ਪਾਕਿਸਤਾਨ ਖ਼ਿਲਾਫ਼ ਟਿੱਪਣੀਆਂ: ਸੂਰਿਆਕੁਮਾਰ ਯਾਦਵ ਨੂੰ ਮੈਚ ਫ਼ੀਸ ਦਾ 30 ਫ਼ੀਸਦੀ ਜੁਰਮਾਨਾ

ਏਸ਼ੀਆ ਕੱਪ ਪ੍ਰਬੰਧਕਾਂ ਨੇ ਅੱਜ ਇੱਥੇ ਦੱਸਿਆ ਕਿ ਭਾਰਤੀ ਕਪਤਾਨ ਸੂਰਿਆਕੁਮਾਰ ਯਾਦਵ ’ਤੇ ਟੂਰਨਾਮੈਂਟ ਦੇ ਗਰੁੱਪ ਲੀਗ ਮੈਚ ਮਗਰੋਂ ਪਾਕਿਸਤਾਨ ਖ਼ਿਲਾਫ਼ ਕੀਤੀਆਂ ਗਈਆਂ ਟਿੱਪਣੀਆਂ ਲਈ ਮੈਚ ਫ਼ੀਸ ਦਾ 30 ਫ਼ੀਸਦੀ ਜੁਰਮਾਨਾ ਲਾਇਆ ਗਿਆ ਹੈ ਕਿਉਂਕਿ ਇਸ ਮੁਕਾਬਲੇ ਮਗਰੋਂ ਉਸ ਨੇ ਦੋਵਾਂ ਦੇਸ਼ਾਂ ਦਰਮਿਆਨ ਮਈ ਵਿੱਚ ਹੋਈਆਂ ਫ਼ੌਜੀ ਕਾਰਵਾਈਆਂ ਦਾ ਜ਼ਿਕਰ ਕੀਤਾ ਸੀ।ਪਾਕਿਸਤਾਨ ਨੇ ਕੌਮਾਂਤਰੀ ਕ੍ਰਿਕਟ ਕੌਂਸਲ (ICC) ਕੋਲ ਸੂਰਿਆਕੁਮਾਰ ਖ਼ਿਲਾਫ਼ ਸਿਆਸੀ ਟਿੱਪਣੀ ਕਰਨ ਦਾ ਦੋਸ਼ ਲਾਉਂਦਿਆਂ ਸ਼ਿਕਾਇਤ ਦਰਜ ਕਰਵਾਈ ਸੀਸੂਰਿਆਕੁਮਾਰ ਨੇ 14 ਸਤੰਬਰ ਨੂੰ ਪਾਕਿਸਤਾਨ ’ਤੇ ਆਪਣੀ ਟੀਮ ਦੀ ਜਿੱਤ ਨੂੰ ਪਹਿਲਗਾਮ ਅਤਿਵਾਦੀ ਹਮਲੇ ਦੇ ਪੀੜਤਾਂ ਅਤੇ ਭਾਰਤੀ ਹਥਿਆਰਬੰਦ ਸੈਨਾਵਾਂ ਨੂੰ ਸਮਰਪਿਤ ਕੀਤਾ ਸੀ। ਸੂਰਿਆਕੁਮਾਰ ਨੇ ਖ਼ੁਦ ਨੂੰ ਨਿਰਦੋਸ਼ ਦੱਸਿਆ ਪਰ ਉਸ ਨੂੰ ਟੂਰਨਾਮੈਂਟ ਦੇ ਬਾਕੀ ਮੈਚਾਂ ਦੌਰਾਨ ਅਜਿਹਾ ਕੋਈ ਬਿਆਨ ਨਾ ਦੇਣ ਲਈ ਕਿਹਾ ਗਿਆ, ਜਿਸ ਨੂੰ ਸਿਆਸੀ ਮੰਨਿਆ ਜਾ ਸਕੇ।

ਭਾਰਤੀ ਕਪਤਾਨ ਦੀ ਸੁਣਵਾਈ ਆਈਸੀਸੀ ਮੈਚ ਰੈਫ਼ਰੀ Richie Richardson ਨੇ ਕੀਤੀ।

ਦੋਵਾਂ ਟੀਮਾਂ ਦਰਮਿਆਨ ਤਣਾਅ ਉਦੋਂ ਤੋਂ ਸਿਖਰ ’ਤੇ ਹੈ, ਜਦੋਂ ਭਾਰਤੀ ਟੀਮ ਨੇ ਪਹਿਲਗਾਮ ਪੀੜਤਾਂ ਪ੍ਰਤੀ ਇਕਜੁੱਟਤਾ ਜ਼ਾਹਿਰ ਕਰਦਿਆਂ ਟਾਸ ਵੇਲੇ ਅਤੇ ਮੈਚ ਮਗਰੋਂ ਪਾਕਿਸਤਾਨ ਖਿਡਾਰੀਆਂ ਨਾਲ ਹੱਥ ਮਿਲਾਉਣ ਤੋਂ ਇਨਕਾਰ ਕਰ ਦਿੱਤਾ ਸੀ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

