕਾਰ ਨਾਲ ਜੁੜੇ ਹੋਣ ਦਾ ਕੋਈ ਸਬੂਤ ਨਹੀਂ: RCMP
20Mar

Canada ’ਚ ਗੁਪਤ ਗਤੀਵਿਧੀਆਂ ਜਾਂ ਅੰਤਰਰਾਸ਼ਟਰੀ ਦਮਨ ਦੇ ਭਾਰਤ ਸਰਕਾਰ ਨਾਲ ਜੁੜੇ ਹੋਣ ਦਾ ਕੋਈ ਸਬੂਤ ਨਹੀਂ: RCMP

ਪਿਛਲੇ ਸਮੇਂ ਦੇ ਕੂਟਨੀਤਕ ਵਿਵਾਦ ਤੋਂ ਬਾਅਦ ਇੱਕ ਮਹੱਤਵਪੂਰਨ ਮੋੜ ਲੈਂਦਿਆਂ ਰੋਇਲ ਕੈਨੇਡੀਅਨ ਮਾਊਂਟਿਡ ਪੁਲੀਸ (RCMP) ਦੇ ਕਮਿਸ਼ਨਰ ਮਾਈਕ ਡੂਹੇਮੇ ਨੇ ਕਿਹਾ ਹੈ ਕਿ ਕੈਨੇਡੀਅਨ ਧਰਤੀ ‘ਤੇ ਗੁਪਤ ਗਤੀਵਿਧੀਆਂ ਜਾਂ ਅੰਤਰਰਾਸ਼ਟਰੀ…

Iran-Israel War: ਇਜ਼ਰਾਈਲ ਵੱਲੋਂ ਇਰਾਨ ਦੇ ਮੁੱਖ ਕੁਦਰਤੀ ਗੈਸ ਖੇਤਰ ’ਤੇ ਹਮਲੇ ਰੋਕਣ ਦਾ ਫੈਸਲਾ
20Mar

Iran-Israel War: ਇਜ਼ਰਾਈਲ ਵੱਲੋਂ ਇਰਾਨ ਦੇ ਮੁੱਖ ਕੁਦਰਤੀ ਗੈਸ ਖੇਤਰ ’ਤੇ ਹਮਲੇ ਰੋਕਣ ਦਾ ਫੈਸਲਾ

ਇਜ਼ਰਾਈਲ ਨੇ ਇਰਾਨ ਦੇ ਇੱਕ ਮੁੱਖ ਗੈਸ ਫੀਲਡ ‘ਤੇ ਹੋਰ ਹਮਲੇ ਨਾ ਕਰਨ ਦਾ ਵਾਅਦਾ ਕੀਤਾ ਹੈ, ਜਦਕਿ ਇਰਾਨ ਨੇ ਖਾੜੀ ਖੇਤਰ ਦੀਆਂ ਤੇਲ ਅਤੇ ਕੁਦਰਤੀ ਗੈਸ ਸਹੂਲਤਾਂ ‘ਤੇ ਹਮਲੇ…

More News