ਨਵੀਂ ਦਿੱਲੀ: ਆਮ ਆਦਮੀ ਪਾਰਟੀ (AAP) ਵੱਲੋਂ ਰਾਜ ਸਭਾ ਵਿੱਚ ਡਿਪਟੀ ਲੀਡਰ ਦੇ ਅਹੁਦੇ ਤੋਂ ਹਟਾਏ ਜਾਣ ਦੇ ਇੱਕ ਦਿਨ ਬਾਅਦ, ਸ਼ੁੱਕਰਵਾਰ (3 ਅਪ੍ਰੈਲ) ਨੂੰ ਸੰਸਦ ਮੈਂਬਰ ਰਾਘਵ ਚੱਢਾ ਨੇ ਸਵੇਰੇ 10 ਵਜੇ ਆਪਣੇ ‘ਐਕਸ’ (X) ਅਕਾਊਂਟ ਤੋਂ ਇੱਕ ਵੀਡੀਓ ਸੰਦੇਸ਼ ਜਾਰੀ ਕੀਤਾ ਹੈ। ਇਸ ਵੀਡੀਓ ਵਿੱਚ ਉਨ੍ਹਾਂ ਨੇ ਬੜੇ ਭਾਵੁਕ ਅਤੇ ਦ੍ਰਿੜ ਅੰਦਾਜ਼ ਵਿੱਚ ਕਿਹਾ ਹੈ— “ਖ਼ਾਮੋਸ਼ ਕਰਵਾਇਆ ਗਿਆ ਹਾਂ, ਹਾਰਿਆ ਨਹੀਂ ਹਾਂ।”
‘ਖ਼ਾਮੋਸ਼ ਕਰਵਾਇਆ ਗਿਆ ਹਾਂ, ਹਾਰਿਆ ਨਹੀਂ ਹਾਂ’; ਡਿਪਟੀ ਲੀਡਰ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਰਾਘਵ ਚੱਢਾ ਦਾ ਮੈਸੇਜ
ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ
ਟੀਮ ਅੱਜ ਦੀ ਆਵਾਜ਼
ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

ਹਾਈ ਕੋਰਟ ਦੀ ਸਖ਼ਤ ਟਿੱਪਣੀ: ਜੱਜਾਂ ਨੂੰ ਡਰਾਉਣ ਦੀ ਚਾਲ ਨਹੀਂ ਚੱਲੇਗੀ, ਪੱਖਪਾਤ ਦੇ ਦੋਸ਼ ਲਗਾ ਕੇ ਕੇਸ ਤਬਦੀਲ ਕਰਨ ਦੀ ਪਟੀਸ਼ਨ ਖਾਰਜ
ਚੰਡੀਗੜ੍ਹ: ਇਕ ਪਤੀ ਵੱਲੋਂ ਵਿਆਹੁਤਾ ਝਗੜੇ ’ਚ ਹੇਠਲੀ ਅਦਾਲਤ ਦੇ ਜੱਜ ਵਿਰੁੱਧ ਪੱਖਪਾਤ ਦੇ ਦੋਸ਼ ਲਗਾ ਕੇ ਆਪਣੇ ਕੇਸਾਂ ਦੇ ਤਬਾਦਲੇ ਦੀ ਮੰਗ ਕੀਤੀ ਸੀ, ਉਨ੍ਹਾਂ

‘ਖ਼ਾਮੋਸ਼ ਕਰਵਾਇਆ ਗਿਆ ਹਾਂ, ਹਾਰਿਆ ਨਹੀਂ ਹਾਂ’; ਡਿਪਟੀ ਲੀਡਰ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਰਾਘਵ ਚੱਢਾ ਦਾ ਮੈਸੇਜ
ਨਵੀਂ ਦਿੱਲੀ: ਆਮ ਆਦਮੀ ਪਾਰਟੀ (AAP) ਵੱਲੋਂ ਰਾਜ ਸਭਾ ਵਿੱਚ ਡਿਪਟੀ ਲੀਡਰ ਦੇ ਅਹੁਦੇ ਤੋਂ ਹਟਾਏ ਜਾਣ ਦੇ ਇੱਕ ਦਿਨ ਬਾਅਦ, ਸ਼ੁੱਕਰਵਾਰ (3 ਅਪ੍ਰੈਲ) ਨੂੰ ਸੰਸਦ

