ਅੰਮ੍ਰਿਤਸਰ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 29 ਅਗਸਤ ਨੂੰ ਬੰਦੀ ਸਿੰਘਾਂ ਦੀ ਚੜ੍ਹਦੀਕਲਾ ਅਤੇ ਰਿਹਾਈ ਲਈ ਕੀਤੀ ਜਾ ਰਹੀ ਅਰਦਾਸ ’ਚ ਦੇਸ਼-ਵਿਦੇਸ਼ ਦੀ ਸਮੁੱਚੀ ਸਿੱਖ ਸੰਗਤ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। ਜਥੇਦਾਰ ਨੇ ਕਿਹਾ ਕਿ ਬੰਦੀ ਸਿੰਘ ਪਿਛਲੇ ਤਿੰਨ-ਤਿੰਨ ਦਹਾਕਿਆਂ ਤੋਂ ਜੇਲ੍ਹਾਂ ’ਚ ਬੰਦ ਹਨ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰਾਂ ਦੀ ਵਿਤਕਰੇ ਭਰੀ ਨੀਤੀ ਅਤੇ ਦੋਹਰੇ ਮਾਪਦੰਡਾਂ ਕਾਰਨ ਸਿੱਖਾਂ ਦੇ ਮਨੁੱਖੀ ਅਧਿਕਾਰਾਂ ਦਾ ਘਾਣ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ’ਤੇ ਸਮੁੱਚੀ ਸਿੱਖ ਕੌਮ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਹੇਠ ਇਕਜੁੱਟ ਹੋ ਕੇ ਵਿਸ਼ਵ ਪੱਧਰ ’ਤੇ ਆਵਾਜ਼ ਉਠਾਉਣ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਉਲੀਕੇ ਸਮਾਗਮਾਂ ਤਹਿਤ 27 ਅਗਸਤ ਨੂੰ ਗੁਰਦੁਆਰਾ ਸਾਹਿਬਾਨ ’ਚ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਅਤੇ 29 ਅਗਸਤ ਨੂੰ ਭੋਗ ਉਪਰੰਤ ਬੰਦੀ ਸਿੰਘਾਂ ਲਈ ਅਰਦਾਸ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਹੋਰ ਗੁਰਦੁਆਰਾ ਸਾਹਿਬ ਵੀ ਇਸੇ ਤਰ੍ਹਾਂ ਸਮਾਗਮ ਕਰ ਸਕਦੇ ਹਨ। ਜੇ ਸ੍ਰੀ ਅਖੰਡ ਪਾਠ ਸਾਹਿਬ ਸੰਭਵ ਨਾ ਹੋਵੇ ਤਾਂ ਗੁਰਬਾਣੀ ਦਾ ਜਾਪ ਕਰਕੇ 29 ਅਗਸਤ ਨੂੰ ਬੰਦੀ ਸਿੰਘਾਂ ਲਈ ਅਰਦਾਸ ਜ਼ਰੂਰ ਕੀਤੀ ਜਾਵੇ।
ਬੰਦੀ ਸਿੰਘਾਂ ਦੀ ਰਿਹਾਈ ਲਈ 29 ਅਗਸਤ ਨੂੰ ਵਿਸ਼ਵ ਭਰ ਦੀ ਸਿੱਖ ਸੰਗਤ ਕਰੇ ਅਰਦਾਸ : ਜਥੇਦਾਰ ਗੜਗੱਜ ਦੀ ਸੰਗਤ ਨੂੰ ਅਪੀਲ
ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ
ਟੀਮ ਅੱਜ ਦੀ ਆਵਾਜ਼
ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

ਬੰਦੀ ਸਿੰਘਾਂ ਦੀ ਰਿਹਾਈ ਲਈ 29 ਅਗਸਤ ਨੂੰ ਵਿਸ਼ਵ ਭਰ ਦੀ ਸਿੱਖ ਸੰਗਤ ਕਰੇ ਅਰਦਾਸ : ਜਥੇਦਾਰ ਗੜਗੱਜ ਦੀ ਸੰਗਤ ਨੂੰ ਅਪੀਲ
ਅੰਮ੍ਰਿਤਸਰ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 29 ਅਗਸਤ ਨੂੰ ਬੰਦੀ ਸਿੰਘਾਂ ਦੀ ਚੜ੍ਹਦੀਕਲਾ ਅਤੇ

