Meta ਵੱਲੋਂ ਕਿਸ਼ੋਰਾਂ ਲਈ AI Character ਤੱਕ ਪਹੁੰਚ ’ਤੇ ਅਸਥਾਈ ਪਾਬੰਦੀ

ਅਮਰੀਕਾ ਦੀ ਬਹੁ-ਰਾਸ਼ਟਰੀ ਤਕਨਾਲੋਜੀ ਅਤੇ ਸੋਸ਼ਲ ਮੀਡੀਆ ਕੰਪਨੀ ਮੇਟਾ ਨੇ ਕਿਹਾ ਹੈ ਕਿ ਉਹ ਕਿਸ਼ੋਰਾਂ ਲਈ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ‘ਕਰੈਕਟਰ’ ਤੱਕ ਪਹੁੰਚ ਨੂੰ ਅਸਥਾਈ ਤੌਰ ’ਤੇ ਰੋਕ ਰਹੀ ਹੈ। ਕੰਪਨੀ ਨੇ ਸ਼ੁੱਕਰਵਾਰ ਨੂੰ ਇੱਕ ਬਲੌਗ ਪੋਸਟ ਵਿੱਚ ਇਹ ਜਾਣਕਾਰੀ ਦਿੱਤੀ। ਇੰਸਟਾਗ੍ਰਾਮ ਅਤੇ ਵਟਸਐਪ ਦੀ ਮਾਲਕੀ ਵਾਲੀ ਕੰਪਨੀ ਮੇਟਾ ਪਲੇਟਫਾਰਮਸ ਇੰਕ. ਨੇ ਕਿਹਾ ਕਿ ‘ਆਉਣ ਵਾਲੇ ਕੁਝ ਹਫ਼ਤਿਆਂ’ ਵਿੱਚ ਕਿਸ਼ੋਰਾਂ ਨੂੰ ਏਆਈ ਕਰੈਕਟਰ (ਏਆਈ-ਅਧਾਰਿਤ ਡਿਜੀਟਲ ਕਰੈਕਟਰ) ਤੱਕ ਪਹੁੰਚ ਨਹੀਂ ਦਿੱਤੀ ਜਾਵੇਗੀ ਅਤੇ ‘ਜਦੋਂ ਤੱਕ ਇੱਕ ਨਵਾਂ ਅਤੇ ਸੁਧਰਿਆ ਹੋਇਆ ਸੰਸਕਰਣ ਤਿਆਰ ਨਹੀਂ ਹੁੰਦਾ’ ਇਹ ਪਾਬੰਦੀ ਉਦੋਂ ਤੱਕ ਲਾਗੂ ਰਹੇਗੀ।

ਕੰਪਨੀ ਨੇ ਕਿਹਾ ਕਿ ਇਹ ਫੈਸਲਾ ਉਨ੍ਹਾਂ ਸਾਰੇ ਖਪਤਕਾਰਾਂ ’ਤੇ ਲਾਗੂ ਹੁੰਦਾ ਹੈ ਜਿਨ੍ਹਾਂ ਨੇ ਮੈਟਾ ’ਤੇ ਜਨਮ ਤਰੀਕ ਦਰਜ ਕੀਤੀ ਹੈ ਜਿਸ ਕਾਰਨ ਉਹ ਨਾਬਾਲਗ ਦਿਖਾਈ ਦਿੰਦੇ ਹਨ। ਇਹ ਪਾਬੰਦੀ ਉਨ੍ਹਾਂ ’ਤੇ ਵੀ ਲਾਗੂ ਹੁੰਦੀ ਹੈ ‘ਜੋ ਬਾਲਗ ਹੋਣ ਦਾ ਦਾਅਵਾ ਕਰਦੇ ਹਨ ਪਰ ਸਾਡੀ ਉਮਰ-ਅਨੁਮਾਨ ਤਕਨਾਲੋਜੀ ਦੇ ਅਧਾਰ ’ਤੇ ਸਾਨੂੰ ਨਾਬਾਲਗ ਜਾਪਦੇ ਹਨ।’ ਇਹ ਪਾਬੰਦੀ ਅਜਿਹੇ ਸਮੇਂ ਲਗਾਈ ਗਈ ਹੈ ਜਦੋਂ ਮੈਟਾ, ਟਿੱਕਟੋਕ ਅਤੇ ਗੂਗਲ ਦੇ ਯੂਟਿਊਬ ਨੂੰ ਅਗਲੇ ਹਫਤੇ ਲਾਸ ਏਂਜਲਸ ਵਿੱਚ ਆਪਣੇ ਐਪਸ ਦੇ ਬੱਚਿਆਂ ’ਤੇ ਕਥਿਤ ਨੁਕਸਾਨਦੇਹ ਪ੍ਰਭਾਵਾਂ ਦੇ ਮਾਮਲੇ ਵਿੱਚ ਮੁਕੱਦਮੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

