ਬ੍ਰਿਟੇਨ ਤੋਂ ਮੋਹ ਭੰਗ! ਦੇਸ਼ ਛੱਡਣ ਵਾਲਿਆਂ ਦੀ ਸੂਚੀ ‘ਚ ਭਾਰਤੀ ਸਿਖਰ ‘ਤੇ, ਪਿਛਲੇ ਸਾਲ ਦੇ ਮੁਕਾਬਲੇ ਨੈੱਟ ਮਾਈਗ੍ਰੇਸ਼ਨ ‘ਚ ਵੱਡੀ ਗਿਰਾਵਟ

ਬ੍ਰਿਟੇਨ ਛੱਡਣ ਵਾਲੇ ਵਿਦੇਸ਼ੀਆਂ ਵਿਚ ਭਾਰਤੀ ਵਿਦਿਆਰਥੀਆਂ ਤੇ ਮਜ਼ਦੂਰਾਂ ਦੀ ਗਿਣਤੀ ਸਭ ਤੋਂ ਜ਼ਿਆਦਾ ਹੈ। ਵੀਰਵਾਰ ਨੂੰ ਜਨਤਕ ਕੀਤੇ ਗਏ ਨੈੱਟ ਮਾਈਗ੍ਰੇਸ਼ਨ ਡਾਟਾ ਮੁਤਾਬਕ ਇਸ ਵਿਚ ਕਾਫੀ ਕਮੀ ਆਈ ਹੈ ਅਤੇ ਇਹ ਗਿਣਤੀ ਪਿਛਲੇ ਸਾਲ ਦੇ ਮੁਕਾਬਲੇ ਕਰੀਬ ਅੱਧੀ ਹੋ ਗਈ ਹੈ। ਕੌਮੀ ਅੰਕੜਾ ਦਫ਼ਤਰ (ਓਐੱਨਐੱਸ) ਦੇ 2025 ਦੇ ਵਿਸ਼ਲੇਸ਼ਣ ਮੁਤਾਬਕ ਪੜ੍ਹਾਈ ਲਈ ਆਏ ਕਰਬ 51,000 ਭਾਰਤੀ ਕੰਮ ਲਈ ਆਏ 21,000 ਭਾਰਤੀ ਅਤੇ ਹੋਰ ਕਾਰਨਾਂ ਕਰ ਕੇ ਆਏ 3,000 ਭਾਰਤੀ ਬ੍ਰਿਟੇਨ ਛੱਡਣ ਵਾਲਿਆਂ ਵਿਚ ਸਭ ਤੋਂ ਅੱਗੇ ਰਹੇ। ਉਨ੍ਹਾਂ ਤੋਂ ਬਾਅਦ ਚੀਨੀ ਵਿਦਿਆਰਥੀ ਅਤੇ ਮਜ਼ਦੂਰ (46,000) ਰਹੇ। ਯੂਕਰੇਨੀ (18,000), ਪਾਕਿਸਤਾਨੀ ਤੇ ਨਾਈਜੀਰੀਆਈ (ਦੋਵੇਂ 19-19 ਹਜ਼ਾਰ) ਦੇਸ਼ ਛੱਡਣ ਵਾਲੇ ਸਿਖਰਲੇ ਪੰਜ ਵਰਗ ਹਨ। ਇਸ ਦੇ ਨਤੀਜੇ ਵਜੋਂ ਪਿਛਲੇ ਸਾਲ ਕੁੱਲ ਨੈੱਟ ਮਾਈਗ੍ਰੇਸ਼ਨ ਘਟ ਕੇ 1.71 ਲੱਖ ਰਹਿ ਗਿਆ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

’60 ਦਿਨਾਂ “ਚ ਨੌਕਰੀ ਲੱਭੋ ਜਾਂ ਅਮਰੀਕਾ ਛੱਡੋ’, H-1B ਵੀਜ਼ਾ ਧਾਰਕ ਭਾਰਤੀ ਟੇਕ ਪੇਸ਼ੇਵਰਾਂ ਨੂੰ ਅਲਟੀਮੇਟਮ

