ਟਰੰਪ ਦਾ ਵੱਡਾ ਐਲਾਨ: ਈਰਾਨ ‘ਤੇ ਹਮਲਾ ਰੋਕਣ ਦਾ ਸਿਹਰਾ ਪਾਕਿਸਤਾਨ ਨੂੰ, ਮੁਨੀਰ ਤੇ ਸ਼ਹਿਬਾਜ਼ ਦੇ ਕਹਿਣ ‘ਤੇ ਵਧਾਈ ਜੰਗਬੰਦੀ

ਅਮਰੀਕਾ ਅਤੇ ਈਰਾਨ ਵਿਚਾਲੇ ਚੱਲ ਰਹੇ ਤਣਾਅ ਦਰਮਿਆਨ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਹੈਰਾਨੀਜਨਕ ਫੈਸਲਾ ਲੈਂਦੇ ਹੋਏ ਜੰਗਬੰਦੀ (Ceasefire) ਦੀ ਮਿਆਦ ਵਧਾ ਦਿੱਤੀ ਹੈ। ਟਰੰਪ ਨੇ ਇਸ ਦਾ ਸਾਰਾ ਕ੍ਰੈਡਿਟ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਅਤੇ ਫੀਲਡ ਮਾਰਸ਼ਲ ਆਸਿਮ ਮੁਨੀਰ ਨੂੰ ਦਿੱਤਾ ਹੈ।

ਰਾਸ਼ਟਰਪਤੀ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਟਰੂਥ ਸੋਸ਼ਲ’ ‘ਤੇ ਲਿਖਿਆ ਕਿ ਉਹ ਈਰਾਨ ਨੂੰ ਸ਼ਾਂਤੀ ਸਮਝੌਤੇ ਲਈ ਪ੍ਰਸਤਾਵ ਪੇਸ਼ ਕਰਨ ਦਾ ਇੱਕ ਹੋਰ ਮੌਕਾ ਦੇਣਾ ਚਾਹੁੰਦੇ ਹਨ। ਉਨ੍ਹਾਂ ਕਿਹਾ, “ਪਾਕਿਸਤਾਨ ਦੇ ਫੀਲਡ ਮਾਰਸ਼ਲ ਆਸਿਮ ਮੁਨੀਰ ਅਤੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਦੇ ਕਹਿਣ ‘ਤੇ ਅਸੀਂ ਹਮਲਾ ਰੋਕ ਦਿੱਤਾ ਹੈ। ਇਹ ਹਮਲਾ ਉਦੋਂ ਤੱਕ ਮੁਲਤਵੀ ਰਹੇਗਾ ਜਦੋਂ ਤੱਕ ਈਰਾਨੀ ਆਗੂ ਇੱਕ ਸਾਂਝਾ ਪ੍ਰਸਤਾਵ ਲੈ ਕੇ ਸਾਹਮਣੇ ਨਹੀਂ ਆਉਂਦੇ।”

ਨਾਕਾਬੰਦੀ ਰਹੇਗੀ ਜਾਰੀ

ਭਾਵੇਂ ਟਰੰਪ ਨੇ ਹਮਲਾ ਟਾਲ ਦਿੱਤਾ ਹੈ ਪਰ ਉਨ੍ਹਾਂ ਸਪੱਸ਼ਟ ਕੀਤਾ ਕਿ ਹੋਮੁਰਜ਼ ਸਟ੍ਰੇਟ (Strait of Hormuz) ਵਿੱਚ ਈਰਾਨੀ ਬੰਦਰਗਾਹਾਂ ਦੀ ਨਾਕਾਬੰਦੀ ਜਾਰੀ ਰਹੇਗੀ। ਅਮਰੀਕੀ ਫੌਜ ਹਰ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ। ਜੰਗਬੰਦੀ ਉਦੋਂ ਤੱਕ ਰਹੇਗੀ ਜਦੋਂ ਤੱਕ ਗੱਲਬਾਤ ਕਿਸੇ ਸਿਰੇ ਨਹੀਂ ਲੱਗ ਜਾਂਦੀ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