ਪੰਜਾਬ ’ਚ ਬੇਅਦਬੀ ਦੇ ਮਾਮਲਿਆਂ ਦੀ ਰਿਪੋਰਟ: 10 ਸਾਲਾਂ ’ਚ 597 ਮੁਲਜ਼ਮਾਂ ’ਚੋਂ ਸਿਰਫ਼ 44 ਨੂੰ ਮਿਲੀ ਸਜ਼ਾ

ਚੰਡੀਗੜ੍ਹ : ਪੰਜਾਬ ਸਰਕਾਰ 13 ਅਪ੍ਰੈਲ ਨੂੰ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾ ਕੇ ਬੇਅਦਬੀ ਦੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਨੂੰਨ ਲਿਆ ਰਹੀ ਹੈ ਪਰ ਪੁਲਿਸ ਦੀ

Read More »

ਅਮਰੀਕਾ ਨੂੰ ਹੋਰਮੁਜ਼ ਤੋਂ ਤੇਲ ਲਿਆਉਣ ਦੀ ਲੋੜ ਨਹੀਂ, ਟਰੰਪ ਨੇ ਈਰਾਨ ਨੂੰ ਮੁੜ ਦਿੱਤੀ ਚਿਤਾਵਨੀ

ਉਨ੍ਹਾਂ ਨੇ ਅੱਗੇ ਕਿਹਾ ਕਿ ਅਮਰੀਕਾ (USA) ਨੂੰ ਇਸ ਸਮੁੰਦਰੀ ਰਸਤੇ ਤੋਂ ਤੇਲ ਲਿਆਉਣ ਦੀ ਲੋੜ ਨਹੀਂ ਹੈ। ਜਿਨ੍ਹਾਂ ਦੇਸ਼ਾਂ ਨੂੰ ਹੋਰਮੁਜ਼ ਤੋਂ ਤੇਲ ਮਿਲਦਾ

Read More »

ਨਾਸਾ ਦਾ ਆਰਟੇਮਿਸ-2 ਮਿਸ਼ਨ ਲਾਂਚ, 50 ਸਾਲਾਂ ਬਾਅਦ ਚੰਦਰਮਾ ਵੱਲ ਮੁੜ ਵਧੇ ਇਨਸਾਨੀ ਕਦਮ

ਨਵੀਂ ਦਿੱਲੀ: ਚਾਰ ਪੁਲਾੜ ਯਾਤਰੀ ਬੁੱਧਵਾਰ ਸ਼ਾਮ ਨੂੰ ਨਾਸਾ (NASA) ਦੇ ਵਿਸ਼ਾਲ SLS ਰਾਕਟ ਵਿੱਚ ਸਵਾਰ ਹੋ ਕੇ ਚੰਦਰਮਾ ਵੱਲ ਰਵਾਨਾ ਹੋ ਗਏ। ਇਹ ਮਿਸ਼ਨ 1972

Read More »
ਪੰਜਾਬ ’ਚ ਬੇਅਦਬੀ ਦੇ ਮਾਮਲਿਆਂ ਦੀ ਰਿਪੋਰਟ: 10 ਸਾਲਾਂ ’ਚ 597 ਮੁਲਜ਼ਮਾਂ ’ਚੋਂ ਸਿਰਫ਼ 44 ਨੂੰ ਮਿਲੀ ਸਜ਼ਾ
01Apr

