ਇਰਾਨ ਪਰਮਾਣੂ ਸਮਝੌਤੇ ਬਾਰੇ ਵਿਚਾਰ ਕਰਨ ਲਈ ਤਿਆਰ: ਰਵਾਂਚੀ

ਇਰਾਨ ਦੇ ਉਪ ਵਿਦੇਸ਼ ਮੰਤਰੀ ਮਾਜਿਦ ਤਖ਼ਤ-ਰਵਾਂਚੀ ਨੇ ਬੀ ਬੀ ਸੀ ਨੂੰ ਦਿੱਤੀ ਇੰਟਰਵਿਊ ’ਚ ਕਿਹਾ ਕਿ ਜੇ ਅਮਰੀਕਾ ਪਾਬੰਦੀਆਂ ਹਟਾਉਣ ਸਬੰਧੀ ਚਰਚਾ ਕਰਨ ਲਈ ਤਿਆਰ ਹੈ ਤਾਂ ਇਰਾਨ ਪਰਮਾਣੂ ਸਮਝੌਤੇ ਤੱਕ ਪਹੁੰਚਣ ਲਈ ਕੁਝ ਸਮਝੌਤਿਆਂ ’ਤੇ ਵਿਚਾਰ ਕਰਨ ਲਈ ਤਿਆਰ ਹੈ। ਇਰਾਨ ਨੇ ਕਿਹਾ ਕਿ ਉਹ ਪਾਬੰਦੀਆਂ ਹਟਾਉਣ ਬਦਲੇ ਆਪਣੇ ਪਰਮਾਣੂ ਪ੍ਰੋਗਰਾਮ ’ਤੇ ਰੋਕ ਲਾਉਣ ਸਬੰਧੀ ਚਰਚਾ ਕਰਨ ਨੂੰ ਤਿਆਰ ਹੈ ਪਰ ਉਸ ਨੇ ਵਾਰ-ਵਾਰ ਇਸ ਮੁੱਦੇ ਨੂੰ ਮਿਜ਼ਾਈਲਾਂ ਸਣੇ ਹੋਰ ਸਵਾਲਾਂ ਨਾਲ ਜੋੜਨ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਇਹ ਪੁਸ਼ਟੀ ਕੀਤੀ ਕਿ ਪਰਮਾਣੂ ਵਾਰਤਾ ਦਾ ਦੂਜਾ ਗੇੜ ਮੰਗਲਵਾਰ ਨੂੰ ਜਨੇਵਾ ’ਚ ਹੋਵੇਗਾ। ਇਸ ਤੋਂ ਪਹਿਲਾਂ ਤਹਿਰਾਨ ਤੇ ਵਾਸ਼ਿੰਗਟਨ ਨੇ ਮਹੀਨੇ ਦੀ ਸ਼ੁਰੂਆਤ ’ਚ ਓਮਾਨ ਨਾਲ ਗੱਲਬਾਤ ਮੁੜ ਸ਼ੁਰੂ ਕੀਤੀ ਸੀ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

ਹਰਦੀਪ ਨਿੱਝਰ ਵੀ ਨਿਸ਼ਾਨੇ ’ਤੇ ਸੀ; ਭਾਰਤੀ ਨਾਗਰਿਕ ਨਿਖਿਲ ਗੁਪਤਾ ਨੇ ਅੰਡਰਕਵਰ ਏਜੰਟ ਕੋਲ ਕੀਤਾ ਸੀ ਦਾਅਵਾ

ਅਮਰੀਕਾ ਵਿੱਚ ਸਿੱਖ ਵੱਖਵਾਦੀ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਨਾਕਾਮ ਸਾਜ਼ਿਸ਼ ਵਿੱਚ ਭੂਮਿਕਾ ਦਾ ਦੋਸ਼ ਕਬੂਲਣ ਵਾਲੇ ਭਾਰਤੀ ਨਾਗਰਿਕ ਨਿਖਿਲ ਗੁਪਤਾ ਨੇ ਅਮਰੀਕੀ ਡਰੱਗ

Read More »

India VS Pakistan: ਭਾਰਤ ਬਨਾਮ ਪਾਕਿਸਤਾਨ: ਸ੍ਰੀਲੰਕਾ ਦੇ ਅਰਥਚਾਰੇ ‘ਤੇ ਵਰ੍ਹਿਆ ਪੈਸਾ

ਅੱਜ ਭਾਰਤੀ ਕ੍ਰਿਕਟ ਟੀਮ ਦਾ ਪਾਕਿਸਤਾਨ ਟੀਮ ਨਾਲ ਮੁਕਾਬਲਾ ਹੈ। ਬਹੁਤ ਸਾਰੇ ਲੋਕਾਂ ਲਈ, ਭਾਰਤ ਬਨਾਮ ਪਾਕਿਸਤਾਨ ਮੈਚ, ਜਿਸ ਨਾਲ ਉਨ੍ਹਾਂ ਦਾ ਕੋਈ ਸਿੱਧਾ ਸਬੰਧ

Read More »

