ਨਵੀਂ ਦਿੱਲੀ: ਚਾਰ ਪੁਲਾੜ ਯਾਤਰੀ ਬੁੱਧਵਾਰ ਸ਼ਾਮ ਨੂੰ ਨਾਸਾ (NASA) ਦੇ ਵਿਸ਼ਾਲ SLS ਰਾਕਟ ਵਿੱਚ ਸਵਾਰ ਹੋ ਕੇ ਚੰਦਰਮਾ ਵੱਲ ਰਵਾਨਾ ਹੋ ਗਏ। ਇਹ ਮਿਸ਼ਨ 1972 ਦੇ ਅਪੋਲੋ 17 ਤੋਂ ਬਾਅਦ ਚੰਦਰਮਾ ਦਾ ਪਹਿਲਾ ਮਨੁੱਖੀ ਮਿਸ਼ਨ ਹੈ, ਜੋ ਆਰਟੇਮਿਸ ਪ੍ਰੋਗਰਾਮ ਦੇ ਤਹਿਤ ਮਨੁੱਖਤਾ ਨੂੰ ਫਿਰ ਤੋਂ ਚੰਦਰਮਾ ‘ਤੇ ਲਿਜਾਣ ਦੀ ਦਿਸ਼ਾ ਵਿੱਚ ਇੱਕ ਵੱਡਾ ਕਦਮ ਹੈ। ਭਾਰਤੀ ਸਮੇਂ ਅਨੁਸਾਰ ਵੀਰਵਾਰ ਸਵੇਰੇ 4:05 ਵਜੇ, ਵਿਸ਼ਾਲ ਸੰਤਰੀ ਅਤੇ ਚਿੱਟੇ SLS ਰਾਕਟ ਨੇ ਫਲੋਰਿਡਾ ਦੇ ਕੇਨੇਡੀ ਸਪੇਸ ਸੈਂਟਰ ਤੋਂ ਜ਼ੋਰਦਾਰ ਗਰਜ ਦੇ ਨਾਲ ਉਡਾਣ ਭਰੀ। ਰਾਕੇਟ ਦੀ ਆਵਾਜ਼ ਕਈ ਕਿਲੋਮੀਟਰ ਦੂਰ ਤੱਕ ਗੂੰਜੀ, ਜਦੋਂ ਕਿ ਹਜ਼ਾਰਾਂ ਦਰਸ਼ਕ ਅਤੇ ਨਾਸਾ ਕਰਮਚਾਰੀ ਤਾਲੀਆਂ ਵਜਾਉਂਦੇ ਹੋਏ ਅਤੇ ਉਤਸ਼ਾਹ ਨਾਲ ਚੀਕਦੇ ਹੋਏ ਇਸ ਇਤਿਹਾਸਕ ਪਲ ਦੇ ਗਵਾਹ ਬਣੇ।
ਨਾਸਾ ਦਾ ਆਰਟੇਮਿਸ-2 ਮਿਸ਼ਨ ਲਾਂਚ, 50 ਸਾਲਾਂ ਬਾਅਦ ਚੰਦਰਮਾ ਵੱਲ ਮੁੜ ਵਧੇ ਇਨਸਾਨੀ ਕਦਮ
ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ
ਟੀਮ ਅੱਜ ਦੀ ਆਵਾਜ਼
ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

ਪੰਜਾਬ ’ਚ ਬੇਅਦਬੀ ਦੇ ਮਾਮਲਿਆਂ ਦੀ ਰਿਪੋਰਟ: 10 ਸਾਲਾਂ ’ਚ 597 ਮੁਲਜ਼ਮਾਂ ’ਚੋਂ ਸਿਰਫ਼ 44 ਨੂੰ ਮਿਲੀ ਸਜ਼ਾ
ਚੰਡੀਗੜ੍ਹ : ਪੰਜਾਬ ਸਰਕਾਰ 13 ਅਪ੍ਰੈਲ ਨੂੰ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾ ਕੇ ਬੇਅਦਬੀ ਦੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਨੂੰਨ ਲਿਆ ਰਹੀ ਹੈ ਪਰ ਪੁਲਿਸ ਦੀ