ਸਟੀਲ ਪਲਾਂਟ ਤੋਂ ਪੁਲ਼ ਤੱਕ ਸਭ ਤਬਾਹ… ਅਮਰੀਕਾ-ਇਜ਼ਰਾਈਲ ਦਾ ਈਰਾਨ ‘ਤੇ ਦੂਹਰਾ ਹਮਲਾ, ਤਹਿਰਾਨ ਬੋਲਿਆ-ਮਿਲੇਗਾ ਕਰਾਰ ਜਵਾਬ
ਅਮਰੀਕਾ ਅਤੇ ਇਜ਼ਰਾਈਲ ਨੇ ਈਰਾਨ ਵਿਰੁੱਧ ਆਪਣੇ ਹਮਲੇ ਤੇਜ਼ ਕਰ ਦਿੱਤੇ ਹਨ, ਜਿਸ ਵਿੱਚ ਤਹਿਰਾਨ ਵਿੱਚ ਇੱਕ ਸਦੀ ਪੁਰਾਣੇ ਮੈਡੀਕਲ ਖੋਜ ਕੇਂਦਰ, ਰਾਜਧਾਨੀ ਦੇ ਨੇੜੇ
ਹਾਈ ਕੋਰਟ ਦੀ ਸਖ਼ਤ ਟਿੱਪਣੀ: ਜੱਜਾਂ ਨੂੰ ਡਰਾਉਣ ਦੀ ਚਾਲ ਨਹੀਂ ਚੱਲੇਗੀ, ਪੱਖਪਾਤ ਦੇ ਦੋਸ਼ ਲਗਾ ਕੇ ਕੇਸ ਤਬਦੀਲ ਕਰਨ ਦੀ ਪਟੀਸ਼ਨ ਖਾਰਜ
ਚੰਡੀਗੜ੍ਹ: ਇਕ ਪਤੀ ਵੱਲੋਂ ਵਿਆਹੁਤਾ ਝਗੜੇ ’ਚ ਹੇਠਲੀ ਅਦਾਲਤ ਦੇ ਜੱਜ ਵਿਰੁੱਧ ਪੱਖਪਾਤ ਦੇ ਦੋਸ਼ ਲਗਾ ਕੇ ਆਪਣੇ ਕੇਸਾਂ ਦੇ ਤਬਾਦਲੇ ਦੀ ਮੰਗ ਕੀਤੀ ਸੀ, ਉਨ੍ਹਾਂ ਨੂੰ ਪੰਜਾਬ ਅਤੇ ਹਰਿਆਣਾ ਹਾਈ…
‘ਖ਼ਾਮੋਸ਼ ਕਰਵਾਇਆ ਗਿਆ ਹਾਂ, ਹਾਰਿਆ ਨਹੀਂ ਹਾਂ’; ਡਿਪਟੀ ਲੀਡਰ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਰਾਘਵ ਚੱਢਾ ਦਾ ਮੈਸੇਜ
ਨਵੀਂ ਦਿੱਲੀ: ਆਮ ਆਦਮੀ ਪਾਰਟੀ (AAP) ਵੱਲੋਂ ਰਾਜ ਸਭਾ ਵਿੱਚ ਡਿਪਟੀ ਲੀਡਰ ਦੇ ਅਹੁਦੇ ਤੋਂ ਹਟਾਏ ਜਾਣ ਦੇ ਇੱਕ ਦਿਨ ਬਾਅਦ, ਸ਼ੁੱਕਰਵਾਰ (3 ਅਪ੍ਰੈਲ) ਨੂੰ ਸੰਸਦ ਮੈਂਬਰ ਰਾਘਵ ਚੱਢਾ ਨੇ ਸਵੇਰੇ…
ਸਟੀਲ ਪਲਾਂਟ ਤੋਂ ਪੁਲ਼ ਤੱਕ ਸਭ ਤਬਾਹ… ਅਮਰੀਕਾ-ਇਜ਼ਰਾਈਲ ਦਾ ਈਰਾਨ ‘ਤੇ ਦੂਹਰਾ ਹਮਲਾ, ਤਹਿਰਾਨ ਬੋਲਿਆ-ਮਿਲੇਗਾ ਕਰਾਰ ਜਵਾਬ
ਅਮਰੀਕਾ ਅਤੇ ਇਜ਼ਰਾਈਲ ਨੇ ਈਰਾਨ ਵਿਰੁੱਧ ਆਪਣੇ ਹਮਲੇ ਤੇਜ਼ ਕਰ ਦਿੱਤੇ ਹਨ, ਜਿਸ ਵਿੱਚ ਤਹਿਰਾਨ ਵਿੱਚ ਇੱਕ ਸਦੀ ਪੁਰਾਣੇ ਮੈਡੀਕਲ ਖੋਜ ਕੇਂਦਰ, ਰਾਜਧਾਨੀ ਦੇ ਨੇੜੇ ਇੱਕ ਪੁਲ ਅਤੇ ਦੋ ਵੱਡੇ…
More News

‘ਮੇਰੇ ਇੱਕ ਇਸ਼ਾਰੇ ‘ਤੇ ਜੰਗ ਰੋਕ ਦੇਵੇਗਾ ਇਜ਼ਰਾਈਲ’, ਈਰਾਨ ਨਾਲ ਸੰਘਰਸ਼ ਖ਼ਤਮ ਕਰਨ ‘ਤੇ ਟਰੰਪ ਦਾ ਦਾਅਵਾ

ਪੰਜਾਬ ’ਚ ਬੇਅਦਬੀ ਦੇ ਮਾਮਲਿਆਂ ਦੀ ਰਿਪੋਰਟ: 10 ਸਾਲਾਂ ’ਚ 597 ਮੁਲਜ਼ਮਾਂ ’ਚੋਂ ਸਿਰਫ਼ 44 ਨੂੰ ਮਿਲੀ ਸਜ਼ਾ