ਪੰਜਾਬ ’ਚ ਬੇਅਦਬੀ ਦੇ ਮਾਮਲਿਆਂ ਦੀ ਰਿਪੋਰਟ: 10 ਸਾਲਾਂ ’ਚ 597 ਮੁਲਜ਼ਮਾਂ ’ਚੋਂ ਸਿਰਫ਼ 44 ਨੂੰ ਮਿਲੀ ਸਜ਼ਾ

ਚੰਡੀਗੜ੍ਹ : ਪੰਜਾਬ ਸਰਕਾਰ 13 ਅਪ੍ਰੈਲ ਨੂੰ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾ ਕੇ ਬੇਅਦਬੀ ਦੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਨੂੰਨ ਲਿਆ ਰਹੀ ਹੈ ਪਰ ਪੁਲਿਸ ਦੀ ਅੰਦਰੂਨੀ ਰਿਪੋਰਟ ਇਸ ਪਾਸੇ ਇਸ਼ਾਲਾ…

ਅਮਰੀਕਾ ਨੂੰ ਹੋਰਮੁਜ਼ ਤੋਂ ਤੇਲ ਲਿਆਉਣ ਦੀ ਲੋੜ ਨਹੀਂ, ਟਰੰਪ ਨੇ ਈਰਾਨ ਨੂੰ ਮੁੜ ਦਿੱਤੀ ਚਿਤਾਵਨੀ
01Apr

ਅਮਰੀਕਾ ਨੂੰ ਹੋਰਮੁਜ਼ ਤੋਂ ਤੇਲ ਲਿਆਉਣ ਦੀ ਲੋੜ ਨਹੀਂ, ਟਰੰਪ ਨੇ ਈਰਾਨ ਨੂੰ ਮੁੜ ਦਿੱਤੀ ਚਿਤਾਵਨੀ

ਉਨ੍ਹਾਂ ਨੇ ਅੱਗੇ ਕਿਹਾ ਕਿ ਅਮਰੀਕਾ (USA) ਨੂੰ ਇਸ ਸਮੁੰਦਰੀ ਰਸਤੇ ਤੋਂ ਤੇਲ ਲਿਆਉਣ ਦੀ ਲੋੜ ਨਹੀਂ ਹੈ। ਜਿਨ੍ਹਾਂ ਦੇਸ਼ਾਂ ਨੂੰ ਹੋਰਮੁਜ਼ ਤੋਂ ਤੇਲ ਮਿਲਦਾ ਹੈ, ਉਨ੍ਹਾਂ ਨੂੰ ਉਸ ਰਸਤੇ…

ਨਾਸਾ ਦਾ ਆਰਟੇਮਿਸ-2 ਮਿਸ਼ਨ ਲਾਂਚ, 50 ਸਾਲਾਂ ਬਾਅਦ ਚੰਦਰਮਾ ਵੱਲ ਮੁੜ ਵਧੇ ਇਨਸਾਨੀ ਕਦਮ
01Apr

ਨਾਸਾ ਦਾ ਆਰਟੇਮਿਸ-2 ਮਿਸ਼ਨ ਲਾਂਚ, 50 ਸਾਲਾਂ ਬਾਅਦ ਚੰਦਰਮਾ ਵੱਲ ਮੁੜ ਵਧੇ ਇਨਸਾਨੀ ਕਦਮ

ਨਵੀਂ ਦਿੱਲੀ: ਚਾਰ ਪੁਲਾੜ ਯਾਤਰੀ ਬੁੱਧਵਾਰ ਸ਼ਾਮ ਨੂੰ ਨਾਸਾ (NASA) ਦੇ ਵਿਸ਼ਾਲ SLS ਰਾਕਟ ਵਿੱਚ ਸਵਾਰ ਹੋ ਕੇ ਚੰਦਰਮਾ ਵੱਲ ਰਵਾਨਾ ਹੋ ਗਏ। ਇਹ ਮਿਸ਼ਨ 1972 ਦੇ ਅਪੋਲੋ 17 ਤੋਂ ਬਾਅਦ…

More News