ਅਮਰੀਕਾ ਨੂੰ ਹੋਰਮੁਜ਼ ਤੋਂ ਤੇਲ ਲਿਆਉਣ ਦੀ ਲੋੜ ਨਹੀਂ, ਟਰੰਪ ਨੇ ਈਰਾਨ ਨੂੰ ਮੁੜ ਦਿੱਤੀ ਚਿਤਾਵਨੀ
ਉਨ੍ਹਾਂ ਨੇ ਅੱਗੇ ਕਿਹਾ ਕਿ ਅਮਰੀਕਾ (USA) ਨੂੰ ਇਸ ਸਮੁੰਦਰੀ ਰਸਤੇ ਤੋਂ ਤੇਲ ਲਿਆਉਣ ਦੀ ਲੋੜ ਨਹੀਂ ਹੈ। ਜਿਨ੍ਹਾਂ ਦੇਸ਼ਾਂ ਨੂੰ ਹੋਰਮੁਜ਼ ਤੋਂ ਤੇਲ ਮਿਲਦਾ

ਨਾਸਾ ਦਾ ਆਰਟੇਮਿਸ-2 ਮਿਸ਼ਨ ਲਾਂਚ, 50 ਸਾਲਾਂ ਬਾਅਦ ਚੰਦਰਮਾ ਵੱਲ ਮੁੜ ਵਧੇ ਇਨਸਾਨੀ ਕਦਮ
ਨਵੀਂ ਦਿੱਲੀ: ਚਾਰ ਪੁਲਾੜ ਯਾਤਰੀ ਬੁੱਧਵਾਰ ਸ਼ਾਮ ਨੂੰ ਨਾਸਾ (NASA) ਦੇ ਵਿਸ਼ਾਲ SLS ਰਾਕਟ ਵਿੱਚ ਸਵਾਰ ਹੋ ਕੇ ਚੰਦਰਮਾ ਵੱਲ ਰਵਾਨਾ ਹੋ ਗਏ। ਇਹ ਮਿਸ਼ਨ 1972
ਪੰਜਾਬ ’ਚ ਬੇਅਦਬੀ ਦੇ ਮਾਮਲਿਆਂ ਦੀ ਰਿਪੋਰਟ: 10 ਸਾਲਾਂ ’ਚ 597 ਮੁਲਜ਼ਮਾਂ ’ਚੋਂ ਸਿਰਫ਼ 44 ਨੂੰ ਮਿਲੀ ਸਜ਼ਾ
ਚੰਡੀਗੜ੍ਹ : ਪੰਜਾਬ ਸਰਕਾਰ 13 ਅਪ੍ਰੈਲ ਨੂੰ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾ ਕੇ ਬੇਅਦਬੀ ਦੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਨੂੰਨ ਲਿਆ ਰਹੀ ਹੈ ਪਰ ਪੁਲਿਸ ਦੀ ਅੰਦਰੂਨੀ ਰਿਪੋਰਟ ਇਸ ਪਾਸੇ ਇਸ਼ਾਲਾ…
ਅਮਰੀਕਾ ਨੂੰ ਹੋਰਮੁਜ਼ ਤੋਂ ਤੇਲ ਲਿਆਉਣ ਦੀ ਲੋੜ ਨਹੀਂ, ਟਰੰਪ ਨੇ ਈਰਾਨ ਨੂੰ ਮੁੜ ਦਿੱਤੀ ਚਿਤਾਵਨੀ
ਉਨ੍ਹਾਂ ਨੇ ਅੱਗੇ ਕਿਹਾ ਕਿ ਅਮਰੀਕਾ (USA) ਨੂੰ ਇਸ ਸਮੁੰਦਰੀ ਰਸਤੇ ਤੋਂ ਤੇਲ ਲਿਆਉਣ ਦੀ ਲੋੜ ਨਹੀਂ ਹੈ। ਜਿਨ੍ਹਾਂ ਦੇਸ਼ਾਂ ਨੂੰ ਹੋਰਮੁਜ਼ ਤੋਂ ਤੇਲ ਮਿਲਦਾ ਹੈ, ਉਨ੍ਹਾਂ ਨੂੰ ਉਸ ਰਸਤੇ…
ਨਾਸਾ ਦਾ ਆਰਟੇਮਿਸ-2 ਮਿਸ਼ਨ ਲਾਂਚ, 50 ਸਾਲਾਂ ਬਾਅਦ ਚੰਦਰਮਾ ਵੱਲ ਮੁੜ ਵਧੇ ਇਨਸਾਨੀ ਕਦਮ
ਨਵੀਂ ਦਿੱਲੀ: ਚਾਰ ਪੁਲਾੜ ਯਾਤਰੀ ਬੁੱਧਵਾਰ ਸ਼ਾਮ ਨੂੰ ਨਾਸਾ (NASA) ਦੇ ਵਿਸ਼ਾਲ SLS ਰਾਕਟ ਵਿੱਚ ਸਵਾਰ ਹੋ ਕੇ ਚੰਦਰਮਾ ਵੱਲ ਰਵਾਨਾ ਹੋ ਗਏ। ਇਹ ਮਿਸ਼ਨ 1972 ਦੇ ਅਪੋਲੋ 17 ਤੋਂ ਬਾਅਦ…
More News

