ਸਰੀ ਦੇ ਅੰਮ੍ਰਿਤਪਾਲ ਸਿੰਘ ਦੀ ਨਿਕਲੀ $32 ਮਿਲੀਅਨ ਦੀ ਲਾਟਰੀ, ₹200 ਕਰੋੜ ਦੀ ਰਕਮ ਨਾਲ ਖਰੀਦਣਗੇ ਘਰ ਤੇ Dodge Challenger

ਸਰੀ ਦੇ ਅੰਮ੍ਰਿਤਪਾਲ ਸਿੰਘ ਨੇ $32 ਮਿਲੀਅਨ (ਲਗਭਗ ₹200 ਕਰੋੜ) ਦਾ ਲੋਟੋ 6/49 ਜਿੱਤਿਆ ਹੈ। ਇਹ ਟਿਕਟ ਉਸਨੇ 152 ਸਟਰੀਟ ਅਤੇ 104 ਐਵੇਨਿਊ ਵਾਲੇ ਸੈਵਨ ਇਲੈਵਨ ਤੋਂ ਖਰੀਦੀ ਸੀ।

ਉਸਨੇ ਪਹਿਲਾਂ $32,000 ਪੜ੍ਹਿਆ ਅਤੇ ਪੁਸ਼ਟੀ ਕਰਨ ਲਈ ਹੋਰ ਫੋਨਾਂ ਤੋਂ ਵੀ ਚੈੱਕ ਕੀਤਾ। ਅੰਮ੍ਰਿਤਪਾਲ ਮੁਤਾਬਕ ਉਸਨੂੰ ਸਮਝ ਹੀ ਨਹੀਂ ਆ ਰਹੀ ਸੀ ਕਿ ਕੀ ਹੋ ਰਿਹਾ ਹੈ!” ਸਰੀ ਵਾਸੀ ਅੰਮ੍ਰਿਤਪਾਲ ਅਜੇ ਇਹ ਫੈਸਲਾ ਕਰਨ ਲਈ ਕੁਝ ਸਮਾਂ ਲੈ ਰਿਹਾ ਸੀ ਕਿ ਇਸ ਵੱਡੀ ਰਕਮ ਨਾਲ ਉਸਨੇ ਕੀ ਕਰਨਾ ਹੈ। ਵੈਸੇ ਉਹ ਆਪਣੇ ਮਾਤਾ-ਪਿਤਾ ਅਤੇ ਭੈਣ ਦੀ ਮਦਦ ਕਰਨਾ, ਇੱਕ ਘਰ ਖਰੀਦਣਾ ਅਤੇ ਕੁਝ ਕਾਰਾਂ ਲੈਣਾ ਚਾਹੁੰਦੇ ਹਨ। ਉਸਦੇ ਸੁਪਨਿਆਂ ਦੀ ਕਾਰ Dodge Challenger ਹੈ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

‘ਨਸ਼ੀਲਾ ਪਦਾਰਥ ਦੇ ਕੇ ਘੰਟਿਆਂ ਤੱਕ ਕੀਤਾ ਜਬਰ-ਜਨਾਹ’, ਅਮਰੀਕਾ ਦੀ ਯੂਨੀਵਰਸਿਟੀ ’ਚ ਦਰਿੰਦਗੀ; 7 ਸਟੂਡੈਂਟਸ ਖ਼ਿਲਾਫ਼ ਕੇਸ ਦਰਜ

ਵਾਸ਼ਿੰਗਟਨ। ਨਿਊਯਾਰਕ ਦੇ ਸਰਕਾਰੀ ਵਕੀਲ ਨੇ ਕਾਰਨੇਲ ਯੂਨੀਵਰਸਿਟੀ ਦੀ ਇੱਕ ਸਾਬਕਾ ਵਿਦਿਆਰਥਣ ਨਾਲ ਹੋਏ ਭਿਆਨਕ ਕਥਿਤ ਸਮੂਹਿਕ ਜਬਰ-ਜਨਾਹ ਦੀ ਜਾਂਚ ਦੁਬਾਰਾ ਸ਼ੁਰੂ ਕਰ ਦਿੱਤੀ ਹੈ।

Read More »

ਜੰਗ ਦੇ ਅੰਤ ਦੀ ਗੱਲ ਜਾਂ ਨਵੇਂ ਹਮਲੇ ਦਾ ਸੰਕੇਤ? ਮਿਡਟਰਮ ਚੋਣਾਂ ਤੋਂ ਪਹਿਲਾਂ ਟਰੰਪ ਦਾ ਈਰਾਨ ’ਤੇ ਵੱਡਾ ਦਾਅ, ਕਿਹਾ- ‘ਬਹੁਤ ਜਲਦ ਖ਼ਤਮ ਹੋਵੇਗੀ ਜੰਗ’

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮਿਡਟਰਮ ਚੋਣਾਂ ਤੋਂ ਪਹਿਲਾਂ ਈਰਾਨ ’ਤੇ ਨਵੇਂ ਅਮਰੀਕੀ ਫੌਜੀ ਹਮਲਿਆਂ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਹੈ। ਹਾਲਾਂਕਿ,

Read More »

Nepal News : ਨੇਪਾਲ ’ਚ ਕੁਝ ਹੀ ਸੈਕਿੰਡ ’ਚ ਢਹਿ ਗਿਆ ਪਹਾੜ, ਬਾਗਲੁੰਗ ’ਚ ਜ਼ਮੀਨ ਖਿਸਕਣ ਨਾਲ ਰੁੜ੍ਹ ਗਏ ਕਈ ਘਰ; 10 ਲੋਕਾਂ ਦੀ ਮੌਤ

