ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿਚ ਸੁਨਿਹਰੀ ਭਵਿੱਖ ਦੇ ਸੁਪਨੇ ਸਾਕਾਰ ਕਰਨ ਗਏ ਇੱਥੋਂ ਨੇੜਲੇ ਪਿੰਡ ਕਟਾਹਰੀ ਦੇ ਇੱਕ ਨੌਜਵਾਨ ਅਮਰਵੀਰ ਸਿੰਘ (27) ਪੁੱਤਰ ਸ਼ਿੰਗਾਰਾ ਸਿੰਘ ਦੀ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਜਿਸ ਕਾਰਨ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ। ਉੱਹ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ। ਮ੍ਰਿਤਕ ਦੇ ਪਿਤਾ ਸ਼ਿੰਗਾਰਾ ਸਿੰਘ ਨੇ ਦੱਸਿਆ ਕਿ ਉਹ ਸਾਲ 2022 ਵਿਚ ਉੱਚੇਰੀ ਵਿਦਿਆ ਹਾਸਲ ਕਰਨ ਲਈ ਬਰੈਂਪਟਨ ਗਿਆ ਸੀ। ਹੁਣ ਉਹ ਵਰਕ ਪਰਮਿਟ ’ਤੇ ਟਰੱਕ ਚਲਾਉਂਦਾ ਸੀ ਅਤੇ ਇਸ ਸਾਲ ਪੰਜਾਬ ਆਉਣ ਦੀ ਇੱਛਾ ਵੀ ਪ੍ਰਗਟਾ ਰਿਹਾ ਸੀ। ਮ੍ਰਿਤਕ ਨੌਜਵਾਨ ਦੀ ਦੇਹ ਅੱਜ ਉਸ ਦੇ ਪਿੰਡ ਕਟਾਹਰੀ ਨੇੜੇ ਰਾੜਾ ਸਾਹਿਬ ਪੁੱਜਣ ਦੀ ਸੰਭਾਵਨਾ ਹੈ, ਜਦਕਿ ਸਸਕਾਰ 20 ਜਨਵਰੀ ਨੂੰ ਜੱਦੀ ਪਿੰਡ ਕਟਾਹਰੀ ਵਿਖੇ ਕੀਤਾ ਜਾਵੇਗਾ।
Canada News: ਕਟਾਹਰੀ ਦੇ ਨੌਜਵਾਨ ਦੀ ਕੈਨੇਡਾ ’ਚ ਦਿਲ ਦਾ ਦੌਰਾ ਪੈਣ ਨਾਲ ਮੌਤ
ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ
ਟੀਮ ਅੱਜ ਦੀ ਆਵਾਜ਼
ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

ਮੈਲਬੌਰਨ ‘ਚ ਖਾਲਸਾ ਏਡ ਵੱਲੋਂ ‘ਲੋਕ ਮਿਲਣੀ’ ਸਮਾਗਮ, ਲੋੜਵੰਦਾਂ ਤੇ ਵਿਦਿਆਰਥੀਆਂ ਦੀ ਸੇਵਾ ਦਾ ਸੰਕਲਪ ਦੁਹਰਾਇਆ
ਮੈਲਬੌਰਨ : ਖਾਲਸਾ ਏਡ ਆਸਟ੍ਰੇਲੀਆ ਦੀ ਮੈਲਬੌਰਨ ਇਕਾਈ ਵੱਲੋਂ ਬੀਤੇ ਦਿਨ ਪ੍ਰੈਜ਼ੀਡੈਂਟਸ ਪਾਰਕ ਵਿੰਡਮ ਵੇਲ ਵਿਖੇ ‘ਲੋਕ ਮਿਲਣੀ’ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਖਾਲਸਾ ਏਡ

‘ਕੀ 1971 ਭੁੱਲ ਗਏ?’ ਪਾਕਿਸਤਾਨ ਦੇ ਸੰਸਦ ਮੈਂਬਰ ਨੇ ਮੁਨੀਰ ਦਿਖਾਈ ਔਕਾਤ, ਸੰਸਦ ’ਚ ਉਡਾਇਆ ਮਜ਼ਾਕ
ਪੇਸ਼ਾਵਰ : ਪਾਕਿਸਤਾਨੀ ਫੌਜ ਮੁਖੀ ਅਸੀਮ ਮੁਨੀਰ ‘ਤੇ ਸਿੱਧਾ ਹਮਲਾ ਕਰਦੇ ਹੋਏ, ਸੀਨੀਅਰ ਪਾਕਿਸਤਾਨੀ ਸੰਸਦ ਮੈਂਬਰ ਅਤੇ ਜਮੀਅਤ ਉਲੇਮਾ-ਏ-ਇਸਲਾਮ (ਐਫ) ਦੇ ਮੁਖੀ ਮੌਲਾਨਾ ਫਜ਼ਲੁਰ ਰਹਿਮਾਨ ਨੇ

