ਗੋਲੀਬਾਰੀ ਕਰਨ ਵਾਲੀ ਔਰਤ ਦੀ ਸ਼ਨਾਖ਼ਤ

ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਬਰਫਬਾਰੀ ਵਾਲੇ ਖੇਤਰ ਟੰਬਲਰ ਰਿੱਜ ਦੇ ਹਾਇਰ ਸੈਕੰਡਰੀ ਸਕੂਲ ’ਚ ਹੋਈ ਗੋਲੀਬਾਰੀ ਬਾਰੇ ਪੁਲੀਸ ਨੇ ਮ੍ਰਿਤਕਾਂ ਦੀ ਪਛਾਣ ਸਣੇ ਹੋਰ ਵੇਰਵੇ ਜਾਰੀ ਕਰਦਿਆਂ ਦੱਸਿਆ ਕਿ ਬੰਦੂਕਧਾਰੀ ਦੀ ਸ਼ਨਾਖ਼ਤ ਜੈਸੀ ਵੈਨ ਰੂਟਸਲਾਰ (18) ਵਜੋਂ ਹੋਈ ਹੈ, ਜੋ ਉਥੋਂ ਦੀ ਰਹਿਣ ਵਾਲੀ ਸੀ। ਪੁਲੀਸ ਨੇ ਕਿਹਾ ਕਿ ਰੂਟਸਟਾਰ ਕੋਲ ਦੋ ਹਥਿਆਰ (ਬੰਦੂਕਾਂ) ਸਨ ਜਿਸ ਨਾਲ ਪਹਿਲਾਂ ਉਸ ਨੇ ਘਰ ਵਿੱਚ ਆਪਣੀ ਮਾਂ ਅਤੇ 11 ਸਾਲਾਂ ਮਤਰੇਏ ਭਰਾ ਨੂੰ ਮਾਰਿਆ, ਫਿਰ ਸਕੂਲ ਪਹੁੰਚ ਕੇ ਇੱਕ ਅਧਿਆਪਕਾ ਅਤੇ 12 ਤੋਂ 17 ਸਾਲ ਦੇ ਕਈ ਵਿਦਿਆਰਥੀਆਂ ਨੂੰ ਗੋਲੀਆਂ ਮਾਰੀਆਂ ਜਿਨ੍ਹਾਂ ’ਚੋਂ ਪੰਜ ਦੀ ਮੌਤ ਹੋ ਗਈ। ਪੁਲੀਸ ਨੇ ਸਪੱਸ਼ਟ ਕੀਤਾ ਕਿ ਘਟਨਾ ’ਚ ਨੌਂ ਜਣੇ ਮਾਰੇ ਗਏ ਸਨ। ਉਨ੍ਹਾਂ ਕਿਹਾ ਕਿ ਹਸਪਤਾਲ ਦਾਖਲ ਜ਼ਖ਼ਮੀਆਂ ਦੀ ਹਾਲਤ ’ਚ ਸੁਧਾਰ ਹੋ ਰਿਹਾ ਹੈ।

ਬ੍ਰਿਟਿਸ਼ ਕੋਲੰਬੀਆ ਵਿੱਚ ਕੇਂਦਰੀ ਪੁਲੀਸ ਦੇ ਇੰਚਾਰਜ ਸੁਪਰਡੈਂਟ ਡਾਇਨ ਮੈਕਡੌਨਰਡ ਨੇ ਮੌਕੇ ਦਾ ਦੌਰਾ ਕਰਨ ਮਗਰੋਂ ਪ੍ਰੈੱਸ ਕਾਨਫਰੰਸ ’ਚ ਦੱਸਿਆ ਕਿ ਪੁਲੀਸ ਇਸ ਕਤਲੇਆਮ ਪਿੱਛੇ ਬੰਦੂਕਧਾਰੀ ਦੇ ਮਕਸਦ ਦਾ ਪਤਾ ਲਾਉਣ ’ਚ ਜੁਟੀ ਹੋਈ ਹੈ। ਦੂਜੇ ਪਾਸੇੇ, ਘਟਨਾ ਕਾਰਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਆਪਣਾ ਯੂਰੋਪ ਦੌਰਾ ਰੱਦ ਕਰ ਦਿੱਤਾ। ਘਟਨਾ ’ਤੇ ਦੁੱਖ ਪ੍ਰਗਟਾਉਂਦਿਆਂ ਕੈਨੇਡਿਆਈ ਪਾਰਲੀਮੈਂਟ ਵਿੱਚ ਦੋ ਮਿੰਟ ਮੌਨ ਧਾਰ ਕੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਤੇ ਸਦਨ ਦਿਨ ਭਰ ਲਈ ਉਠਾ ਦਿੱਤਾ ਗਿਆ। ਪ੍ਰਧਾਨ ਮੰਤਰੀ ਨੇ ਦੁਹਰਾਇਆ ਕਿ ਭਵਿੱਖ ’ਚ ਅਜਿਹੀਆਂ ਘਟਨਾਵਾਂ ਰੋਕਣ ਲਈ ਠੋਸ ਕਦਮ ਚੁੱਕੇ ਜਾਣਗੇ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

