ਕੈਲੀਫੋਰਨੀਆ ਵਿੱਚ ਕਰਨਾਟਕ ਦੇ ਰਹਿਣ ਵਾਲੇ 22 ਸਾਲਾ ਭਾਰਤੀ ਵਿਦਿਆਰਥੀ ਸਾਕੇਤ ਸ੍ਰੀਨਿਵਾਸਿਆ ਦੀ ਮ੍ਰਿਤਕ ਦੇਹ ਮਿਲ ਗਈ ਹੈ। ਸਾਕੇਤ ਕੈਲੀਫੋਰਨੀਆ ਯੂਨੀਵਰਸਿਟੀ, ਬਰਕਲੇ (UC Berkeley) ਵਿੱਚ ਕੈਮੀਕਲ ਅਤੇ ਬਾਇਓਮੋਲੀਕਿਊਲਰ ਇੰਜਨੀਅਰਿੰਗ ਦੀ ਪੜ੍ਹਾਈ ਕਰ ਰਿਹਾ ਸੀ ਅਤੇ ਉਹ 9 ਫਰਵਰੀ ਤੋਂ ਲਾਪਤਾ ਸੀ। ਪੁਲੀਸ ਨੂੰ ਲਗਪਗ ਛੇ ਦਿਨਾਂ ਬਾਅਦ ਉਸ ਦੀ ਮ੍ਰਿਤਕ ਦੇਹ ਮਿਲੀ ਹੈ। ਸਾਂ ਫਰਾਂਸਿਸਕੋ ਵਿੱਚ ਭਾਰਤੀ ਕੌਂਸਲੇਟ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਅਤੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸਾਕੇਤ ਨੂੰ ਆਖਰੀ ਵਾਰ ਕੈਂਪਸ ਤੋਂ ਕਰੀਬ ਇੱਕ ਕਿਲੋਮੀਟਰ ਦੂਰ ਦੇਖਿਆ ਗਿਆ ਸੀ ਜਿਸ ਤੋਂ ਬਾਅਦ ਉਹ ਅਚਾਨਕ ਗਾਇਬ ਹੋ ਗਿਆ। ਉਸ ਦੀ ਭਾਲ ਲਈ ਪੂਰੇ ਸ਼ਹਿਰ ਵਿੱਚ ਅਤੇ ਖਾਸ ਕਰਕੇ ਲੇਕ ਅੰਜ਼ਾ ਅਤੇ ਬਰਕਲੇ ਹਿਲਜ਼ ਦੇ ਇਲਾਕਿਆਂ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ ਸੀ। ਜਾਂਚ ਦੌਰਾਨ ਪੁਲੀਸ ਨੂੰ ਉਸ ਦਾ ਇੱਕ ਬੈਗ ਵੀ ਮਿਲਿਆ ਸੀ ਜਿਸ ਵਿੱਚ ਉਸ ਦਾ ਪਾਸਪੋਰਟ ਅਤੇ ਲੈਪਟਾਪ ਸੀ। ਇਹ ਬੈਗ ਟਿਲਡਨ ਰਿਜਨਲ ਪਾਰਕ ਦੇ ਨੇੜੇ ਇੱਕ ਘਰ ਕੋਲੋਂ ਬਰਾਮਦ ਹੋਇਆ ਸੀ। ਹੁਣ ਭਾਰਤੀ ਦੂਤਾਵਾਸ ਸਾਕਿਥ ਦੀ ਦੇਹ ਨੂੰ ਜਲਦੀ ਤੋਂ ਜਲਦੀ ਭਾਰਤ ਭੇਜਣ ਲਈ ਉੱਥੋਂ ਦੀ ਪੁਲੀਸ ਅਤੇ ਪ੍ਰਸ਼ਾਸਨ ਨਾਲ ਮਿਲ ਕੇ ਕੰਮ ਕਰ ਰਿਹਾ ਹੈ ਤਾਂ ਜੋ ਉਸ ਦਾ ਅੰਤਿਮ ਸੰਸਕਾਰ ਉਸ ਦੇ ਜੱਦੀ ਸਥਾਨ ’ਤੇ ਕੀਤਾ ਜਾ ਸਕੇ।
US ਵਿੱਚ ਲਾਪਤਾ Indian Student ਦੀ ਮ੍ਰਿਤਕ ਦੇਹ ਮਿਲੀ
ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ
ਟੀਮ ਅੱਜ ਦੀ ਆਵਾਜ਼
ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

ਰੂਬੀਓ ਨੇ ਯੂਰੋਪ ਨਾਲ ਸਬੰਧਾਂ ’ਚ ਸੁਧਾਰ ਦੀ ਖਾਹਿਸ਼ ਜਤਾਈ
ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਪ੍ਰਸ਼ਾਸਨ ਅਧੀਨ ਯੂਰੋਪ ਨਾਲ ਅਮਰੀਕਾ ਦੇ ਸਬੰਧਾਂ ਦਾ ਦੋਸਤਾਨਾ ਤੇ ਭਰੋਸੇਮੰਦ ਮੁਲਾਂਕਣ ਪੇਸ਼ ਕੀਤਾ ਅਤੇ

India ਸਫਲ ਆਰਥਿਕਤਾ ਵਜੋਂ ਉਭਰਿਆ, AI ਸਮਾਗਮ ਦੀ ਮੇਜ਼ਬਾਨੀ ਲਈ ਸਹੀ ਦੇਸ਼: UN Chief
ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਐਂਟੋਨੀਓ ਗੁਟਾਰੇਜ਼ ਨੇ ਭਾਰਤ ਨੂੰ ਇੱਕ ਬਹੁਤ ਹੀ ਸਫਲ ਉੱਭਰ ਰਹੀ ਆਰਥਿਕਤਾ ਦੱਸਦਿਆਂ ਕਿਹਾ ਹੈ ਕਿ ਵਿਸ਼ਵੀਕਰਨ ਦੇ ਮਾਮਲਿਆਂ ਵਿੱਚ ਭਾਰਤ