ਅਮਰੀਕੀ ਤਕਨੀਕੀ ਖੇਤਰ ਵਿੱਚ ਛਾਂਟੀ ਦੀ ਇੱਕ ਨਵੀਂ ਲਹਿਰ ਨੇ ਉੱਥੇ ਰਹਿਣ ਵਾਲੇ ਹਜ਼ਾਰਾਂ ਭਾਰਤੀ ਇੰਜੀਨੀਅਰਾਂ ਅਤੇ ਸਾਫਟਵੇਅਰ ਡਿਵੈਲਪਰਾਂ ਦੇ ਜੀਵਨ ਨੂੰ ਉਜਾੜ ਦਿੱਤਾ ਹੈ।

Read More »

ਸੰਸਦ ਮੈਂਬਰ ਗੁਰਜੀਤ ਔਜਲਾ ਨੇ ਆਸਟ੍ਰੇਲੀਆ ਦੀ ਧਰਤੀ ਤੋਂ ਘੇਰੀ ਪੰਜਾਬ ਸਰਕਾਰ; ਪੰਜਾਬੀ ਭਾਈਚਾਰੇ ਨਾਲ ਮਿਲ ਕੇ 2027 ਲਈ ਖਿੱਚੀ ਸਿਆਸੀ ਲਕੀਰ

ਮੈਲਬੌਰਨ : ਸ੍ਰੀ ਅੰਮ੍ਰਿਤਸਰ ਸਾਹਿਬ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਇਨੀਂ ਦਿਨੀਂ ਆਸਟ੍ਰੇਲੀਆ ਦੌਰੇ ‘ਤੇ ਹਨ, ਜਿੱਥੇ ਉਹ ਵੱਖ-ਵੱਖ ਸ਼ਹਿਰਾਂ ‘ਚ ਪੰਜਾਬੀ

Read More »

ਹਾਈ ਕੋਰਟ ਦੀ ਸੁਣਵਾਈ ਤੋਂ ਪਹਿਲਾਂ ਨਗਰ ਕੌਂਸਲ ਦੀ ਵੱਡੀ ਕਾਰਵਾਈ, ਜੜ੍ਹਾਂ ਤੋਂ ਉਖਾੜੇ ਜਾ ਰਹੇ ਨਜਾਇਜ਼ ਯੂਨੀਪੋਲ

ਜ਼ੀਰਕਪੁਰ : ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ 26 ਮਈ ਨੂੰ ਹੋਣ ਵਾਲੀ ਅਗਲੀ ਸੁਣਵਾਈ ਤੋਂ ਪਹਿਲਾਂ ਜ਼ੀਰਕਪੁਰ ਵਿਚ ਨਾਜਾਇਜ਼ ਯੂਨੀਪੋਲਾਂ ਅਤੇ ਹੋਰਡਿੰਗ ਬੋਰਡਾਂ ਦੇ

Read More »
’60 ਦਿਨਾਂ “ਚ ਨੌਕਰੀ ਲੱਭੋ ਜਾਂ ਅਮਰੀਕਾ ਛੱਡੋ’, H-1B ਵੀਜ਼ਾ ਧਾਰਕ ਭਾਰਤੀ ਟੇਕ ਪੇਸ਼ੇਵਰਾਂ ਨੂੰ ਅਲਟੀਮੇਟਮ
22May

’60 ਦਿਨਾਂ “ਚ ਨੌਕਰੀ ਲੱਭੋ ਜਾਂ ਅਮਰੀਕਾ ਛੱਡੋ’, H-1B ਵੀਜ਼ਾ ਧਾਰਕ ਭਾਰਤੀ ਟੇਕ ਪੇਸ਼ੇਵਰਾਂ ਨੂੰ ਅਲਟੀਮੇਟਮ