Gold Silver Price Today: 1.41 ਲੱਖ ਰੁਪਏ ‘ਤੇ ਅਟਕਿਆ ਸੋਨਾ, ₹3500 ਤੱਕ ਟੁੱਟੀ ਚਾਂਦੀ! ਮਹੀਨੇ ਦੇ ਪਹਿਲੇ ਦਿਨ ਕਿਉਂ ਡਿੱਗੀਆਂ ਕੀਮਤਾਂ?

 ਜੁਲਾਈ ਮਹੀਨੇ ਦੀ ਸ਼ੁਰੂਆਤ ਦੇ ਨਾਲ ਹੀ ਸਰਾਫਾ ਬਾਜ਼ਾਰ ‘ਚ ਹਲਚਲ ਤਾਂ ਹੈ, ਪਰ ਚਮਕ ਥੋੜ੍ਹੀ ਫਿੱਕੀ ਨਜ਼ਰ ਆ ਰਹੀ ਹੈ। ਸੋਨੇ ਅਤੇ ਚਾਂਦੀ ਦੀਆਂ

Read More »

ਯੂਰਪ ‘ਚ ਰਿਕਾਰਡ ਤੋੜ ਗਰਮੀ ਦਾ ਕਹਿਰ, 22 ਸ਼ਹਿਰਾਂ ‘ਚ ਰੈੱਡ ਅਲਰਟ; ਫਰਾਂਸ-ਸਪੇਨ ਅਤੇ ਇਟਲੀ ਸਮੇਤ ਕਈ ਦੇਸ਼ਾਂ ‘ਚ ਹੋਰ ਵਧੇਗਾ ਤਾਪਮਾਨ

 ਰੋਮ: ਯੂਰਪੀਅਨ ਦੇਸ਼ਾਂ ਵਿੱਚ ਪਿਛਲੇ ਇੱਕ ਹਫ਼ਤੇ ਤੋਂ ਰਿਕਾਰਡ ਤੋੜ ਗਰਮੀ ਪੈ ਰਹੀ ਹੈ। ਇਸ ਗਰਮੀ ਦੇ ਕਾਰਨ ਪੂਰੇ ਮਹਾਂਦੀਪ ਵਿੱਚ ਸੈਂਕੜੇ ਲੋਕਾਂ ਦੀ ਮੌਤ ਹੋ

Read More »

ਕੀ ਹੈ ‘ਆਰਟੀਕਲ-5’ ? ਜਿਸ ਕਾਰਨ ਅੱਧ ‘ਚ ਲਟਕੀ ਅਮਰੀਕਾ-ਈਰਾਨ ਸ਼ਾਂਤੀ ਵਾਰਤਾ, ਹੋਰਮੁਜ਼ ‘ਚ ਮੁੜ ਹੋ ਰਹੇ ਹਮਲੇ

ਪੱਛਮੀ ਏਸ਼ੀਆ ‘ਚ ਮਹੀਨਿਆਂ ਤੋਂ ਜਾਰੀ ਭਿਆਨਕ ਜੰਗ ਨੂੰ ਰੋਕਣ ਲਈ 17 ਜੂਨ ਨੂੰ ਅਮਰੀਕਾ ਤੇ ਈਰਾਨ ਵਿਚਾਲੇ 14 ਬਿੰਦੂਆਂ ਦਾ ਇਕ ਵੱਡਾ ਸ਼ਾਂਤੀ ਸਮਝੌਤਾ

Read More »
Gold Silver Price Today: 1.41 ਲੱਖ ਰੁਪਏ ‘ਤੇ ਅਟਕਿਆ ਸੋਨਾ, ₹3500 ਤੱਕ ਟੁੱਟੀ ਚਾਂਦੀ! ਮਹੀਨੇ ਦੇ ਪਹਿਲੇ ਦਿਨ ਕਿਉਂ ਡਿੱਗੀਆਂ ਕੀਮਤਾਂ?
30Jun

Gold Silver Price Today: 1.41 ਲੱਖ ਰੁਪਏ ‘ਤੇ ਅਟਕਿਆ ਸੋਨਾ, ₹3500 ਤੱਕ ਟੁੱਟੀ ਚਾਂਦੀ! ਮਹੀਨੇ ਦੇ ਪਹਿਲੇ ਦਿਨ ਕਿਉਂ ਡਿੱਗੀਆਂ ਕੀਮਤਾਂ?