ਪੰਜਾਬ ’ਚ ਬੇਅਦਬੀ ਦੇ ਮਾਮਲਿਆਂ ਦੀ ਰਿਪੋਰਟ: 10 ਸਾਲਾਂ ’ਚ 597 ਮੁਲਜ਼ਮਾਂ ’ਚੋਂ ਸਿਰਫ਼ 44 ਨੂੰ ਮਿਲੀ ਸਜ਼ਾ

ਅਮਰੀਕਾ ਨੂੰ ਹੋਰਮੁਜ਼ ਤੋਂ ਤੇਲ ਲਿਆਉਣ ਦੀ ਲੋੜ ਨਹੀਂ, ਟਰੰਪ ਨੇ ਈਰਾਨ ਨੂੰ ਮੁੜ ਦਿੱਤੀ ਚਿਤਾਵਨੀ

ਨਾਸਾ ਦਾ ਆਰਟੇਮਿਸ-2 ਮਿਸ਼ਨ ਲਾਂਚ, 50 ਸਾਲਾਂ ਬਾਅਦ ਚੰਦਰਮਾ ਵੱਲ ਮੁੜ ਵਧੇ ਇਨਸਾਨੀ ਕਦਮ

ਈਰਾਨ ਨਾਲ ਜੰਗ ਲੜਨ ਤੋਂ ਬਾਅਦ ਦੀਵਾਲੀਆ ਹੋਇਆ ਅਮਰੀਕਾ? ਖਾੜੀ ਦੇਸ਼ਾਂ ਤੋਂ ਪੈਸੇ ਮੰਗ ਸਕਦੇ ਹਨ ਟਰੰਪ

ਇਜ਼ਰਾਈਲੀ ਨਾਗਰਿਕਾਂ ਦੀ ਹੱਤਿਆ ਦੇ ਦੋਸ਼ੀ ਫਲਸਤੀਨੀਆਂ ਨੂੰ ਮਿਲੇਗੀ ਮੌਤ ਦੀ ਸਜ਼ਾ, ਇਜ਼ਰਾਈਲੀ ਸੰਸਦ ‘ਚ ਬਿੱਲ ਪਾਸ

“ਈਰਾਨ ਨੂੰ ਹਰਾਉਣ ਤੱਕ ਲੜਦੇ ਰਹੋ”, ਗੁਪਤ ਰੂਪ ‘ਚ ਟਰੰਪ ਸਾਹਮਣੇ ਗਿੜਗਿੜਾ ਰਹੇ ਖਾੜੀ ਦੇਸ਼