ਕਾਬੁਲ : ਅਫ਼ਗਾਨਿਸਤਾਨ ’ਚ ਸਾਰੇ ਸਰਕਾਰੀ ਮੁਲਾਜ਼ਮਾਂ ਤੇ ਫ਼ੌਜ ਦੇ ਮੈਂਬਰਾਂ ਨੂੰ ਸਮਾਰਟ ਫੋਨ ਨਾ ਲਿਆਉਣ ਦਾ ਹੁਕਮ ਦਿੱਤਾ ਗਿਆ ਹੈ। ਤਾਲਿਬਾਨ ਸਰਕਾਰ ਵੱਲੋਂ ਲੋਕਾਂ ਦੀ ਆਜ਼ਾਦੀ ’ਤੇ ਲਗਾਈ ਗਈ ਨਵੀਂ ਪਾਬੰਦੀ ਹੈ। ਕੁਝ ਸਰਕਾਰੀ ਏਜੰਸੀਆਂ ਹੁਣ ਦੂਜੇ ਬਦਲਾਂ ਦੀ ਭਾਲ ਕਰ ਰਹੀਆਂ ਹਨ। ਉਹ ਵ੍ਹਟਸਐਪ ਦੀ ਥਾਂ ਸਾਧਾਰਨ ਫੋਨ ਦਾ ਇਸਤੇਮਾਲ ਕਰਨ ਲੱਗੀਆਂ ਹਨ। ਅਫ਼ਗਾਨਿਸਤਾਨ ਦੀ ਸਭ ਤੋਂ ਵੱਡੀ ਅਦਾਲਤ (ਸੁਪਰੀਮ ਕੋਰਟ) ਨੇ ਇਹ ਹੁਕਮ ਜਾਰੀ ਕੀਤਾ ਹੈ, ਪਰ ਇਸ ਪਿੱਛੇ ਕਾਰਨ ਨਹੀਂ ਦੱਸਿਆ। ਸਰਕਾਰ ਦੇ ਨੁਮਾਇੰਦਿਆਂ ਨੇ ਇਸ ’ਤੇ ਕੁਝ ਵੀ ਬੋਲਣ ਤੋਂ ਇਨਕਾਰ ਕੀਤਾ ਹੈ। ਪਰ ਪੰਜ ਸੂਬਿਆਂ ਦੇ ਅੱਠ ਸਰਕਾਰੀ ਮੁਲਾਜ਼ਮਾਂ, ਪੁਲਿਸ ਅਧਿਕਾਰੀਆਂ ਤੇ ਸਿੱਖਿਆ ਖੇਤਰ ਦੇ ਪੇਸ਼ੇਵਰਾਂ ਨੇ ਇਸ ਪਾਬੰਦੀ ਦੀ ਪੁਸ਼ਟੀ ਕੀਤੀ ਹੈ।
ਸਰਕਾਰ ਦੀ ਨਵਾਂ ਫੁਰਮਾਨ, ਸਰਕਾਰੀ ਮੁਲਾਜ਼ਮਾਂ ਤੇ ਫ਼ੌਜ ਲਈ ‘ਸਮਾਰਟਫੋਨ’ ‘ਤੇ ਮੁਕੰਮਲ ਰੋਕ; ਜਾਣੋ ਕਿਉਂ
ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ
ਟੀਮ ਅੱਜ ਦੀ ਆਵਾਜ਼
ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

ਬਰਤਾਨੀਆ ‘ਚ 100 ਸਾਲ ਪੁਰਾਣੇ ਭਾਰਤੀ ਰੇਸਤਰਾਂ ‘ਤੇ ਬੇਦਖ਼ਲੀ ਦਾ ਖ਼ਤਰਾ, ਬਚਾਉਣ ਲਈ ਭਾਰਤ ਨੂੰ ਦਖ਼ਲ ਦੇਣ ਦੀ ਅਪੀਲ
ਨਵੀਂ ਦਿੱਲੀ: ਦੁਨੀਆ ਦੇ ਸਭ ਤੋਂ ਪੁਰਾਣੇ ਭਾਰਤੀ ਰੈਸਟੋਰੈਂਟਾਂ ਵਿੱਚੋਂ ਇੱਕ, ਵੀਰਾਸਵਾਮੀ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਲੰਡਨ ਦੇ ਆਪਣੇ ਮਸ਼ਹੂਰ ਸਥਾਨ

‘ਹੁਣ ਉਨ੍ਹਾਂ ਦੇ ਸਿਰ ‘ਤੇ ਬੰਬ ਸੁੱਟਾਂਗੇ’, ਟਰੰਪ ਨੇ ਮੁੜ ਦਿੱਤੀ ਈਰਾਨ ਨੂੰ ਧਮਕੀ
ਏਵੀਅਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਕਿਹਾ ਕਿ ਈਰਾਨ ਨਾਲ ਹੋਇਆ ਅੰਤਰਿਮ ਸਮਝੌਤਾ ਅੰਤਿਮ ਨਹੀਂ ਹੈ ਅਤੇ ਜੇਕਰ ਉਨ੍ਹਾਂ ਨੂੰ ਇਹ ਪਸੰਦ ਨਹੀਂ