T-20 World Cup: India ਤੇ Pakistan ਦਰਮਿਆਨ ਮੈਚ ਅੱਜ; ਕੋਲੰਬੋ ਵਿੱਚ ਬੱਦਲਵਾਈ
ਇੱਥੇ ਟੀ-20 ਵਿਸ਼ਵ ਕੱਪ ਦਾ ਅਹਿਮ ਮੈਚ ਅੱਜ ਭਾਰਤ ਅਤੇ ਪਾਕਿਸਤਾਨ ਦਰਮਿਆਨ ਹੋਵੇਗਾ। ਇਸ ਵੇਲੇ ਕੋਲੰਬੋ ਵਿਚ ਬੱਦਲਵਾਈ ਹੈ ਤੇ ਮੌਸਮ ਵਿਭਾਗ ਅਨੁਸਾਰ ਸ਼ਾਮ ਦੇ
ਰੂਬੀਓ ਨੇ ਯੂਰੋਪ ਨਾਲ ਸਬੰਧਾਂ ’ਚ ਸੁਧਾਰ ਦੀ ਖਾਹਿਸ਼ ਜਤਾਈ
ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਪ੍ਰਸ਼ਾਸਨ ਅਧੀਨ ਯੂਰੋਪ ਨਾਲ ਅਮਰੀਕਾ ਦੇ ਸਬੰਧਾਂ ਦਾ ਦੋਸਤਾਨਾ ਤੇ ਭਰੋਸੇਮੰਦ ਮੁਲਾਂਕਣ ਪੇਸ਼ ਕੀਤਾ ਅਤੇ ਕਿਹਾ ਕਿ ਪਿਛਲੀਆਂ ਆਲੋਚਨਾਵਾਂ ਦਾ…
India ਸਫਲ ਆਰਥਿਕਤਾ ਵਜੋਂ ਉਭਰਿਆ, AI ਸਮਾਗਮ ਦੀ ਮੇਜ਼ਬਾਨੀ ਲਈ ਸਹੀ ਦੇਸ਼: UN Chief
ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਐਂਟੋਨੀਓ ਗੁਟਾਰੇਜ਼ ਨੇ ਭਾਰਤ ਨੂੰ ਇੱਕ ਬਹੁਤ ਹੀ ਸਫਲ ਉੱਭਰ ਰਹੀ ਆਰਥਿਕਤਾ ਦੱਸਦਿਆਂ ਕਿਹਾ ਹੈ ਕਿ ਵਿਸ਼ਵੀਕਰਨ ਦੇ ਮਾਮਲਿਆਂ ਵਿੱਚ ਭਾਰਤ ਦਾ ਪ੍ਰਭਾਵ ਲਗਾਤਾਰ ਵਧ ਰਿਹਾ…
T-20 World Cup: India ਤੇ Pakistan ਦਰਮਿਆਨ ਮੈਚ ਅੱਜ; ਕੋਲੰਬੋ ਵਿੱਚ ਬੱਦਲਵਾਈ
ਇੱਥੇ ਟੀ-20 ਵਿਸ਼ਵ ਕੱਪ ਦਾ ਅਹਿਮ ਮੈਚ ਅੱਜ ਭਾਰਤ ਅਤੇ ਪਾਕਿਸਤਾਨ ਦਰਮਿਆਨ ਹੋਵੇਗਾ। ਇਸ ਵੇਲੇ ਕੋਲੰਬੋ ਵਿਚ ਬੱਦਲਵਾਈ ਹੈ ਤੇ ਮੌਸਮ ਵਿਭਾਗ ਅਨੁਸਾਰ ਸ਼ਾਮ ਦੇ ਪੰਜ ਵਜੇ ਮੀਂਹ ਪੈਣ ਦੀ…
More News

ਰੂਬੀਓ ਨੇ ਯੂਰੋਪ ਨਾਲ ਸਬੰਧਾਂ ’ਚ ਸੁਧਾਰ ਦੀ ਖਾਹਿਸ਼ ਜਤਾਈ

India ਸਫਲ ਆਰਥਿਕਤਾ ਵਜੋਂ ਉਭਰਿਆ, AI ਸਮਾਗਮ ਦੀ ਮੇਜ਼ਬਾਨੀ ਲਈ ਸਹੀ ਦੇਸ਼: UN Chief

T-20 World Cup: India ਤੇ Pakistan ਦਰਮਿਆਨ ਮੈਚ ਅੱਜ; ਕੋਲੰਬੋ ਵਿੱਚ ਬੱਦਲਵਾਈ

US ਵਿੱਚ ਲਾਪਤਾ Indian Student ਦੀ ਮ੍ਰਿਤਕ ਦੇਹ ਮਿਲੀ

ਝੂਠੇ ਕੇਸ ਪਾ ਕੇ ਦਬਾਉਣਾ ਚਾਹੁੰਦੀ ਹੈ ਸਰਕਾਰ: ਸੁਖਬੀਰ

India-Pakistan ਮੈਚ ਦੌਰਾਨ ਮੀਂਹ ਦੀ ਸੰਭਾਵਨਾ

Gurpatwant Singh Pannun ਦੇ ਕਤਲ ਦੀ ਨਾਕਾਮ ਸਾਜ਼ਿਸ਼ ਸਬੰਧੀ ਨਿਖਿਲ ਗੁਪਤਾ ਨੇ ਦੋਸ਼ ਕਬੂਲੇ



