ਭਾਰਤ ਤੋਂ ਅਮਰੀਕਾ ਲਈ ਡਾਕ ਸੇਵਾਵਾਂ 15 ਅਕਤੂਬਰ ਤੋਂ ਮੁੜ ਸ਼ੁਰੂ ਹੋਣਗੀਆਂ

ਡਾਕ ਵਿਭਾਗ ਨੇ ਅੱਜ ਐਲਾਨ ਕੀਤਾ ਕਿ ਸੰਯੁਕਤ ਰਾਜ ਅਮਰੀਕਾ (ਯੂਐਸਏ) ਨੂੰ ਸਾਰੀਆਂ ਸ਼੍ਰੇਣੀਆਂ ਦੀਆਂ ਅੰਤਰਰਾਸ਼ਟਰੀ ਡਾਕ ਸੇਵਾਵਾਂ 15 ਅਕਤੂਬਰ ਤੋਂ ਮੁੜ ਸ਼ੁਰੂ ਕੀਤੀਆਂ ਜਾਣਗੀਆਂ। ਇੰਡੀਆ ਪੋਸਟ ਨੇ ਇਸ ਅਗਸਤ ਤੋਂ ਅਮਰੀਕਾ ਲਈ ਸਾਰੀਆਂ ਡਾਕ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਸੀ ਕਿਉਂਕਿ ਨਵੇਂ ਅਮਰੀਕੀ ਨਿਯਮਾਂ ਕਾਰਨ ਵਿਦੇਸ਼ਾਂ ਵਿਚੋਂ ਜ਼ਿਆਦਾਤਰ ਆਉਣ ਵਾਲੇ ਸ਼ਿਪਮੈਂਟਾਂ ਲਈ ਡਿਊਟੀ ਫਰੀ ਵਰਗ ਤੋਂ ਦਿੱਤੀ ਛੋਟ ਖਤਮ ਕਰ ਦਿੱਤੀ ਸੀ ਜਿਨ੍ਹਾਂ ਵਿਚ ਚਿੱਠੀ ਪੱਤਰ ਆਦਿ ਸ਼ਾਮਲ ਸਨ। ਇਹ ਸੇਵਾਵਾਂ ਪ੍ਰਭਾਵਿਤ ਹੋਣ ਕਾਰਨ ਭਾਰਤੀ ਵਿਦਿਆਰਥੀ ਤੇ ਹੋਰ ਵਰਗਾਂ ਦੇ ਲੋਕ ਪ੍ਰਭਾਵਿਤ ਹੋਏ ਸਨ। ਡਾਕ ਵਿਭਾਗ ਨੇ ਕਿਹਾ ਕਿ ਯੂ ਐਸ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ (ਸੀਬੀਪੀ) ਦਿਸ਼ਾ-ਨਿਰਦੇਸ਼ਾਂ ਅਨੁਸਾਰ ਭਾਰਤ ਤੋਂ ਅਮਰੀਕਾ ਨੂੰ ਡਾਕ ਭੇਜਣ ’ਤੇ ਕਸਟਮ ਡਿਊਟੀ ਨਵੇਂ ਟੈਰਿਫ ਨਿਯਮ ਤਹਿਤ ਐਲਾਨੀ ਵਸਤ ਦੇ ਮੁੱਲ ਦੇ 50 ਫੀਸਦੀ ਦੀ ਫਲੈਟ ਦਰ ’ਤੇ ਲਾਗੂ ਹੋਵੇਗੀ।

ਡਾਕ ਵਿਭਾਗ ਨੇ ਕਿਹਾ ਕਿ ਉਹ ਡਿਲਿਵਰਡ ਡਿਊਟੀ ਪੇਡ ਅਤੇ ਯੋਗ ਪਾਰਟੀ ਸੇਵਾਵਾਂ ਦੀ ਸਹੂਲਤ ਲਈ ਗਾਹਕਾਂ ਤੋਂ ਕੋਈ ਵਾਧੂ ਖਰਚਾ ਨਹੀਂ ਲਵੇਗਾ। ਡਾਕ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਡਾਕ ਦੀਆਂ ਦਰਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਜਾਵੇਗਾ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