Operation Hawkeye: ਅਮਰੀਕਾ ਨੇ ISIL ਦੇ 30 ਟਿਕਾਣਿਆਂ ‘ਤੇ ਕੀਤੇ ਹਵਾਈ ਹਮਲੇ

ਸੀਰੀਆ ਵਿੱਚ ਦਹਿਸ਼ਤਗਰਦੀ ਵਿਰੁੱਧ ਜੰਗ ਇੱਕ ਨਵੇਂ ਅਤੇ ਤੇਜ਼ ਮੋੜ ‘ਤੇ ਪਹੁੰਚ ਗਈ ਹੈ। ਪਿਛਲੇ ਸਾਲ ਇੱਕ ਘਾਤਕ ਹਮਲੇ ਵਿੱਚ ਆਪਣੇ ਸੈਨਿਕਾਂ ਨੂੰ ਗਵਾਉਣ ਤੋਂ

Read More »
ਹਰਦੀਪ ਨਿੱਝਰ ਵੀ ਨਿਸ਼ਾਨੇ ’ਤੇ ਸੀ; ਭਾਰਤੀ ਨਾਗਰਿਕ ਨਿਖਿਲ ਗੁਪਤਾ ਨੇ ਅੰਡਰਕਵਰ ਏਜੰਟ ਕੋਲ ਕੀਤਾ ਸੀ ਦਾਅਵਾ
15Feb

ਹਰਦੀਪ ਨਿੱਝਰ ਵੀ ਨਿਸ਼ਾਨੇ ’ਤੇ ਸੀ; ਭਾਰਤੀ ਨਾਗਰਿਕ ਨਿਖਿਲ ਗੁਪਤਾ ਨੇ ਅੰਡਰਕਵਰ ਏਜੰਟ ਕੋਲ ਕੀਤਾ ਸੀ ਦਾਅਵਾ

ਅਮਰੀਕਾ ਵਿੱਚ ਸਿੱਖ ਵੱਖਵਾਦੀ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਨਾਕਾਮ ਸਾਜ਼ਿਸ਼ ਵਿੱਚ ਭੂਮਿਕਾ ਦਾ ਦੋਸ਼ ਕਬੂਲਣ ਵਾਲੇ ਭਾਰਤੀ ਨਾਗਰਿਕ ਨਿਖਿਲ ਗੁਪਤਾ ਨੇ ਅਮਰੀਕੀ ਡਰੱਗ ਐੱਨਫੋਰਸਮੈਂਟ ਪ੍ਰਸ਼ਾਸਨ (ਡੀ ਈ ਏ)…

India VS Pakistan: ਭਾਰਤ ਬਨਾਮ ਪਾਕਿਸਤਾਨ: ਸ੍ਰੀਲੰਕਾ ਦੇ ਅਰਥਚਾਰੇ ‘ਤੇ ਵਰ੍ਹਿਆ ਪੈਸਾ
15Feb

India VS Pakistan: ਭਾਰਤ ਬਨਾਮ ਪਾਕਿਸਤਾਨ: ਸ੍ਰੀਲੰਕਾ ਦੇ ਅਰਥਚਾਰੇ ‘ਤੇ ਵਰ੍ਹਿਆ ਪੈਸਾ

ਅੱਜ ਭਾਰਤੀ ਕ੍ਰਿਕਟ ਟੀਮ ਦਾ ਪਾਕਿਸਤਾਨ ਟੀਮ ਨਾਲ ਮੁਕਾਬਲਾ ਹੈ। ਬਹੁਤ ਸਾਰੇ ਲੋਕਾਂ ਲਈ, ਭਾਰਤ ਬਨਾਮ ਪਾਕਿਸਤਾਨ ਮੈਚ, ਜਿਸ ਨਾਲ ਉਨ੍ਹਾਂ ਦਾ ਕੋਈ ਸਿੱਧਾ ਸਬੰਧ ਨਹੀਂ ਹੈ, ਇੱਕ ਪੈਸਾ ਕਮਾਉਣ…

Operation Hawkeye: ਅਮਰੀਕਾ ਨੇ ISIL ਦੇ 30 ਟਿਕਾਣਿਆਂ ‘ਤੇ ਕੀਤੇ ਹਵਾਈ ਹਮਲੇ
15Feb

Operation Hawkeye: ਅਮਰੀਕਾ ਨੇ ISIL ਦੇ 30 ਟਿਕਾਣਿਆਂ ‘ਤੇ ਕੀਤੇ ਹਵਾਈ ਹਮਲੇ

ਸੀਰੀਆ ਵਿੱਚ ਦਹਿਸ਼ਤਗਰਦੀ ਵਿਰੁੱਧ ਜੰਗ ਇੱਕ ਨਵੇਂ ਅਤੇ ਤੇਜ਼ ਮੋੜ ‘ਤੇ ਪਹੁੰਚ ਗਈ ਹੈ। ਪਿਛਲੇ ਸਾਲ ਇੱਕ ਘਾਤਕ ਹਮਲੇ ਵਿੱਚ ਆਪਣੇ ਸੈਨਿਕਾਂ ਨੂੰ ਗਵਾਉਣ ਤੋਂ ਬਾਅਦ, ਅਮਰੀਕੀ ਸੈਨਾ ਨੇ ਹੁਣ…