 ਜੁਲਾਈ ਮਹੀਨੇ ਦੀ ਸ਼ੁਰੂਆਤ ਦੇ ਨਾਲ ਹੀ ਸਰਾਫਾ ਬਾਜ਼ਾਰ ‘ਚ ਹਲਚਲ ਤਾਂ ਹੈ, ਪਰ ਚਮਕ ਥੋੜ੍ਹੀ ਫਿੱਕੀ ਨਜ਼ਰ ਆ ਰਹੀ ਹੈ। ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ‘ਚ ਉਤਾਰ-ਚੜ੍ਹਾਅ ਦਾ ਦੌਰ…

ਯੂਰਪ ‘ਚ ਰਿਕਾਰਡ ਤੋੜ ਗਰਮੀ ਦਾ ਕਹਿਰ, 22 ਸ਼ਹਿਰਾਂ ‘ਚ ਰੈੱਡ ਅਲਰਟ; ਫਰਾਂਸ-ਸਪੇਨ ਅਤੇ ਇਟਲੀ ਸਮੇਤ ਕਈ ਦੇਸ਼ਾਂ ‘ਚ ਹੋਰ ਵਧੇਗਾ ਤਾਪਮਾਨ
30Jun

ਯੂਰਪ ‘ਚ ਰਿਕਾਰਡ ਤੋੜ ਗਰਮੀ ਦਾ ਕਹਿਰ, 22 ਸ਼ਹਿਰਾਂ ‘ਚ ਰੈੱਡ ਅਲਰਟ; ਫਰਾਂਸ-ਸਪੇਨ ਅਤੇ ਇਟਲੀ ਸਮੇਤ ਕਈ ਦੇਸ਼ਾਂ ‘ਚ ਹੋਰ ਵਧੇਗਾ ਤਾਪਮਾਨ

 ਰੋਮ: ਯੂਰਪੀਅਨ ਦੇਸ਼ਾਂ ਵਿੱਚ ਪਿਛਲੇ ਇੱਕ ਹਫ਼ਤੇ ਤੋਂ ਰਿਕਾਰਡ ਤੋੜ ਗਰਮੀ ਪੈ ਰਹੀ ਹੈ। ਇਸ ਗਰਮੀ ਦੇ ਕਾਰਨ ਪੂਰੇ ਮਹਾਂਦੀਪ ਵਿੱਚ ਸੈਂਕੜੇ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਲੋਕਾਂ ਦੇ…

ਕੀ ਹੈ ‘ਆਰਟੀਕਲ-5’ ? ਜਿਸ ਕਾਰਨ ਅੱਧ ‘ਚ ਲਟਕੀ ਅਮਰੀਕਾ-ਈਰਾਨ ਸ਼ਾਂਤੀ ਵਾਰਤਾ, ਹੋਰਮੁਜ਼ ‘ਚ ਮੁੜ ਹੋ ਰਹੇ ਹਮਲੇ
30Jun

ਕੀ ਹੈ ‘ਆਰਟੀਕਲ-5’ ? ਜਿਸ ਕਾਰਨ ਅੱਧ ‘ਚ ਲਟਕੀ ਅਮਰੀਕਾ-ਈਰਾਨ ਸ਼ਾਂਤੀ ਵਾਰਤਾ, ਹੋਰਮੁਜ਼ ‘ਚ ਮੁੜ ਹੋ ਰਹੇ ਹਮਲੇ

ਪੱਛਮੀ ਏਸ਼ੀਆ ‘ਚ ਮਹੀਨਿਆਂ ਤੋਂ ਜਾਰੀ ਭਿਆਨਕ ਜੰਗ ਨੂੰ ਰੋਕਣ ਲਈ 17 ਜੂਨ ਨੂੰ ਅਮਰੀਕਾ ਤੇ ਈਰਾਨ ਵਿਚਾਲੇ 14 ਬਿੰਦੂਆਂ ਦਾ ਇਕ ਵੱਡਾ ਸ਼ਾਂਤੀ ਸਮਝੌਤਾ ਹੋਇਆ ਸੀ। ਲੱਗਿਆ ਕਿ ਹੁਣ…

More News