ਕੈਨੇਡਾ ਤੇ ਚੀਨ ਸਮਝੌਤਾ ਦੁਵੱਲਾ ਵਪਾਰ ਵਧਾਏਗਾ

ਵਪਾਰਕ ਸਮਝੌਤਿਆਂ ’ਤੇ ਨਿਕਲੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਚੀਨ ਤੋਂ ਵੱਡਾ ਹੁੰਗਾਰਾ ਮਿਲਿਆ ਹੈ। ਚੀਨ ਦੇ ਰਾਸ਼ਟਰਪਤੀ ਸ਼ੀ ਜਿੰਨਪਿੰਗ ਨਾਲ ਖੁੱਲੀ ਮੁਲਕਾਤ ਮੌਕੇ ਦੋਹਾਂ ਦੇਸ਼ਾਂ ਦੇ ਮੁਖੀਆਂ ਨੇ ਵਪਾਰਕ ਸਮਝੌਤਾ ਸਹੀਬੰਦ ਕੀਤਾ ਹੈ, ਜਿਸ ਤਹਿਤ ਕੈਨੇਡਾ ਨੇ ਚੀਨ ਤੋਂ ਆਉਂਦੀਆਂ ਬਿਜਲਈ ਕਾਰਾਂ ਉੱਤੇ ਟੈਰਿਫ 100 ਫੀਸਦ ਤੋਂ ਘਟਾ ਕੇ 6 ਫੀਸਦ ਕਰ ਦਿੱਤਾ ਹੈ।

ਚੀਨ ਨੇ ਕੈਨੇਡਾ ਤੋਂ ਦਰਾਮਦ ਵਸਤਾ ਉੱਤੇ ਟੈਰਿਫ 84 ਫੀਸਦ ਤੋਂ ਘਟਾ ਕੇ 15 ਫੀਸਦ ਕਰ ਦਿੱਤਾ ਹੈ। ਕੈਨੇਡਾ ਇਸ ਸਾਲ ਚੀਨ ਤੋਂ 49900 ਕਾਰਾਂ ਦਰਾਮਦ ਕਰੇਗਾ ਤੇ ਅਗਲੇ ਸਾਲਾਂ ਦੌਰਾਨ ਅੰਕੜਾ ਸੱਤਰ ਹਜ਼ਾਰ ਸਾਲਾਨਾ ਤੱਕ ਪਹੁੰਚ ਜਾਏਗਾ। ਟੈਰਿਫ ਛੋਟ ਕਾਰਣ ਚੀਨ ਤੋਂ ਆ ਕੇ ਕੈਨੇਡਾ ਵਿੱਚ 60-62 ਹਜ਼ਾਰ ਡਾਲਰ ਵਿੱਚ ਵਿਕਣ ਵਾਲੀ ਬਿਜਲਈ ਕਾਰ ਹੁਣ 35-36 ਹਜਾਰ ਡਾਲਰ ਵਿੱਚ ਮਿਲ ਸਕੇਗੀ। ਇਸੇ ਤਰ੍ਹਾਂ ਕੈਨੇਡਾ ਤੋਂ ਕਲੋਨਾ ਤੇਲ, ਉੱਚ ਮਿਆਰੀ ਲੱਕੜ, ਸਮੁੰਦਰੀ ਖਾਦ ਪਦਾਰਥ ਤੇ ਕੈਨੇਡਾ ਦੇ ਕਈ ਹੋਰ ਉਤਪਾਦ ਹੁਣ ਚੀਨ ਨੂੰ ਭੇਜੇ ਜਾਣਗੇ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

ਹਿੰਦੂ ਹੋਣ ਕਾਰਨ ਟਰੰਪ ਦੇ ਹਮਲਾਵਰ ਦੀ ਹਿੱਟ-ਲਿਸਟ ‘ਚੋਂ ਬਾਹਰ ਸਨ ਕਾਸ਼ ਪਟੇਲ? ਰਿਪੋਰਟ ‘ਚ ਹੋਇਆ ਵੱਡਾ ਖੁਲਾਸਾ

