ਅਮਰੀਕੀ ਪ੍ਰਦਰਸ਼ਨਕਾਰੀਆਂ ਦੀ ਮੌਤ ਮਗਰੋਂ ਆਈ ਸੀ ਈ ਮੁਖੀ ਸੰਸਦ ਮੂਹਰੇ ਪੇਸ਼

ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ (ਆਈ ਸੀ ਈ) ਦੇ ਕਾਰਜਕਾਰੀ ਮੁਖੀ ਟੌਡ ਲਿਓਨਜ਼ ਨੇ ਅੱਜ ਕਾਂਗਰਸ (ਅਮਰੀਕੀ ਸੰਸਦ) ਸਾਹਮਣੇ ਆਪਣੀ ਏਜੰਸੀ ਦੇ ਅਧਿਕਾਰੀਆਂ ਦਾ ਬਚਾਅ ਕੀਤਾ। ਉਨ੍ਹਾਂ ਅਧਿਕਾਰੀਆਂ ਦੀਆਂ ਰਣਨੀਤੀਆਂ ਦਾ ਸਮਰਥਨ ਕਰਦਿਆਂ ਕਿਹਾ ਕਿ ਉਹ ਰਾਸ਼ਟਰਪਤੀ ਦੀਆਂ ਵੱਡੇ ਪੱਧਰ ’ਤੇ ਦੇਸ਼ ਨਿਕਾਲੇ ਦੀਆਂ ਯੋਜਨਾਵਾਂ ਨੂੰ ਪੂਰਾ ਕਰਨ ਦੌਰਾਨ ਕਿਸੇ ਤੋਂ ਵੀ ਡਰਨਗੇ ਨਹੀਂ

ਲਿਓਨਜ਼ ਉਨ੍ਹਾਂ ਤਿੰਨ ਏਜੰਸੀਆਂ ਦੇ ਮੁਖੀਆਂ ਵਿੱਚੋਂ ਇੱਕ ਹਨ, ਜੋ ਰਾਸ਼ਟਰਪਤੀ ਡੋਨਲਡ ਟਰੰਪ ਦੇ ਇਮੀਗ੍ਰੇਸ਼ਨ ਏਜੰਡੇ ਨੂੰ ਲਾਗੂ ਕਰ ਰਹੀਆਂ ਹਨ। ਇਹ ਸੁਣਵਾਈ ਸੰਘੀ ਅਧਿਕਾਰੀਆਂ ਦੇ ਹੱਥੋਂ ਦੋ ਅਮਰੀਕੀਆਂ ਦੀ ਗੋਲੀਬਾਰੀ ਵਿੱਚ ਹੋਈ ਮੌਤ ਤੋਂ ਬਾਅਦ ਕੀਤੀ ਗਈ ਸੀ। ਅਮਰੀਕੀ ਸ਼ਹਿਰਾਂ ਅੰਦਰ ਇਮੀਗ੍ਰੇਸ਼ਨ ਕਾਨੂੰਨਾਂ ਨੂੰ ਲਾਗੂ ਕਰਨ ਦੇ ਤੌਰ-ਤਰੀਕਿਆਂ ਸਬੰਧੀ ਆਈ ਸੀ ਈ ਮੁਖੀ ਨੂੰ ਡੈਮੋਕ੍ਰੈਟਾਂ ਦੇ ਤਿੱਖੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ, ਜਦੋਂਕਿ ਜ਼ਿਆਦਾਤਰ ਰਿਪਬਲਿਕਨਾਂ ਨੇ ਉਨ੍ਹਾਂ ਦਾ ਸਮਰਥਨ ਕੀਤਾ। ਲਿਓਨਜ਼ ਨੇ ਕਿਹਾ ਕਿ ਉਨ੍ਹਾਂ ਦੇ ਅਧਿਕਾਰੀ ਪਿੱਛੇ ਨਹੀਂ ਹਟਣਗੇ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

ਹਰਜਿੰਦਰ ਧਾਮੀ ਦਾ ਵੱਡਾ ਬਿਆਨ: ਬਿੱਲ ਪਾਸ ਹੋਣ ਨਾਲ ਮਸਲੇ ਹੱਲ ਨਹੀਂ ਹੁੰਦੇ, ਲਾਗੂ ਹੋਣਾ ਜ਼ਰੂਰੀ

ਅੰਮ੍ਰਿਤਸਰ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ’ਚ ਲਿਆਂਦੇ ਗਏ ਬਿੱਲ ’ਤੇ

Read More »

ਟਰੰਪ ਦੀ ਨਾਕਾਬੰਦੀ ਤੋਂ ਪਹਿਲਾਂ ਈਰਾਨ ਦੇ ਤੇਲ ਟੈਂਕਰਾਂ ਨੇ ਪਾਰ ਕੀਤਾ ਹੋਰਮੂਜ਼, ਬੰਦਰਗਾਹਾਂ ਦੀ ਘੇਰਾਬੰਦੀ ਸ਼ੁਰੂ

ਸੋਮਵਾਰ ਨੂੰ ਈਰਾਨ ਨਾਲ ਜੁੜੇ ਦੋ ਤੇਲ ਟੈਂਕਰ, ਈਰਾਨੀ ਬੰਦਰਗਾਹਾਂ ਅਤੇ ਤੱਟਵਰਤੀ ਇਲਾਕਿਆਂ ਨੂੰ ਨਿਸ਼ਾਨਾ ਬਣਾਉਣ ਵਾਲੀ ਅਮਰੀਕਾ ਦੀ ਪ੍ਰਸਤਾਵਿਤ ਨਾਕਾਬੰਦੀ ਤੋਂ ਪਹਿਲਾਂ, ਹੋਰਮੂਜ਼ ਜਲਡਮਰੂਮੱਧ