ਕਾਠਮੰਡੂ: ਨੇਪਾਲ ਦੇ ਬਾਗਲੁੰਗ ਜ਼ਿਲ੍ਹੇ ਵਿੱਚ ਲਗਾਤਾਰ ਮੀਂਹ ਕਾਰਨ ਜ਼ਮੀਨ ਖਿਸਕਣ ਕਾਰਨ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ ਅਤੇ ਇੱਕ ਵਿਅਕਤੀ ਲਾਪਤਾ ਹੈ। ਇਸ

Read More »
‘ਨਸ਼ੀਲਾ ਪਦਾਰਥ ਦੇ ਕੇ ਘੰਟਿਆਂ ਤੱਕ ਕੀਤਾ ਜਬਰ-ਜਨਾਹ’, ਅਮਰੀਕਾ ਦੀ ਯੂਨੀਵਰਸਿਟੀ ’ਚ ਦਰਿੰਦਗੀ; 7 ਸਟੂਡੈਂਟਸ ਖ਼ਿਲਾਫ਼ ਕੇਸ ਦਰਜ
28Sep

‘ਨਸ਼ੀਲਾ ਪਦਾਰਥ ਦੇ ਕੇ ਘੰਟਿਆਂ ਤੱਕ ਕੀਤਾ ਜਬਰ-ਜਨਾਹ’, ਅਮਰੀਕਾ ਦੀ ਯੂਨੀਵਰਸਿਟੀ ’ਚ ਦਰਿੰਦਗੀ; 7 ਸਟੂਡੈਂਟਸ ਖ਼ਿਲਾਫ਼ ਕੇਸ ਦਰਜ

ਵਾਸ਼ਿੰਗਟਨ। ਨਿਊਯਾਰਕ ਦੇ ਸਰਕਾਰੀ ਵਕੀਲ ਨੇ ਕਾਰਨੇਲ ਯੂਨੀਵਰਸਿਟੀ ਦੀ ਇੱਕ ਸਾਬਕਾ ਵਿਦਿਆਰਥਣ ਨਾਲ ਹੋਏ ਭਿਆਨਕ ਕਥਿਤ ਸਮੂਹਿਕ ਜਬਰ-ਜਨਾਹ ਦੀ ਜਾਂਚ ਦੁਬਾਰਾ ਸ਼ੁਰੂ ਕਰ ਦਿੱਤੀ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਇਹ…

ਜੰਗ ਦੇ ਅੰਤ ਦੀ ਗੱਲ ਜਾਂ ਨਵੇਂ ਹਮਲੇ ਦਾ ਸੰਕੇਤ? ਮਿਡਟਰਮ ਚੋਣਾਂ ਤੋਂ ਪਹਿਲਾਂ ਟਰੰਪ ਦਾ ਈਰਾਨ ’ਤੇ ਵੱਡਾ ਦਾਅ, ਕਿਹਾ- ‘ਬਹੁਤ ਜਲਦ ਖ਼ਤਮ ਹੋਵੇਗੀ ਜੰਗ’
28Sep

ਜੰਗ ਦੇ ਅੰਤ ਦੀ ਗੱਲ ਜਾਂ ਨਵੇਂ ਹਮਲੇ ਦਾ ਸੰਕੇਤ? ਮਿਡਟਰਮ ਚੋਣਾਂ ਤੋਂ ਪਹਿਲਾਂ ਟਰੰਪ ਦਾ ਈਰਾਨ ’ਤੇ ਵੱਡਾ ਦਾਅ, ਕਿਹਾ- ‘ਬਹੁਤ ਜਲਦ ਖ਼ਤਮ ਹੋਵੇਗੀ ਜੰਗ’

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮਿਡਟਰਮ ਚੋਣਾਂ ਤੋਂ ਪਹਿਲਾਂ ਈਰਾਨ ’ਤੇ ਨਵੇਂ ਅਮਰੀਕੀ ਫੌਜੀ ਹਮਲਿਆਂ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਹੈ। ਹਾਲਾਂਕਿ, ਉਨ੍ਹਾਂ ਨੇ ਇਹ ਵੀ ਦਾਅਵਾ…

Nepal News : ਨੇਪਾਲ ’ਚ ਕੁਝ ਹੀ ਸੈਕਿੰਡ ’ਚ ਢਹਿ ਗਿਆ ਪਹਾੜ, ਬਾਗਲੁੰਗ ’ਚ ਜ਼ਮੀਨ ਖਿਸਕਣ ਨਾਲ ਰੁੜ੍ਹ ਗਏ ਕਈ ਘਰ; 10 ਲੋਕਾਂ ਦੀ ਮੌਤ
28Sep

Nepal News : ਨੇਪਾਲ ’ਚ ਕੁਝ ਹੀ ਸੈਕਿੰਡ ’ਚ ਢਹਿ ਗਿਆ ਪਹਾੜ, ਬਾਗਲੁੰਗ ’ਚ ਜ਼ਮੀਨ ਖਿਸਕਣ ਨਾਲ ਰੁੜ੍ਹ ਗਏ ਕਈ ਘਰ; 10 ਲੋਕਾਂ ਦੀ ਮੌਤ

ਕਾਠਮੰਡੂ: ਨੇਪਾਲ ਦੇ ਬਾਗਲੁੰਗ ਜ਼ਿਲ੍ਹੇ ਵਿੱਚ ਲਗਾਤਾਰ ਮੀਂਹ ਕਾਰਨ ਜ਼ਮੀਨ ਖਿਸਕਣ ਕਾਰਨ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ ਅਤੇ ਇੱਕ ਵਿਅਕਤੀ ਲਾਪਤਾ ਹੈ। ਇਸ ਘਟਨਾ ਦੀ ਇੱਕ ਵੀਡੀਓ ਵਿੱਚ…

More News