ਇਹ ਆਸਾਨ ਨਹੀਂ ਸੀ…’, ਅਮਰੀਕਾ-ਈਰਾਨ ਸਮਝੌਤੇ ‘ਤੇ ਦਸਤਖਤਾਂ ਮਗਰੋਂ ਬੋਲੇ ਟਰੰਪ
ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਆਨ ਨੇ ਅਧਿਕਾਰਤ ਤੌਰ ‘ਤੇ ਇਕ ਇਤਿਹਾਸਕ ਸਮਝੌਤਾ ਸਹੀਬੰਦ (MoU) ‘ਤੇ ਦਸਤਖਤ ਕਰ ਦਿੱਤੇ ਹਨ। ਫਰਾਂਸ
ਬਰਤਾਨੀਆ ‘ਚ 100 ਸਾਲ ਪੁਰਾਣੇ ਭਾਰਤੀ ਰੇਸਤਰਾਂ ‘ਤੇ ਬੇਦਖ਼ਲੀ ਦਾ ਖ਼ਤਰਾ, ਬਚਾਉਣ ਲਈ ਭਾਰਤ ਨੂੰ ਦਖ਼ਲ ਦੇਣ ਦੀ ਅਪੀਲ
ਨਵੀਂ ਦਿੱਲੀ: ਦੁਨੀਆ ਦੇ ਸਭ ਤੋਂ ਪੁਰਾਣੇ ਭਾਰਤੀ ਰੈਸਟੋਰੈਂਟਾਂ ਵਿੱਚੋਂ ਇੱਕ, ਵੀਰਾਸਵਾਮੀ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਲੰਡਨ ਦੇ ਆਪਣੇ ਮਸ਼ਹੂਰ ਸਥਾਨ ਤੋਂ ਜ਼ਬਰਦਸਤੀ ਬੇਦਖਲੀ ਦੇ ਮਾਮਲੇ…
‘ਹੁਣ ਉਨ੍ਹਾਂ ਦੇ ਸਿਰ ‘ਤੇ ਬੰਬ ਸੁੱਟਾਂਗੇ’, ਟਰੰਪ ਨੇ ਮੁੜ ਦਿੱਤੀ ਈਰਾਨ ਨੂੰ ਧਮਕੀ
ਏਵੀਅਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਕਿਹਾ ਕਿ ਈਰਾਨ ਨਾਲ ਹੋਇਆ ਅੰਤਰਿਮ ਸਮਝੌਤਾ ਅੰਤਿਮ ਨਹੀਂ ਹੈ ਅਤੇ ਜੇਕਰ ਉਨ੍ਹਾਂ ਨੂੰ ਇਹ ਪਸੰਦ ਨਹੀਂ ਆਉਂਦਾ ਜਾਂ ਤਹਿਰਾਨ ਸਹੀ ਢੰਗ…
ਇਹ ਆਸਾਨ ਨਹੀਂ ਸੀ…’, ਅਮਰੀਕਾ-ਈਰਾਨ ਸਮਝੌਤੇ ‘ਤੇ ਦਸਤਖਤਾਂ ਮਗਰੋਂ ਬੋਲੇ ਟਰੰਪ
ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਆਨ ਨੇ ਅਧਿਕਾਰਤ ਤੌਰ ‘ਤੇ ਇਕ ਇਤਿਹਾਸਕ ਸਮਝੌਤਾ ਸਹੀਬੰਦ (MoU) ‘ਤੇ ਦਸਤਖਤ ਕਰ ਦਿੱਤੇ ਹਨ। ਫਰਾਂਸ ਵਿੱਚ ਜੀ-7 ਸਿਖਰ ਸੰਮੇਲਨ ਦੌਰਾਨ…
More News

ਬਰਤਾਨੀਆ ‘ਚ 100 ਸਾਲ ਪੁਰਾਣੇ ਭਾਰਤੀ ਰੇਸਤਰਾਂ ‘ਤੇ ਬੇਦਖ਼ਲੀ ਦਾ ਖ਼ਤਰਾ, ਬਚਾਉਣ ਲਈ ਭਾਰਤ ਨੂੰ ਦਖ਼ਲ ਦੇਣ ਦੀ ਅਪੀਲ

‘ਹੁਣ ਉਨ੍ਹਾਂ ਦੇ ਸਿਰ ‘ਤੇ ਬੰਬ ਸੁੱਟਾਂਗੇ’, ਟਰੰਪ ਨੇ ਮੁੜ ਦਿੱਤੀ ਈਰਾਨ ਨੂੰ ਧਮਕੀ

ਇਹ ਆਸਾਨ ਨਹੀਂ ਸੀ…’, ਅਮਰੀਕਾ-ਈਰਾਨ ਸਮਝੌਤੇ ‘ਤੇ ਦਸਤਖਤਾਂ ਮਗਰੋਂ ਬੋਲੇ ਟਰੰਪ

ਸਰਕਾਰ ਦੀ ਨਵਾਂ ਫੁਰਮਾਨ, ਸਰਕਾਰੀ ਮੁਲਾਜ਼ਮਾਂ ਤੇ ਫ਼ੌਜ ਲਈ ‘ਸਮਾਰਟਫੋਨ’ ‘ਤੇ ਮੁਕੰਮਲ ਰੋਕ; ਜਾਣੋ ਕਿਉਂ

‘ਐਪਸਟੀਨ ਨੇ ਐਕਸਟ੍ਰਾ ਮੈਰੀਟਲ ਅਫੇਅਰ ਨੂੰ ਲੈ ਕੇ ਮੈਨੂੰ ਬਲੈਕਮੇਲ ਕੀਤਾ ਸੀ’, ਬਿੱਲ ਗੇਟਸ ਦਾ ਸਨਸਨੀਖੇਜ਼ ਖੁਲਾਸਾ