ਅਮਰੀਕੀ ਤਕਨੀਕੀ ਖੇਤਰ ਵਿੱਚ ਛਾਂਟੀ ਦੀ ਇੱਕ ਨਵੀਂ ਲਹਿਰ ਨੇ ਉੱਥੇ ਰਹਿਣ ਵਾਲੇ ਹਜ਼ਾਰਾਂ ਭਾਰਤੀ ਇੰਜੀਨੀਅਰਾਂ ਅਤੇ ਸਾਫਟਵੇਅਰ ਡਿਵੈਲਪਰਾਂ ਦੇ ਜੀਵਨ ਨੂੰ ਉਜਾੜ ਦਿੱਤਾ ਹੈ। ਜਿਹੜੇ ਲੋਕ ਸਾਲਾਂ ਤੋਂ ਅਮਰੀਕਾ…

ਸੰਸਦ ਮੈਂਬਰ ਗੁਰਜੀਤ ਔਜਲਾ ਨੇ ਆਸਟ੍ਰੇਲੀਆ ਦੀ ਧਰਤੀ ਤੋਂ ਘੇਰੀ ਪੰਜਾਬ ਸਰਕਾਰ; ਪੰਜਾਬੀ ਭਾਈਚਾਰੇ ਨਾਲ ਮਿਲ ਕੇ 2027 ਲਈ ਖਿੱਚੀ ਸਿਆਸੀ ਲਕੀਰ
22May

ਸੰਸਦ ਮੈਂਬਰ ਗੁਰਜੀਤ ਔਜਲਾ ਨੇ ਆਸਟ੍ਰੇਲੀਆ ਦੀ ਧਰਤੀ ਤੋਂ ਘੇਰੀ ਪੰਜਾਬ ਸਰਕਾਰ; ਪੰਜਾਬੀ ਭਾਈਚਾਰੇ ਨਾਲ ਮਿਲ ਕੇ 2027 ਲਈ ਖਿੱਚੀ ਸਿਆਸੀ ਲਕੀਰ

ਮੈਲਬੌਰਨ : ਸ੍ਰੀ ਅੰਮ੍ਰਿਤਸਰ ਸਾਹਿਬ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਇਨੀਂ ਦਿਨੀਂ ਆਸਟ੍ਰੇਲੀਆ ਦੌਰੇ ‘ਤੇ ਹਨ, ਜਿੱਥੇ ਉਹ ਵੱਖ-ਵੱਖ ਸ਼ਹਿਰਾਂ ‘ਚ ਪੰਜਾਬੀ ਭਾਈਚਾਰੇ ਨਾਲ ਮੀਟਿੰਗਾਂ ਅਤੇ ਸਮਾਗਮਾਂ…

ਹਾਈ ਕੋਰਟ ਦੀ ਸੁਣਵਾਈ ਤੋਂ ਪਹਿਲਾਂ ਨਗਰ ਕੌਂਸਲ ਦੀ ਵੱਡੀ ਕਾਰਵਾਈ, ਜੜ੍ਹਾਂ ਤੋਂ ਉਖਾੜੇ ਜਾ ਰਹੇ ਨਜਾਇਜ਼ ਯੂਨੀਪੋਲ
22May

ਹਾਈ ਕੋਰਟ ਦੀ ਸੁਣਵਾਈ ਤੋਂ ਪਹਿਲਾਂ ਨਗਰ ਕੌਂਸਲ ਦੀ ਵੱਡੀ ਕਾਰਵਾਈ, ਜੜ੍ਹਾਂ ਤੋਂ ਉਖਾੜੇ ਜਾ ਰਹੇ ਨਜਾਇਜ਼ ਯੂਨੀਪੋਲ

ਜ਼ੀਰਕਪੁਰ : ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ 26 ਮਈ ਨੂੰ ਹੋਣ ਵਾਲੀ ਅਗਲੀ ਸੁਣਵਾਈ ਤੋਂ ਪਹਿਲਾਂ ਜ਼ੀਰਕਪੁਰ ਵਿਚ ਨਾਜਾਇਜ਼ ਯੂਨੀਪੋਲਾਂ ਅਤੇ ਹੋਰਡਿੰਗ ਬੋਰਡਾਂ ਦੇ ਮਾਮਲੇ ਨੇ ਪ੍ਰਸ਼ਾਸਨਿਕ ਗਲਿਆਰਿਆਂ ਵਿਚ…

More News