ਨੇਪਾਲ ਸਰਕਾਰ ਦਾ ਇਕ ਹੋਰ ਫਰਮਾਨ: ਨੌਕਰੀ ਲਈ ਮਿਡਲ ਈਸਟ ਜਾਣ ਵਾਲਿਆਂ ਨੂੰ ਰਾਹਤ, ਪਰਮਿਟ ਪ੍ਰਕਿਰਿਆ ਸ਼ੁਰੂ

ਨੇਪਾਲ ਨੇ ਆਪਣੇ ਨਾਗਰਿਕਾਂ ਨੂੰ ਮਿਡਲ ਈਸਟ (ਮੱਧ ਪੂਰਬ) ਵਿੱਚ ਕੰਮ ਕਰਨ ਲਈ ਪਰਮਿਟ ਜਾਰੀ ਕਰਨਾ ਫਿਰ ਤੋਂ ਸ਼ੁਰੂ ਕਰ ਦਿੱਤਾ ਹੈ। ਨੇਪਾਲ ਸਰਕਾਰ ਦੇ

Read More »

ਟਰੰਪ ਨੇ ਈਰਾਨ ਅੱਗੇ ਜੋੜੇ ਹੱਥ: ‘ਪਲੀਜ਼, ਉਨ੍ਹਾਂ ਅੱਠ ਔਰਤਾਂ ਨੂੰ ਨੁਕਸਾਨ ਨਾ ਪਹੁੰਚਾਓ’, ਫਾਂਸੀ ਰੋਕਣ ਲਈ ਕੀਤੀ ਖ਼ਾਸ ਅਪੀਲ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਦੇ ਆਗੂਆਂ ਨੂੰ ਇੱਕ ਭਾਵੁਕ ਅਤੇ ਜਨਤਕ ਅਪੀਲ ਕੀਤੀ ਹੈ। ਟਰੰਪ ਨੇ ਈਰਾਨ ਨੂੰ ਉਨ੍ਹਾਂ ਅੱਠ ਔਰਤਾਂ ਨੂੰ ਰਿਹਾਅ

Read More »

ਟਰੰਪ ਨੇ ਈਰਾਨ ਨਾਲ ਜੰਗਬੰਦੀ ਵਧਾਈ, ਹੋਰਮੁਜ਼ ‘ਤੇ ਨਾਕਾਬੰਦੀ ਜਾਰੀ ਰਹੇਗੀ; ਤਹਿਰਾਨ ਨੇ ਅਮਰੀਕਾ ਨੂੰ ਦਿੱਤਾ ਕਰਾਰਾ ਜਵਾਬ

 ਅਮਰੀਕੀ ਰਾਸ਼ਟਰਪਤੀ ਟਰੰਪ ਨੇ ਈਰਾਨ ਦੇ ਨਾਲ ਮੌਜੂਦਾ ਜੰਗਬੰਦੀ ਨੂੰ ਵਧਾਉਣ ਦਾ ਫੈਸਲਾ ਕੀਤਾ ਹੈ। ਟਰੰਪ ਨੇ ‘ਟਰੂਥ ਸੋਸ਼ਲ’ ‘ਤੇ ਪੋਸਟ ਕਰਕੇ ਇਹ ਜਾਣਕਾਰੀ ਦਿੱਤੀ।

Read More »
ਨੇਪਾਲ ਸਰਕਾਰ ਦਾ ਇਕ ਹੋਰ ਫਰਮਾਨ: ਨੌਕਰੀ ਲਈ ਮਿਡਲ ਈਸਟ ਜਾਣ ਵਾਲਿਆਂ ਨੂੰ ਰਾਹਤ, ਪਰਮਿਟ ਪ੍ਰਕਿਰਿਆ ਸ਼ੁਰੂ
21Apr

ਨੇਪਾਲ ਸਰਕਾਰ ਦਾ ਇਕ ਹੋਰ ਫਰਮਾਨ: ਨੌਕਰੀ ਲਈ ਮਿਡਲ ਈਸਟ ਜਾਣ ਵਾਲਿਆਂ ਨੂੰ ਰਾਹਤ, ਪਰਮਿਟ ਪ੍ਰਕਿਰਿਆ ਸ਼ੁਰੂ

