‘ਗੈਂਗਸਟਰਾਂ ’ਤੇ ਵਾਰ’ ਅਪਰੇਸ਼ਨ ਤਹਿਤ ਨਿਸ਼ਾਨਾ ਬਣਾਏ 61 ਵਿਦੇਸ਼ੀ ਗੈਂਗਸਟਰ ਕੌਣ ਹਨ?

Explainer ਪੰਜਾਬ ਪੁਲੀਸ ਵੱਲੋਂ ਮੰਗਲਵਾਰ 20 ਜਨਵਰੀ ਤੋਂ ਸ਼ੁਰੂ ਕੀਤੇ 72 ਘੰਟਿਆਂ ਦੇ ਬੇਮਿਸਾਲ ‘ਗੈਂਗਸਟਰਾਂ ’ਤੇ ਵਾਰ’ ਆਪ੍ਰੇਸ਼ਨ ਦੌਰਾਨ ਪੰਜਾਬ ਪੁਲੀਸ ਨੇ 61 ਵੱਡੇ ਗੈਂਗਸਟਰਾਂ ਦੇ ਨੈੱਟਵਰਕ ਨੂੰ ਬੇਨਕਾਬ ਕਰਨ ਕਰਨ ਦੀ ਕੋਸ਼ਿਸ਼ ਕੀਤੀ ਹੈ। ਆਓ ਜਾਣੀਏ ਇਹ ਗੈਂਗਸਟਰ ਕੌਣ ਹਨ?ਇਨ੍ਹਾਂ 61 ਗੈਂਗਸਟਰਾਂ ਦੇ 4,871 ਸਾਥੀਆਂ ਨੂੰ ਕਾਬੂ ਕੀਤਾ ਗਿਆ ਹੈ ਅਤੇ 3,256 ਦੀ ਰਸਮੀ ਤੌਰ ‘ਤੇ ਗ੍ਰਿਫ਼ਤਾਰੀ ਪਾਈ ਗਈ ਹੈ। ਇਹ ਅੰਕੜੇ ਪੰਜਾਬ ਵਿੱਚ ਗੈਂਗਸਟਰਾਂ ਦੇ ਖ਼ਤਰੇ ਦੀ ਗੰਭੀਰਤਾ ਨੂੰ ਦਰਸਾਉਂਦੇ ਹਨ। ਇਹ ਗੈਂਗਸਟਰ ਕੈਨੇਡਾ ਵਿੱਚ ਜਬਰੀ ਵਸੂਲੀ ਅਤੇ ਕਤਲਾਂ ਵਿੱਚ ਵੀ ਸ਼ਾਮਲ ਸਨ। ਪਹਿਲੀ ਵਾਰ ‘ਦਿ ਟ੍ਰਿਬਿਊਨ’ ਵੱਲੋਂ ਇਨ੍ਹਾਂ ਚੋਟੀ ਦੇ 61 ਗੈਂਗਸਟਰਾਂ ਅਤੇ ਉਨ੍ਹਾਂ ਦੇ ਅਪਰਾਧਾਂ ਦੀ ਇੱਕ ਵਿਸਤ੍ਰਿਤ ਸੂਚੀ ਜਨਤਕ ਕੀਤੀ ਜਾ ਰਹੀ ਹੈ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

ਹਿੰਦੂ ਹੋਣ ਕਾਰਨ ਟਰੰਪ ਦੇ ਹਮਲਾਵਰ ਦੀ ਹਿੱਟ-ਲਿਸਟ ‘ਚੋਂ ਬਾਹਰ ਸਨ ਕਾਸ਼ ਪਟੇਲ? ਰਿਪੋਰਟ ‘ਚ ਹੋਇਆ ਵੱਡਾ ਖੁਲਾਸਾ

ਅਮਰੀਕਾ ਦੇ ਵ੍ਹਾਈਟ ਹਾਊਸ ਕੌਰਸਪੋਂਡੈਂਟਸ ਡਿਨਰ (WHCD) ਵਿੱਚ ਹੋਈ ਗੋਲੀਬਾਰੀ ਦੇ ਮਾਮਲੇ ਵਿੱਚ ਇੱਕ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ। ਰਿਪੋਰਟਾਂ ਅਨੁਸਾਰ, ਮੁਲਜ਼ਮ ਕੋਲ ਟਾਮਸ

Read More »

ਪਿਸਤੇ ਨੂੰ ਲੱਗੀ ਜੰਗ ਦੀ ‘ਅੱਗ’ : ਦੁਬਈ ਚਾਕਲੇਟ ਦੇ ਕ੍ਰੇਜ਼ ਤੇ ਈਰਾਨ ਸੰਕਟ ਨੇ ਕੀਮਤਾਂ ‘ਚ ਲਿਆਂਦਾ ਭੂਚਾਲ

ਈਰਾਨ ਅਤੇ ਅਮਰੀਕਾ ਵਿਚਾਲੇ ਚੱਲ ਰਹੀ ਜੰਗ ਦਾ ਅਸਰ ਸਿਰਫ਼ ਤੇਲ ਦੀਆਂ ਕੀਮਤਾਂ ਤੱਕ ਹੀ ਸੀਮਤ ਨਹੀਂ ਰਿਹਾ। ਹੁਣ ਇੱਕ ਅਜਿਹੀ ਚੀਜ਼ ਦੀ ਕੀਮਤ ਪਿਛਲੇ

Read More »