ਅਮਰੀਕਾ ਦੇ ਵ੍ਹਾਈਟ ਹਾਊਸ ਕੌਰਸਪੋਂਡੈਂਟਸ ਡਿਨਰ (WHCD) ਵਿੱਚ ਹੋਈ ਗੋਲੀਬਾਰੀ ਦੇ ਮਾਮਲੇ ਵਿੱਚ ਇੱਕ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ। ਰਿਪੋਰਟਾਂ ਅਨੁਸਾਰ, ਮੁਲਜ਼ਮ ਕੋਲ ਟਾਮਸ

Read More »

ਪਿਸਤੇ ਨੂੰ ਲੱਗੀ ਜੰਗ ਦੀ ‘ਅੱਗ’ : ਦੁਬਈ ਚਾਕਲੇਟ ਦੇ ਕ੍ਰੇਜ਼ ਤੇ ਈਰਾਨ ਸੰਕਟ ਨੇ ਕੀਮਤਾਂ ‘ਚ ਲਿਆਂਦਾ ਭੂਚਾਲ

ਈਰਾਨ ਅਤੇ ਅਮਰੀਕਾ ਵਿਚਾਲੇ ਚੱਲ ਰਹੀ ਜੰਗ ਦਾ ਅਸਰ ਸਿਰਫ਼ ਤੇਲ ਦੀਆਂ ਕੀਮਤਾਂ ਤੱਕ ਹੀ ਸੀਮਤ ਨਹੀਂ ਰਿਹਾ। ਹੁਣ ਇੱਕ ਅਜਿਹੀ ਚੀਜ਼ ਦੀ ਕੀਮਤ ਪਿਛਲੇ

Read More »

‘ਤੁਰੰਤ ਨੌਕਰੀ ਤੋਂ ਕੱਢ ਦਿਓ’, ਜਿਮੀ ਕਿਮੇਲ ਨੇ ਮੇਲਾਨੀਆ ‘ਤੇ ਕੀਤਾ ‘ਗਰਭਵਤੀ ਵਿਧਵਾ’ ਵਾਲਾ ਮਜ਼ਾਕ ਤਾਂ ਭੜਕੇ ਟਰੰਪ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ABC ਨੈੱਟਵਰਕ ਤੋਂ ਜਿੰਮੀ ਕਿਮਲ ਨੂੰ ਤੁਰੰਤ ਨੌਕਰੀ ਤੋਂ ਕੱਢਣ ਦੀ ਮੰਗ ਕੀਤੀ ਹੈ। ਇਸ ਦਾ ਕਾਰਨ ਉਹ ਮਜ਼ਾਕ ਹੈ

Read More »
ਹਿੰਦੂ ਹੋਣ ਕਾਰਨ ਟਰੰਪ ਦੇ ਹਮਲਾਵਰ ਦੀ ਹਿੱਟ-ਲਿਸਟ ‘ਚੋਂ ਬਾਹਰ ਸਨ ਕਾਸ਼ ਪਟੇਲ? ਰਿਪੋਰਟ ‘ਚ ਹੋਇਆ ਵੱਡਾ ਖੁਲਾਸਾ
28Apr

ਹਿੰਦੂ ਹੋਣ ਕਾਰਨ ਟਰੰਪ ਦੇ ਹਮਲਾਵਰ ਦੀ ਹਿੱਟ-ਲਿਸਟ ‘ਚੋਂ ਬਾਹਰ ਸਨ ਕਾਸ਼ ਪਟੇਲ? ਰਿਪੋਰਟ ‘ਚ ਹੋਇਆ ਵੱਡਾ ਖੁਲਾਸਾ