ਕੈਨੇਡਾ ਦੇ ਪ੍ਰਧਾਨ ਮੰਤਰੀ ਵੱਲੋਂ ਆਸਟਰੇਲੀਆ ਨਾਲ ਸਬੰਧਾਂ ਦੀ ਮਜਬੂਤੀ ’ਤੇ ਜ਼ੋਰ

ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਆਸਟਰੇਲੀਆ ਨਾਲ ਆਪਣੇ ਆਰਥਿਕ ਤੇ ਹੋਰ ਸਾਂਝਾਂ ਮਜਬੂਤ ਕੀਤੇ ਜਾਣ ’ਤੇ ਜ਼ੋਰ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਨੇ

Read More »

ਭਾਰਤ ਵੱਲੋਂ ਅਮਰੀਕਾ ਦੀ ਮਦਦ ਕਰਨ ਦੇ ਦਾਅਵੇ ‘ਬੇਤੁਕਾ’ ਅਤੇ ‘ਆਧਾਰਹੀਣ’: ਸਰਕਾਰੀ ਸੂਤਰ

ਭਾਰਤੀ ਜਲ ਸੈਨਾ ਦੇ ਇੱਕ ਉੱਚ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਉਨ੍ਹਾਂ ਦਾਅਵਿਆਂ ਨੂੰ ਸਪੱਸ਼ਟ ਤੌਰ ‘ਤੇ ਖਾਰਜ ਕਰ ਦਿੱਤਾ ਕਿ ਭਾਰਤ ਨੇ ਅਮਰੀਕੀ ਜਲ ਸੈਨਾ

Read More »
ਕੈਨੇਡਾ ਦੇ ਪ੍ਰਧਾਨ ਮੰਤਰੀ ਵੱਲੋਂ ਆਸਟਰੇਲੀਆ ਨਾਲ ਸਬੰਧਾਂ ਦੀ ਮਜਬੂਤੀ ’ਤੇ ਜ਼ੋਰ
06Mar

ਕੈਨੇਡਾ ਦੇ ਪ੍ਰਧਾਨ ਮੰਤਰੀ ਵੱਲੋਂ ਆਸਟਰੇਲੀਆ ਨਾਲ ਸਬੰਧਾਂ ਦੀ ਮਜਬੂਤੀ ’ਤੇ ਜ਼ੋਰ

ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਆਸਟਰੇਲੀਆ ਨਾਲ ਆਪਣੇ ਆਰਥਿਕ ਤੇ ਹੋਰ ਸਾਂਝਾਂ ਮਜਬੂਤ ਕੀਤੇ ਜਾਣ ’ਤੇ ਜ਼ੋਰ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੈਨੇਡਾ ਅਤੇ ਆਸਟਰੇਲੀਆ…

ਸਿਆਸੀ ਤੋਹਫ਼ਾ: ਪੰਜਾਬ ’ਚ ਬਿਜਲੀ ਸਸਤੀ ਹੋਈ
06Mar

ਸਿਆਸੀ ਤੋਹਫ਼ਾ: ਪੰਜਾਬ ’ਚ ਬਿਜਲੀ ਸਸਤੀ ਹੋਈ

ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੂਬੇ ’ਚ ਸਾਲ 2026-27 ਲਈ ਬਿਜਲੀ ਦਰਾਂ ’ਚ ਔਸਤ ਇੱਕ ਰੁਪਏ ਪ੍ਰਤੀ ਯੂਨਿਟ ਦੀ ਕਟੌਤੀ ਕੀਤੀ ਗਈ ਹੈ ਜਿਸ ਨਾਲ ਹਰ ਵਰਗ ਦੇ ਖ਼ਪਤਕਾਰ…

ਭਾਰਤ ਵੱਲੋਂ ਅਮਰੀਕਾ ਦੀ ਮਦਦ ਕਰਨ ਦੇ ਦਾਅਵੇ ‘ਬੇਤੁਕਾ’ ਅਤੇ ‘ਆਧਾਰਹੀਣ’: ਸਰਕਾਰੀ ਸੂਤਰ
06Mar

ਭਾਰਤ ਵੱਲੋਂ ਅਮਰੀਕਾ ਦੀ ਮਦਦ ਕਰਨ ਦੇ ਦਾਅਵੇ ‘ਬੇਤੁਕਾ’ ਅਤੇ ‘ਆਧਾਰਹੀਣ’: ਸਰਕਾਰੀ ਸੂਤਰ

ਭਾਰਤੀ ਜਲ ਸੈਨਾ ਦੇ ਇੱਕ ਉੱਚ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਉਨ੍ਹਾਂ ਦਾਅਵਿਆਂ ਨੂੰ ਸਪੱਸ਼ਟ ਤੌਰ ‘ਤੇ ਖਾਰਜ ਕਰ ਦਿੱਤਾ ਕਿ ਭਾਰਤ ਨੇ ਅਮਰੀਕੀ ਜਲ ਸੈਨਾ ਨੂੰ ਈਰਾਨੀ ਜੰਗੀ ਜਹਾਜ਼ IRIS…

Leave a Reply

Your email address will not be published. Required fields are marked *