ਭਾਰਤ ਤੋਂ ਬਾਅਦ ਚੀਨ-ਅਮਰੀਕਾ ਵੀ ਆਇਆ ਅੱਗੇ, ਹੜ੍ਹ ਪ੍ਰਭਾਿਵਤ ਨੇਪਾਲ ਲਈ ਵਰਲਡ ਬੈਂਕ ਨੇ ਵੀ ਕੀਤਾ ਮਦਦ ਦਾ ਐਲਾਨ
ਕਾਠਮੰਡੂ : ਵਿਸ਼ਵ ਬੈਂਕ ਨੇ ਹੜ੍ਹ ਪ੍ਰਭਾਵਿਤ ਨੇਪਾਲ ਲਈ ਬਚਾਅ, ਰਾਹਤ ਅਤੇ ਪੁਨਰ ਨਿਰਮਾਣ ਲਈ 25 ਅਰਬ ਨੇਪਾਲੀ ਰੁਪਏ ਦੀ ਐਮਰਜੈਂਸੀ ਵਿੱਤੀ ਸਹਾਇਤਾ ਦੀ ਪੇਸ਼ਕਸ਼ ਕੀਤੀ

Nepal Flood : ਗਲੇਸ਼ੀਅਰ ਝੀਲ, ਬਰਫ਼ਬਾਰੀ ਜਾਂ ਭੂਚਾਲ… ਨੇਪਾਲ ’ਚ ਅਚਾਨਕ ਕਿਉਂ ਆਇਆ ਹੜ੍ਹ? ਵਿਗਿਆਨੀਆਂ ਨੇ ਦੱਸਿਆ ਅਸਲ ਕਾਰਨ
ਕਾਠਮੰਡੂ: ਨੇਪਾਲ ਦੇ ਰਸੁਵਾ ਜ਼ਿਲ੍ਹੇ ਵਿੱਚ ਭੋਟੇਕੋਸ਼ੀ ਨਦੀ ਵਿੱਚ ਹੜ੍ਹ ਦਾ ਅਸਲ ਕਾਰਨ ਸਥਾਨਕ ਬਾਰਿਸ਼ ਨਹੀਂ, ਸਗੋਂ ਬਰਫ਼ ਦਾ ਇੱਕ ਵੱਡਾ ਬਰਫ਼ ਖਿਸਕਣਾ ਹੋ ਸਕਦਾ ਹੈ।
ਬੰਦੀ ਸਿੰਘਾਂ ਦੀ ਰਿਹਾਈ ਲਈ 29 ਅਗਸਤ ਨੂੰ ਵਿਸ਼ਵ ਭਰ ਦੀ ਸਿੱਖ ਸੰਗਤ ਕਰੇ ਅਰਦਾਸ : ਜਥੇਦਾਰ ਗੜਗੱਜ ਦੀ ਸੰਗਤ ਨੂੰ ਅਪੀਲ
ਅੰਮ੍ਰਿਤਸਰ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 29 ਅਗਸਤ ਨੂੰ ਬੰਦੀ ਸਿੰਘਾਂ ਦੀ ਚੜ੍ਹਦੀਕਲਾ ਅਤੇ ਰਿਹਾਈ ਲਈ ਕੀਤੀ ਜਾ ਰਹੀ…
ਭਾਰਤ ਤੋਂ ਬਾਅਦ ਚੀਨ-ਅਮਰੀਕਾ ਵੀ ਆਇਆ ਅੱਗੇ, ਹੜ੍ਹ ਪ੍ਰਭਾਿਵਤ ਨੇਪਾਲ ਲਈ ਵਰਲਡ ਬੈਂਕ ਨੇ ਵੀ ਕੀਤਾ ਮਦਦ ਦਾ ਐਲਾਨ
ਕਾਠਮੰਡੂ : ਵਿਸ਼ਵ ਬੈਂਕ ਨੇ ਹੜ੍ਹ ਪ੍ਰਭਾਵਿਤ ਨੇਪਾਲ ਲਈ ਬਚਾਅ, ਰਾਹਤ ਅਤੇ ਪੁਨਰ ਨਿਰਮਾਣ ਲਈ 25 ਅਰਬ ਨੇਪਾਲੀ ਰੁਪਏ ਦੀ ਐਮਰਜੈਂਸੀ ਵਿੱਤੀ ਸਹਾਇਤਾ ਦੀ ਪੇਸ਼ਕਸ਼ ਕੀਤੀ ਹੈ। ਨੇਪਾਲ ਦੇ ਵਿੱਤ ਮੰਤਰਾਲੇ…
Nepal Flood : ਗਲੇਸ਼ੀਅਰ ਝੀਲ, ਬਰਫ਼ਬਾਰੀ ਜਾਂ ਭੂਚਾਲ… ਨੇਪਾਲ ’ਚ ਅਚਾਨਕ ਕਿਉਂ ਆਇਆ ਹੜ੍ਹ? ਵਿਗਿਆਨੀਆਂ ਨੇ ਦੱਸਿਆ ਅਸਲ ਕਾਰਨ
ਕਾਠਮੰਡੂ: ਨੇਪਾਲ ਦੇ ਰਸੁਵਾ ਜ਼ਿਲ੍ਹੇ ਵਿੱਚ ਭੋਟੇਕੋਸ਼ੀ ਨਦੀ ਵਿੱਚ ਹੜ੍ਹ ਦਾ ਅਸਲ ਕਾਰਨ ਸਥਾਨਕ ਬਾਰਿਸ਼ ਨਹੀਂ, ਸਗੋਂ ਬਰਫ਼ ਦਾ ਇੱਕ ਵੱਡਾ ਬਰਫ਼ ਖਿਸਕਣਾ ਹੋ ਸਕਦਾ ਹੈ। ਕਾਠਮੰਡੂ ਯੂਨੀਵਰਸਿਟੀ ਦੇ ਪ੍ਰੋਫੈਸਰ ਅਤੇ…
More News