ਅਮਰੀਕਾ ਦੇ ਵ੍ਹਾਈਟ ਹਾਊਸ ਕੌਰਸਪੋਂਡੈਂਟਸ ਡਿਨਰ (WHCD) ਵਿੱਚ ਹੋਈ ਗੋਲੀਬਾਰੀ ਦੇ ਮਾਮਲੇ ਵਿੱਚ ਇੱਕ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ। ਰਿਪੋਰਟਾਂ ਅਨੁਸਾਰ, ਮੁਲਜ਼ਮ ਕੋਲ ਟਾਮਸ ਐਲਨ ਨੇ ਹਮਲੇ ਤੋਂ ਪਹਿਲਾਂ…

ਪਿਸਤੇ ਨੂੰ ਲੱਗੀ ਜੰਗ ਦੀ ‘ਅੱਗ’ : ਦੁਬਈ ਚਾਕਲੇਟ ਦੇ ਕ੍ਰੇਜ਼ ਤੇ ਈਰਾਨ ਸੰਕਟ ਨੇ ਕੀਮਤਾਂ ‘ਚ ਲਿਆਂਦਾ ਭੂਚਾਲ
28Apr

ਪਿਸਤੇ ਨੂੰ ਲੱਗੀ ਜੰਗ ਦੀ ‘ਅੱਗ’ : ਦੁਬਈ ਚਾਕਲੇਟ ਦੇ ਕ੍ਰੇਜ਼ ਤੇ ਈਰਾਨ ਸੰਕਟ ਨੇ ਕੀਮਤਾਂ ‘ਚ ਲਿਆਂਦਾ ਭੂਚਾਲ

ਈਰਾਨ ਅਤੇ ਅਮਰੀਕਾ ਵਿਚਾਲੇ ਚੱਲ ਰਹੀ ਜੰਗ ਦਾ ਅਸਰ ਸਿਰਫ਼ ਤੇਲ ਦੀਆਂ ਕੀਮਤਾਂ ਤੱਕ ਹੀ ਸੀਮਤ ਨਹੀਂ ਰਿਹਾ। ਹੁਣ ਇੱਕ ਅਜਿਹੀ ਚੀਜ਼ ਦੀ ਕੀਮਤ ਪਿਛਲੇ 8 ਸਾਲਾਂ ਦਾ ਰਿਕਾਰਡ ਤੋੜ…

‘ਤੁਰੰਤ ਨੌਕਰੀ ਤੋਂ ਕੱਢ ਦਿਓ’, ਜਿਮੀ ਕਿਮੇਲ ਨੇ ਮੇਲਾਨੀਆ ‘ਤੇ ਕੀਤਾ ‘ਗਰਭਵਤੀ ਵਿਧਵਾ’ ਵਾਲਾ ਮਜ਼ਾਕ ਤਾਂ ਭੜਕੇ ਟਰੰਪ
28Apr

‘ਤੁਰੰਤ ਨੌਕਰੀ ਤੋਂ ਕੱਢ ਦਿਓ’, ਜਿਮੀ ਕਿਮੇਲ ਨੇ ਮੇਲਾਨੀਆ ‘ਤੇ ਕੀਤਾ ‘ਗਰਭਵਤੀ ਵਿਧਵਾ’ ਵਾਲਾ ਮਜ਼ਾਕ ਤਾਂ ਭੜਕੇ ਟਰੰਪ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ABC ਨੈੱਟਵਰਕ ਤੋਂ ਜਿੰਮੀ ਕਿਮਲ ਨੂੰ ਤੁਰੰਤ ਨੌਕਰੀ ਤੋਂ ਕੱਢਣ ਦੀ ਮੰਗ ਕੀਤੀ ਹੈ। ਇਸ ਦਾ ਕਾਰਨ ਉਹ ਮਜ਼ਾਕ ਹੈ ਜੋ ਇਸ ਲੇਟ-ਨਾਈਟ ਹੋਸਟ ਨੇ…

More News