Read More »

ਪਹਿਲਾਂ ਸ਼ਾਂਤੀ ਦਾ ਦੂਤ, ਹੁਣ ਖ਼ੁਦ ਨੂੰ ਭਗਵਾਨ ਦੱਸ ਰਹੇ ਨੇ ਟਰੰਪ… ਵਿਵਾਦ ਤੋਂ ਬਾਅਦ ਈਸਾ ਮਸੀਹ ਵਾਲੀ AI ਤਸਵੀਰ ਕੀਤੀ ਡਿਲੀਟ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੀ ਸੋਸ਼ਲ ਮੀਡੀਆ ਸਾਈਟ ‘ਟਰੂਥ ਸੋਸ਼ਲ’ ‘ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੁਆਰਾ ਤਿਆਰ ਕੀਤੀ ਇੱਕ ਤਸਵੀਰ ਸਾਂਝੀ ਕੀਤੀ, ਜਿਸ ਵਿੱਚ ਉਨ੍ਹਾਂ ਨੂੰ

Read More »
ਹਰਜਿੰਦਰ ਧਾਮੀ ਦਾ ਵੱਡਾ ਬਿਆਨ: ਬਿੱਲ ਪਾਸ ਹੋਣ ਨਾਲ ਮਸਲੇ ਹੱਲ ਨਹੀਂ ਹੁੰਦੇ, ਲਾਗੂ ਹੋਣਾ ਜ਼ਰੂਰੀ
13Apr

ਹਰਜਿੰਦਰ ਧਾਮੀ ਦਾ ਵੱਡਾ ਬਿਆਨ: ਬਿੱਲ ਪਾਸ ਹੋਣ ਨਾਲ ਮਸਲੇ ਹੱਲ ਨਹੀਂ ਹੁੰਦੇ, ਲਾਗੂ ਹੋਣਾ ਜ਼ਰੂਰੀ

ਅੰਮ੍ਰਿਤਸਰ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ’ਚ ਲਿਆਂਦੇ ਗਏ ਬਿੱਲ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ…

ਟਰੰਪ ਦੀ ਨਾਕਾਬੰਦੀ ਤੋਂ ਪਹਿਲਾਂ ਈਰਾਨ ਦੇ ਤੇਲ ਟੈਂਕਰਾਂ ਨੇ ਪਾਰ ਕੀਤਾ ਹੋਰਮੂਜ਼, ਬੰਦਰਗਾਹਾਂ ਦੀ ਘੇਰਾਬੰਦੀ ਸ਼ੁਰੂ
13Apr

ਟਰੰਪ ਦੀ ਨਾਕਾਬੰਦੀ ਤੋਂ ਪਹਿਲਾਂ ਈਰਾਨ ਦੇ ਤੇਲ ਟੈਂਕਰਾਂ ਨੇ ਪਾਰ ਕੀਤਾ ਹੋਰਮੂਜ਼, ਬੰਦਰਗਾਹਾਂ ਦੀ ਘੇਰਾਬੰਦੀ ਸ਼ੁਰੂ

ਸੋਮਵਾਰ ਨੂੰ ਈਰਾਨ ਨਾਲ ਜੁੜੇ ਦੋ ਤੇਲ ਟੈਂਕਰ, ਈਰਾਨੀ ਬੰਦਰਗਾਹਾਂ ਅਤੇ ਤੱਟਵਰਤੀ ਇਲਾਕਿਆਂ ਨੂੰ ਨਿਸ਼ਾਨਾ ਬਣਾਉਣ ਵਾਲੀ ਅਮਰੀਕਾ ਦੀ ਪ੍ਰਸਤਾਵਿਤ ਨਾਕਾਬੰਦੀ ਤੋਂ ਪਹਿਲਾਂ, ਹੋਰਮੂਜ਼ ਜਲਡਮਰੂਮੱਧ ਰਾਹੀਂ ਹੁੰਦੇ ਹੋਏ ਖਾੜੀ ਤੋਂ…

ਪਹਿਲਾਂ ਸ਼ਾਂਤੀ ਦਾ ਦੂਤ, ਹੁਣ ਖ਼ੁਦ ਨੂੰ ਭਗਵਾਨ ਦੱਸ ਰਹੇ ਨੇ ਟਰੰਪ… ਵਿਵਾਦ ਤੋਂ ਬਾਅਦ ਈਸਾ ਮਸੀਹ ਵਾਲੀ AI ਤਸਵੀਰ ਕੀਤੀ ਡਿਲੀਟ
13Apr

ਪਹਿਲਾਂ ਸ਼ਾਂਤੀ ਦਾ ਦੂਤ, ਹੁਣ ਖ਼ੁਦ ਨੂੰ ਭਗਵਾਨ ਦੱਸ ਰਹੇ ਨੇ ਟਰੰਪ… ਵਿਵਾਦ ਤੋਂ ਬਾਅਦ ਈਸਾ ਮਸੀਹ ਵਾਲੀ AI ਤਸਵੀਰ ਕੀਤੀ ਡਿਲੀਟ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੀ ਸੋਸ਼ਲ ਮੀਡੀਆ ਸਾਈਟ ‘ਟਰੂਥ ਸੋਸ਼ਲ’ ‘ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੁਆਰਾ ਤਿਆਰ ਕੀਤੀ ਇੱਕ ਤਸਵੀਰ ਸਾਂਝੀ ਕੀਤੀ, ਜਿਸ ਵਿੱਚ ਉਨ੍ਹਾਂ ਨੂੰ ਈਸਾ ਮਸੀਹ ਵਾਂਗ ਚਮਤਕਾਰ ਕਰਦੇ…

More News