ਤੁਰਕੀ ਦੀਆਂ ਫ਼ੌਜੀ ਉਡਾਣਾਂ ਨਾਲ ਵਧੀ ਭਾਰਤ ਦੀ ਚਿੰਤਾ, ਮੱਕਾ ਸਮਝੋਤੇ ਤੋਂ ਬਾਅਦ ਪਾਕਿਸਤਾਨ ਨੂੰ ਹਥਿਆਰ ਸਪਲਾਈ ਕਰਨ ਦਾ ਖ਼ਦਸ਼ਾ
ਨਵੀਂ ਦਿੱਲੀ : ਪਿਛਲੇ ਕੁਝ ਦਿਨਾਂ ‘ਚ ਪਾਕਿਸਤਾਨ ਨੂੰ ਤੁਰਕੀ ਦੀਆਂ ਫੌਜੀ ਆਵਾਜਾਈ ਉਡਾਣਾਂ ‘ਚ ਇੱਕ ਅਸਾਧਾਰਨ ਵਾਧੇ ਨੇ ਭਾਰਤੀ ਰੱਖਿਆ ਹਲਕਿਆਂ ‘ਚ ਚਿੰਤਾ ਪੈਦਾ ਕਰ
ਮੈਲਬੌਰਨ ‘ਚ ਖਾਲਸਾ ਏਡ ਵੱਲੋਂ ‘ਲੋਕ ਮਿਲਣੀ’ ਸਮਾਗਮ, ਲੋੜਵੰਦਾਂ ਤੇ ਵਿਦਿਆਰਥੀਆਂ ਦੀ ਸੇਵਾ ਦਾ ਸੰਕਲਪ ਦੁਹਰਾਇਆ
ਮੈਲਬੌਰਨ : ਖਾਲਸਾ ਏਡ ਆਸਟ੍ਰੇਲੀਆ ਦੀ ਮੈਲਬੌਰਨ ਇਕਾਈ ਵੱਲੋਂ ਬੀਤੇ ਦਿਨ ਪ੍ਰੈਜ਼ੀਡੈਂਟਸ ਪਾਰਕ ਵਿੰਡਮ ਵੇਲ ਵਿਖੇ ‘ਲੋਕ ਮਿਲਣੀ’ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਖਾਲਸਾ ਏਡ ਦੀ ਸਮੁੱਚੀ ਟੀਮ, ਵਲੰਟੀਅਰਾਂ ਅਤੇ…
‘ਕੀ 1971 ਭੁੱਲ ਗਏ?’ ਪਾਕਿਸਤਾਨ ਦੇ ਸੰਸਦ ਮੈਂਬਰ ਨੇ ਮੁਨੀਰ ਦਿਖਾਈ ਔਕਾਤ, ਸੰਸਦ ’ਚ ਉਡਾਇਆ ਮਜ਼ਾਕ
ਪੇਸ਼ਾਵਰ : ਪਾਕਿਸਤਾਨੀ ਫੌਜ ਮੁਖੀ ਅਸੀਮ ਮੁਨੀਰ ‘ਤੇ ਸਿੱਧਾ ਹਮਲਾ ਕਰਦੇ ਹੋਏ, ਸੀਨੀਅਰ ਪਾਕਿਸਤਾਨੀ ਸੰਸਦ ਮੈਂਬਰ ਅਤੇ ਜਮੀਅਤ ਉਲੇਮਾ-ਏ-ਇਸਲਾਮ (ਐਫ) ਦੇ ਮੁਖੀ ਮੌਲਾਨਾ ਫਜ਼ਲੁਰ ਰਹਿਮਾਨ ਨੇ ਫੌਜੀ ਸਥਾਪਨਾ ਨੂੰ ਭਾਰਤ ਵਿਰੁੱਧ…
ਤੁਰਕੀ ਦੀਆਂ ਫ਼ੌਜੀ ਉਡਾਣਾਂ ਨਾਲ ਵਧੀ ਭਾਰਤ ਦੀ ਚਿੰਤਾ, ਮੱਕਾ ਸਮਝੋਤੇ ਤੋਂ ਬਾਅਦ ਪਾਕਿਸਤਾਨ ਨੂੰ ਹਥਿਆਰ ਸਪਲਾਈ ਕਰਨ ਦਾ ਖ਼ਦਸ਼ਾ
ਨਵੀਂ ਦਿੱਲੀ : ਪਿਛਲੇ ਕੁਝ ਦਿਨਾਂ ‘ਚ ਪਾਕਿਸਤਾਨ ਨੂੰ ਤੁਰਕੀ ਦੀਆਂ ਫੌਜੀ ਆਵਾਜਾਈ ਉਡਾਣਾਂ ‘ਚ ਇੱਕ ਅਸਾਧਾਰਨ ਵਾਧੇ ਨੇ ਭਾਰਤੀ ਰੱਖਿਆ ਹਲਕਿਆਂ ‘ਚ ਚਿੰਤਾ ਪੈਦਾ ਕਰ ਦਿੱਤੀ ਹੈ। ਓਪਨ-ਸੋਰਸ ਫਲਾਈਟ ਟਰੈਕਰਾਂ…
More News

ਮੈਲਬੌਰਨ ‘ਚ ਖਾਲਸਾ ਏਡ ਵੱਲੋਂ ‘ਲੋਕ ਮਿਲਣੀ’ ਸਮਾਗਮ, ਲੋੜਵੰਦਾਂ ਤੇ ਵਿਦਿਆਰਥੀਆਂ ਦੀ ਸੇਵਾ ਦਾ ਸੰਕਲਪ ਦੁਹਰਾਇਆ

‘ਕੀ 1971 ਭੁੱਲ ਗਏ?’ ਪਾਕਿਸਤਾਨ ਦੇ ਸੰਸਦ ਮੈਂਬਰ ਨੇ ਮੁਨੀਰ ਦਿਖਾਈ ਔਕਾਤ, ਸੰਸਦ ’ਚ ਉਡਾਇਆ ਮਜ਼ਾਕ

ਆਪ੍ਰੇਸ਼ਨ ਸਿੰਧੂਰ ਦੌਰਾਨ ਜੈਸ਼ ਦਾ ਤਬਾਹ ਬਹਾਵਲਪੁਰ ਅੱਤਵਾਦੀ ਅੱਡਾ ਮੁੜ ਸਰਗਰਮ, ਪਾਕਿ ਸਰਕਾਰ ਨੇ ਦਿੱਤੇ ਸਨ ਅੱਠ ਕਰੋੜ