ਹਿੰਦੂ ਹੋਣ ਕਾਰਨ ਟਰੰਪ ਦੇ ਹਮਲਾਵਰ ਦੀ ਹਿੱਟ-ਲਿਸਟ ‘ਚੋਂ ਬਾਹਰ ਸਨ ਕਾਸ਼ ਪਟੇਲ? ਰਿਪੋਰਟ ‘ਚ ਹੋਇਆ ਵੱਡਾ ਖੁਲਾਸਾ

ਅਮਰੀਕਾ ਦੇ ਵ੍ਹਾਈਟ ਹਾਊਸ ਕੌਰਸਪੋਂਡੈਂਟਸ ਡਿਨਰ (WHCD) ਵਿੱਚ ਹੋਈ ਗੋਲੀਬਾਰੀ ਦੇ ਮਾਮਲੇ ਵਿੱਚ ਇੱਕ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ। ਰਿਪੋਰਟਾਂ ਅਨੁਸਾਰ, ਮੁਲਜ਼ਮ ਕੋਲ ਟਾਮਸ

Read More »

ਪਿਸਤੇ ਨੂੰ ਲੱਗੀ ਜੰਗ ਦੀ ‘ਅੱਗ’ : ਦੁਬਈ ਚਾਕਲੇਟ ਦੇ ਕ੍ਰੇਜ਼ ਤੇ ਈਰਾਨ ਸੰਕਟ ਨੇ ਕੀਮਤਾਂ ‘ਚ ਲਿਆਂਦਾ ਭੂਚਾਲ

ਈਰਾਨ ਅਤੇ ਅਮਰੀਕਾ ਵਿਚਾਲੇ ਚੱਲ ਰਹੀ ਜੰਗ ਦਾ ਅਸਰ ਸਿਰਫ਼ ਤੇਲ ਦੀਆਂ ਕੀਮਤਾਂ ਤੱਕ ਹੀ ਸੀਮਤ ਨਹੀਂ ਰਿਹਾ। ਹੁਣ ਇੱਕ ਅਜਿਹੀ ਚੀਜ਼ ਦੀ ਕੀਮਤ ਪਿਛਲੇ

Read More »

‘ਤੁਰੰਤ ਨੌਕਰੀ ਤੋਂ ਕੱਢ ਦਿਓ’, ਜਿਮੀ ਕਿਮੇਲ ਨੇ ਮੇਲਾਨੀਆ ‘ਤੇ ਕੀਤਾ ‘ਗਰਭਵਤੀ ਵਿਧਵਾ’ ਵਾਲਾ ਮਜ਼ਾਕ ਤਾਂ ਭੜਕੇ ਟਰੰਪ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ABC ਨੈੱਟਵਰਕ ਤੋਂ ਜਿੰਮੀ ਕਿਮਲ ਨੂੰ ਤੁਰੰਤ ਨੌਕਰੀ ਤੋਂ ਕੱਢਣ ਦੀ ਮੰਗ ਕੀਤੀ ਹੈ। ਇਸ ਦਾ ਕਾਰਨ ਉਹ ਮਜ਼ਾਕ ਹੈ

Read More »
ਹਿੰਦੂ ਹੋਣ ਕਾਰਨ ਟਰੰਪ ਦੇ ਹਮਲਾਵਰ ਦੀ ਹਿੱਟ-ਲਿਸਟ ‘ਚੋਂ ਬਾਹਰ ਸਨ ਕਾਸ਼ ਪਟੇਲ? ਰਿਪੋਰਟ ‘ਚ ਹੋਇਆ ਵੱਡਾ ਖੁਲਾਸਾ
28Apr

ਹਿੰਦੂ ਹੋਣ ਕਾਰਨ ਟਰੰਪ ਦੇ ਹਮਲਾਵਰ ਦੀ ਹਿੱਟ-ਲਿਸਟ ‘ਚੋਂ ਬਾਹਰ ਸਨ ਕਾਸ਼ ਪਟੇਲ? ਰਿਪੋਰਟ ‘ਚ ਹੋਇਆ ਵੱਡਾ ਖੁਲਾਸਾ