ਨੇਪਾਲ ਨੇ ਆਪਣੇ ਨਾਗਰਿਕਾਂ ਨੂੰ ਮਿਡਲ ਈਸਟ (ਮੱਧ ਪੂਰਬ) ਵਿੱਚ ਕੰਮ ਕਰਨ ਲਈ ਪਰਮਿਟ ਜਾਰੀ ਕਰਨਾ ਫਿਰ ਤੋਂ ਸ਼ੁਰੂ ਕਰ ਦਿੱਤਾ ਹੈ। ਨੇਪਾਲ ਸਰਕਾਰ ਦੇ ਇੱਕ ਅਧਿਕਾਰੀ ਨੇ ਅੱਜ ਮੰਗਲਵਾਰ…

ਟਰੰਪ ਨੇ ਈਰਾਨ ਅੱਗੇ ਜੋੜੇ ਹੱਥ: ‘ਪਲੀਜ਼, ਉਨ੍ਹਾਂ ਅੱਠ ਔਰਤਾਂ ਨੂੰ ਨੁਕਸਾਨ ਨਾ ਪਹੁੰਚਾਓ’, ਫਾਂਸੀ ਰੋਕਣ ਲਈ ਕੀਤੀ ਖ਼ਾਸ ਅਪੀਲ
21Apr

ਟਰੰਪ ਨੇ ਈਰਾਨ ਅੱਗੇ ਜੋੜੇ ਹੱਥ: ‘ਪਲੀਜ਼, ਉਨ੍ਹਾਂ ਅੱਠ ਔਰਤਾਂ ਨੂੰ ਨੁਕਸਾਨ ਨਾ ਪਹੁੰਚਾਓ’, ਫਾਂਸੀ ਰੋਕਣ ਲਈ ਕੀਤੀ ਖ਼ਾਸ ਅਪੀਲ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਦੇ ਆਗੂਆਂ ਨੂੰ ਇੱਕ ਭਾਵੁਕ ਅਤੇ ਜਨਤਕ ਅਪੀਲ ਕੀਤੀ ਹੈ। ਟਰੰਪ ਨੇ ਈਰਾਨ ਨੂੰ ਉਨ੍ਹਾਂ ਅੱਠ ਔਰਤਾਂ ਨੂੰ ਰਿਹਾਅ ਕਰਨ ਲਈ ਕਿਹਾ ਹੈ ਜਿਨ੍ਹਾਂ…

ਟਰੰਪ ਨੇ ਈਰਾਨ ਨਾਲ ਜੰਗਬੰਦੀ ਵਧਾਈ, ਹੋਰਮੁਜ਼ ‘ਤੇ ਨਾਕਾਬੰਦੀ ਜਾਰੀ ਰਹੇਗੀ; ਤਹਿਰਾਨ ਨੇ ਅਮਰੀਕਾ ਨੂੰ ਦਿੱਤਾ ਕਰਾਰਾ ਜਵਾਬ
21Apr

ਟਰੰਪ ਨੇ ਈਰਾਨ ਨਾਲ ਜੰਗਬੰਦੀ ਵਧਾਈ, ਹੋਰਮੁਜ਼ ‘ਤੇ ਨਾਕਾਬੰਦੀ ਜਾਰੀ ਰਹੇਗੀ; ਤਹਿਰਾਨ ਨੇ ਅਮਰੀਕਾ ਨੂੰ ਦਿੱਤਾ ਕਰਾਰਾ ਜਵਾਬ

 ਅਮਰੀਕੀ ਰਾਸ਼ਟਰਪਤੀ ਟਰੰਪ ਨੇ ਈਰਾਨ ਦੇ ਨਾਲ ਮੌਜੂਦਾ ਜੰਗਬੰਦੀ ਨੂੰ ਵਧਾਉਣ ਦਾ ਫੈਸਲਾ ਕੀਤਾ ਹੈ। ਟਰੰਪ ਨੇ ‘ਟਰੂਥ ਸੋਸ਼ਲ’ ‘ਤੇ ਪੋਸਟ ਕਰਕੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੇ…

More News