‘ਤੁਰੰਤ ਨੌਕਰੀ ਤੋਂ ਕੱਢ ਦਿਓ’, ਜਿਮੀ ਕਿਮੇਲ ਨੇ ਮੇਲਾਨੀਆ ‘ਤੇ ਕੀਤਾ ‘ਗਰਭਵਤੀ ਵਿਧਵਾ’ ਵਾਲਾ ਮਜ਼ਾਕ ਤਾਂ ਭੜਕੇ ਟਰੰਪ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ABC ਨੈੱਟਵਰਕ ਤੋਂ ਜਿੰਮੀ ਕਿਮਲ ਨੂੰ ਤੁਰੰਤ ਨੌਕਰੀ ਤੋਂ ਕੱਢਣ ਦੀ ਮੰਗ ਕੀਤੀ ਹੈ। ਇਸ ਦਾ ਕਾਰਨ ਉਹ ਮਜ਼ਾਕ ਹੈ

Read More »
ਹਿੰਦੂ ਹੋਣ ਕਾਰਨ ਟਰੰਪ ਦੇ ਹਮਲਾਵਰ ਦੀ ਹਿੱਟ-ਲਿਸਟ ‘ਚੋਂ ਬਾਹਰ ਸਨ ਕਾਸ਼ ਪਟੇਲ? ਰਿਪੋਰਟ ‘ਚ ਹੋਇਆ ਵੱਡਾ ਖੁਲਾਸਾ
28Apr

ਹਿੰਦੂ ਹੋਣ ਕਾਰਨ ਟਰੰਪ ਦੇ ਹਮਲਾਵਰ ਦੀ ਹਿੱਟ-ਲਿਸਟ ‘ਚੋਂ ਬਾਹਰ ਸਨ ਕਾਸ਼ ਪਟੇਲ? ਰਿਪੋਰਟ ‘ਚ ਹੋਇਆ ਵੱਡਾ ਖੁਲਾਸਾ

ਅਮਰੀਕਾ ਦੇ ਵ੍ਹਾਈਟ ਹਾਊਸ ਕੌਰਸਪੋਂਡੈਂਟਸ ਡਿਨਰ (WHCD) ਵਿੱਚ ਹੋਈ ਗੋਲੀਬਾਰੀ ਦੇ ਮਾਮਲੇ ਵਿੱਚ ਇੱਕ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ। ਰਿਪੋਰਟਾਂ ਅਨੁਸਾਰ, ਮੁਲਜ਼ਮ ਕੋਲ ਟਾਮਸ ਐਲਨ ਨੇ ਹਮਲੇ ਤੋਂ ਪਹਿਲਾਂ…

ਪਿਸਤੇ ਨੂੰ ਲੱਗੀ ਜੰਗ ਦੀ ‘ਅੱਗ’ : ਦੁਬਈ ਚਾਕਲੇਟ ਦੇ ਕ੍ਰੇਜ਼ ਤੇ ਈਰਾਨ ਸੰਕਟ ਨੇ ਕੀਮਤਾਂ ‘ਚ ਲਿਆਂਦਾ ਭੂਚਾਲ
28Apr

ਪਿਸਤੇ ਨੂੰ ਲੱਗੀ ਜੰਗ ਦੀ ‘ਅੱਗ’ : ਦੁਬਈ ਚਾਕਲੇਟ ਦੇ ਕ੍ਰੇਜ਼ ਤੇ ਈਰਾਨ ਸੰਕਟ ਨੇ ਕੀਮਤਾਂ ‘ਚ ਲਿਆਂਦਾ ਭੂਚਾਲ

ਈਰਾਨ ਅਤੇ ਅਮਰੀਕਾ ਵਿਚਾਲੇ ਚੱਲ ਰਹੀ ਜੰਗ ਦਾ ਅਸਰ ਸਿਰਫ਼ ਤੇਲ ਦੀਆਂ ਕੀਮਤਾਂ ਤੱਕ ਹੀ ਸੀਮਤ ਨਹੀਂ ਰਿਹਾ। ਹੁਣ ਇੱਕ ਅਜਿਹੀ ਚੀਜ਼ ਦੀ ਕੀਮਤ ਪਿਛਲੇ 8 ਸਾਲਾਂ ਦਾ ਰਿਕਾਰਡ ਤੋੜ…

‘ਤੁਰੰਤ ਨੌਕਰੀ ਤੋਂ ਕੱਢ ਦਿਓ’, ਜਿਮੀ ਕਿਮੇਲ ਨੇ ਮੇਲਾਨੀਆ ‘ਤੇ ਕੀਤਾ ‘ਗਰਭਵਤੀ ਵਿਧਵਾ’ ਵਾਲਾ ਮਜ਼ਾਕ ਤਾਂ ਭੜਕੇ ਟਰੰਪ
28Apr

‘ਤੁਰੰਤ ਨੌਕਰੀ ਤੋਂ ਕੱਢ ਦਿਓ’, ਜਿਮੀ ਕਿਮੇਲ ਨੇ ਮੇਲਾਨੀਆ ‘ਤੇ ਕੀਤਾ ‘ਗਰਭਵਤੀ ਵਿਧਵਾ’ ਵਾਲਾ ਮਜ਼ਾਕ ਤਾਂ ਭੜਕੇ ਟਰੰਪ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ABC ਨੈੱਟਵਰਕ ਤੋਂ ਜਿੰਮੀ ਕਿਮਲ ਨੂੰ ਤੁਰੰਤ ਨੌਕਰੀ ਤੋਂ ਕੱਢਣ ਦੀ ਮੰਗ ਕੀਤੀ ਹੈ। ਇਸ ਦਾ ਕਾਰਨ ਉਹ ਮਜ਼ਾਕ ਹੈ ਜੋ ਇਸ ਲੇਟ-ਨਾਈਟ ਹੋਸਟ ਨੇ…

More News