21 ਜੁਲਾਈ ਨੂੰ ਘਰੇਲੂ ਸਰਰਾਫ਼ਾ ਬਾਜ਼ਾਰ (Bullion Market) ਵਿੱਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ (Gold Silver Price) ਵਿੱਚ ਤੇਜ਼ੀ ਦੇਖਣ ਨੂੰ ਮਿਲੀ। ਅੰਤਰਰਾਸ਼ਟਰੀ ਬਾਜ਼ਾਰ ਵਿੱਚ ਉਤਾਰ-ਚੜ੍ਹਾਅ, ਡਾਲਰ ਦੀ ਚਾਲ ਅਤੇ ਨਿਵੇਸ਼ਕਾਂ (Investor) ਦੀ ਵਧਦੀ ਖ਼ਰੀਦਦਾਰੀ ਦਾ ਅਸਰ ਭਾਰਤੀ ਬਾਜ਼ਾਰ ‘ਤੇ ਵੀ ਸਾਫ਼ ਦਿਖਾਈ ਦਿੱਤਾ। ਪ੍ਰਮੁੱਖ ਸ਼ਹਿਰਾਂ ਵਿੱਚ 22 ਕੈਰੇਟ ਅਤੇ 24 ਕੈਰੇਟ ਸੋਨੇ ਦੇ ਭਾਅ ਵਿੱਚ ਵਾਧਾ ਦਰਜ ਕੀਤਾ ਗਿਆ, ਜਦੋਂ ਕਿ ਚਾਂਦੀ ਵੀ ਉੱਚੇ ਪੱਧਰ ‘ਤੇ ਕਾਰੋਬਾਰ ਕਰਦੀ ਰਹੀ। ਅੰਤਰਰਾਸ਼ਟਰੀ ਬਾਜ਼ਾਰ Comex ਵਿੱਚ ਸੋਨੇ ਅਤੇ ਚਾਂਦੀ ਦੋਵਾਂ ਦੀਆਂ ਕੀਮਤਾਂ ਵਿੱਚ ਉਛਾਲ ਦਰਜ ਕੀਤਾ ਗਿਆ ਹੈ। ਅੰਕੜਿਆਂ ਮੁਤਾਬਕ ਸੋਨਾ ਲਗਪਗ 0.70% ਤੱਕ ਚੜ੍ਹ ਕੇ 4044.10 ਡਾਲਰ ਪ੍ਰਤੀ ਔਂਸ ‘ਤੇ ਪਹੁੰਚ ਗਿਆ ਹੈ। ਇਸ ਦੇ ਨਾਲ ਹੀ ਚਾਂਦੀ ਦੇ ਭਾਅ ਵੀ ਉੱਛਲੇ ਹਨ। ਚਾਂਦੀ 1.51% ਵਧ ਕੇ 57.935 ਡਾਲਰ ਪ੍ਰਤੀ ਔਂਸ ‘ਤੇ ਟ੍ਰੇਡ ਕਰ ਰਹੀ ਹੈ। ਉੱਥੇ ਹੀ ਭਾਰਤ ਦੇ ਘਰੇਲੂ MCX ‘ਚ ਵੀ ਸੋਨੇ ਦੇ ਭਾਅ ਵਧਦੇ ਦਿਖੇ ਹਨ। ਸਵੇਰੇ 9 ਵਜੇ MCX ‘ਤੇ ਸੋਨਾ 0.70% ਉੱਛਲ ਕੇ ਲਗਪਗ ₹1,42,250 ਪ੍ਰਤੀ 10 ਗ੍ਰਾਮ ਦੇ ਆਸ-ਪਾਸ ਟ੍ਰੇਡ ਕਰਦਾ ਦਿਖਿਆ, ਜੋ ਹਾਲ ਹੀ ਦੇ ਦਿਨਾਂ ‘ਚ ਉਤਾਰ-ਚੜ੍ਹਾਅ ਤੋਂ ਬਾਅਦ ਹੁਣ ਕੀਮਤਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਦੂਜੇ ਪਾਸੇ ਭਾਰਤ ਵਿੱਚ ਚਾਂਦੀ ਦੀਆਂ ਕੀਮਤਾਂ ਵਿੱਚ ਭਾਰੀ ਤੇਜ਼ੀ ਦੇਖੀ ਗਈ ਹੈ। ਇਹ ਲਗਪਗ 1.11% ਚੜ੍ਹ ਕੇ ₹2,20,830 ਪ੍ਰਤੀ ਕਿਲੋਗ੍ਰਾਮ ਦੇ ਆਸ-ਪਾਸ ਟ੍ਰੇਡ ਕਰਦੀ ਦਿਖੀ, ਜੋ ਪਿਛਲੇ ਦਿਨਾਂ ਦੇ ਮੁਕਾਬਲੇ ਵਾਧੇ ਨੂੰ ਦਰਸਾਉਂਦੀ ਹੈ।
Gold Silver Price Today: ਫਿਰ ਚਮਕਿਆ ਸੋਨਾ, 3,000 ਰੁਪਏ ਤੋਂ ਵੱਧ ਉੱਛਲੇ ਰੇਟ; ਚਾਂਦੀ ਨੇ ਵੀ ਮਾਰੀ ਲੰਮੀ ਛਾਲ!
ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ
ਟੀਮ ਅੱਜ ਦੀ ਆਵਾਜ਼
ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

Gold Silver Price Today: ਫਿਰ ਚਮਕਿਆ ਸੋਨਾ, 3,000 ਰੁਪਏ ਤੋਂ ਵੱਧ ਉੱਛਲੇ ਰੇਟ; ਚਾਂਦੀ ਨੇ ਵੀ ਮਾਰੀ ਲੰਮੀ ਛਾਲ!
21 ਜੁਲਾਈ ਨੂੰ ਘਰੇਲੂ ਸਰਰਾਫ਼ਾ ਬਾਜ਼ਾਰ (Bullion Market) ਵਿੱਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ (Gold Silver Price) ਵਿੱਚ ਤੇਜ਼ੀ ਦੇਖਣ ਨੂੰ ਮਿਲੀ। ਅੰਤਰਰਾਸ਼ਟਰੀ ਬਾਜ਼ਾਰ ਵਿੱਚ

‘ਆਪ੍ਰੇ਼ਸ਼ਨ ਸਿੰਧੂਰ ਭਾਰਤ ਦੀ ਵੱਡੀ ਕਾਮਯਾਬੀ, ਪਾਕਿ ਫ਼ੌਜ ਨੇ ਛਿਪਾਈ ਨਾਕਾਮੀ’, ਇਮਰਾਨ ਖਾਨ ਦੀ ਭੈਣ ਨੇ ਖੋਲ੍ਹੀ ਮੁਨੀਰ ਦੀ ਪੋਲ
ਇਸਲਾਮਾਬਾਦ: ਜੇਲ੍ਹ ਵਿੱਚ ਬੰਦ ਸਾਬਕਾ ਪਾਕਿਸਤਾਨੀ ਮੰਤਰੀ ਇਮਰਾਨ ਖਾਨ ਦੀ ਭੈਣ ਨੂਰੀਨ ਨਿਆਜ਼ੀ ਨੇ ਕਿਹਾ ਕਿ ਪਾਕਿਸਤਾਨੀ ਫ਼ੌਜ ਨੇ ਜੰਗ ਦੇ ਮੈਦਾਨ ਵਿੱਚ ਆਪਣੀ ਅਸਫਲਤਾ ਨੂੰ

ਯੂਕਰੇਨ ਦੇ ਓਡੇਸਾ ਟਾਪੂ ’ਤੇ ਜਹਾਜ਼ ਉਪਰ ਹਮਲਾ, ਚਾਰ ਭਾਰਤੀਆਂ ਦੀ ਮੌਤ; ਇੱਕ ਦੀ ਹਾਲਤ ਗੰਭੀਰ
ਓਡੇਸਾ: ਵਿਦੇਸ਼ ਮੰਤਰਾਲੇ ਨੇ ਸੋਮਵਾਰ, 20 ਜੁਲਾਈ ਨੂੰ ਐਲਾਨ ਕੀਤਾ ਕਿ 19 ਜੁਲਾਈ ਦੀ ਸ਼ਾਮ ਨੂੰ ਯੂਕਰੇਨੀ ਬੰਦਰਗਾਹ ਓਡੇਸਾ ‘ਤੇ ਇੱਕ ਜਹਾਜ਼ ‘ਤੇ ਹੋਏ ਹਮਲੇ ਵਿੱਚ
Gold Silver Price Today: ਫਿਰ ਚਮਕਿਆ ਸੋਨਾ, 3,000 ਰੁਪਏ ਤੋਂ ਵੱਧ ਉੱਛਲੇ ਰੇਟ; ਚਾਂਦੀ ਨੇ ਵੀ ਮਾਰੀ ਲੰਮੀ ਛਾਲ!