ਅਮਰੀਕਾ ਦੇ ਵ੍ਹਾਈਟ ਹਾਊਸ ਕੌਰਸਪੋਂਡੈਂਟਸ ਡਿਨਰ (WHCD) ਵਿੱਚ ਹੋਈ ਗੋਲੀਬਾਰੀ ਦੇ ਮਾਮਲੇ ਵਿੱਚ ਇੱਕ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ। ਰਿਪੋਰਟਾਂ ਅਨੁਸਾਰ, ਮੁਲਜ਼ਮ ਕੋਲ ਟਾਮਸ ਐਲਨ ਨੇ ਹਮਲੇ ਤੋਂ ਪਹਿਲਾਂ…

ਪਿਸਤੇ ਨੂੰ ਲੱਗੀ ਜੰਗ ਦੀ ‘ਅੱਗ’ : ਦੁਬਈ ਚਾਕਲੇਟ ਦੇ ਕ੍ਰੇਜ਼ ਤੇ ਈਰਾਨ ਸੰਕਟ ਨੇ ਕੀਮਤਾਂ ‘ਚ ਲਿਆਂਦਾ ਭੂਚਾਲ
28Apr

ਪਿਸਤੇ ਨੂੰ ਲੱਗੀ ਜੰਗ ਦੀ ‘ਅੱਗ’ : ਦੁਬਈ ਚਾਕਲੇਟ ਦੇ ਕ੍ਰੇਜ਼ ਤੇ ਈਰਾਨ ਸੰਕਟ ਨੇ ਕੀਮਤਾਂ ‘ਚ ਲਿਆਂਦਾ ਭੂਚਾਲ

ਈਰਾਨ ਅਤੇ ਅਮਰੀਕਾ ਵਿਚਾਲੇ ਚੱਲ ਰਹੀ ਜੰਗ ਦਾ ਅਸਰ ਸਿਰਫ਼ ਤੇਲ ਦੀਆਂ ਕੀਮਤਾਂ ਤੱਕ ਹੀ ਸੀਮਤ ਨਹੀਂ ਰਿਹਾ। ਹੁਣ ਇੱਕ ਅਜਿਹੀ ਚੀਜ਼ ਦੀ ਕੀਮਤ ਪਿਛਲੇ 8 ਸਾਲਾਂ ਦਾ ਰਿਕਾਰਡ ਤੋੜ…

‘ਤੁਰੰਤ ਨੌਕਰੀ ਤੋਂ ਕੱਢ ਦਿਓ’, ਜਿਮੀ ਕਿਮੇਲ ਨੇ ਮੇਲਾਨੀਆ ‘ਤੇ ਕੀਤਾ ‘ਗਰਭਵਤੀ ਵਿਧਵਾ’ ਵਾਲਾ ਮਜ਼ਾਕ ਤਾਂ ਭੜਕੇ ਟਰੰਪ
28Apr

‘ਤੁਰੰਤ ਨੌਕਰੀ ਤੋਂ ਕੱਢ ਦਿਓ’, ਜਿਮੀ ਕਿਮੇਲ ਨੇ ਮੇਲਾਨੀਆ ‘ਤੇ ਕੀਤਾ ‘ਗਰਭਵਤੀ ਵਿਧਵਾ’ ਵਾਲਾ ਮਜ਼ਾਕ ਤਾਂ ਭੜਕੇ ਟਰੰਪ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ABC ਨੈੱਟਵਰਕ ਤੋਂ ਜਿੰਮੀ ਕਿਮਲ ਨੂੰ ਤੁਰੰਤ ਨੌਕਰੀ ਤੋਂ ਕੱਢਣ ਦੀ ਮੰਗ ਕੀਤੀ ਹੈ। ਇਸ ਦਾ ਕਾਰਨ ਉਹ ਮਜ਼ਾਕ ਹੈ ਜੋ ਇਸ ਲੇਟ-ਨਾਈਟ ਹੋਸਟ ਨੇ…

More News

Leave a Reply

Your email address will not be published. Required fields are marked *