21 ਜੁਲਾਈ ਨੂੰ ਘਰੇਲੂ ਸਰਰਾਫ਼ਾ ਬਾਜ਼ਾਰ (Bullion Market) ਵਿੱਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ (Gold Silver Price) ਵਿੱਚ ਤੇਜ਼ੀ ਦੇਖਣ ਨੂੰ ਮਿਲੀ। ਅੰਤਰਰਾਸ਼ਟਰੀ ਬਾਜ਼ਾਰ ਵਿੱਚ ਉਤਾਰ-ਚੜ੍ਹਾਅ, ਡਾਲਰ ਦੀ ਚਾਲ ਅਤੇ…
‘ਆਪ੍ਰੇ਼ਸ਼ਨ ਸਿੰਧੂਰ ਭਾਰਤ ਦੀ ਵੱਡੀ ਕਾਮਯਾਬੀ, ਪਾਕਿ ਫ਼ੌਜ ਨੇ ਛਿਪਾਈ ਨਾਕਾਮੀ’, ਇਮਰਾਨ ਖਾਨ ਦੀ ਭੈਣ ਨੇ ਖੋਲ੍ਹੀ ਮੁਨੀਰ ਦੀ ਪੋਲ
ਇਸਲਾਮਾਬਾਦ: ਜੇਲ੍ਹ ਵਿੱਚ ਬੰਦ ਸਾਬਕਾ ਪਾਕਿਸਤਾਨੀ ਮੰਤਰੀ ਇਮਰਾਨ ਖਾਨ ਦੀ ਭੈਣ ਨੂਰੀਨ ਨਿਆਜ਼ੀ ਨੇ ਕਿਹਾ ਕਿ ਪਾਕਿਸਤਾਨੀ ਫ਼ੌਜ ਨੇ ਜੰਗ ਦੇ ਮੈਦਾਨ ਵਿੱਚ ਆਪਣੀ ਅਸਫਲਤਾ ਨੂੰ ਛੁਪਾਉਣ ਲਈ ਭਾਰਤ ਦੇ “ਆਪ੍ਰੇਸ਼ਨ…
ਯੂਕਰੇਨ ਦੇ ਓਡੇਸਾ ਟਾਪੂ ’ਤੇ ਜਹਾਜ਼ ਉਪਰ ਹਮਲਾ, ਚਾਰ ਭਾਰਤੀਆਂ ਦੀ ਮੌਤ; ਇੱਕ ਦੀ ਹਾਲਤ ਗੰਭੀਰ
ਓਡੇਸਾ: ਵਿਦੇਸ਼ ਮੰਤਰਾਲੇ ਨੇ ਸੋਮਵਾਰ, 20 ਜੁਲਾਈ ਨੂੰ ਐਲਾਨ ਕੀਤਾ ਕਿ 19 ਜੁਲਾਈ ਦੀ ਸ਼ਾਮ ਨੂੰ ਯੂਕਰੇਨੀ ਬੰਦਰਗਾਹ ਓਡੇਸਾ ‘ਤੇ ਇੱਕ ਜਹਾਜ਼ ‘ਤੇ ਹੋਏ ਹਮਲੇ ਵਿੱਚ ਚਾਰ ਭਾਰਤੀਆਂ ਦੀ ਮੌਤ ਹੋ…
More News

ਯੂਕਰੇਨ ਦੇ ਓਡੇਸਾ ਟਾਪੂ ’ਤੇ ਜਹਾਜ਼ ਉਪਰ ਹਮਲਾ, ਚਾਰ ਭਾਰਤੀਆਂ ਦੀ ਮੌਤ; ਇੱਕ ਦੀ ਹਾਲਤ ਗੰਭੀਰ