ਬੰਦੀ ਸਿੰਘਾਂ ਦੀ ਰਿਹਾਈ ਲਈ 29 ਅਗਸਤ ਨੂੰ ਵਿਸ਼ਵ ਭਰ ਦੀ ਸਿੱਖ ਸੰਗਤ ਕਰੇ ਅਰਦਾਸ : ਜਥੇਦਾਰ ਗੜਗੱਜ ਦੀ ਸੰਗਤ ਨੂੰ ਅਪੀਲ

ਭਾਰਤ ਤੋਂ ਬਾਅਦ ਚੀਨ-ਅਮਰੀਕਾ ਵੀ ਆਇਆ ਅੱਗੇ, ਹੜ੍ਹ ਪ੍ਰਭਾਿਵਤ ਨੇਪਾਲ ਲਈ ਵਰਲਡ ਬੈਂਕ ਨੇ ਵੀ ਕੀਤਾ ਮਦਦ ਦਾ ਐਲਾਨ

ਪੰਜਾਬ ’ਚ 63 ਹਜ਼ਾਰ ਪਰਿਵਾਰਾਂ ਨੂੰ ਰਾਹਤ! ਬਿੱਲ ਕਿੰਨਾ ਵੀ ਆਏ, ਬੰਦ ਨਹੀਂ ਹੋਵੇਗੀ 300 ਯੂਨਿਟ ਮੁਫ਼ਤ ਬਿਜਲੀ

ਟਰੰਪ ਪ੍ਰਸ਼ਾਸਨ ਦਾ ਨਵਾਂ ਦਾਅ, H-1ਬੀ ਵੀਜ਼ਾ ਦੀ ਫੀਸ ’ਚ 3000 ਡਾਲਰ ਦੀ ਵਾਧਾ ਕਰਨ ਦੀ ਤਿਆਰੀ

ਅਮਰੀਕਾ ਤੋਂ ਕਿਨਾਰਾ ਕਰਨ ਲੱਗੇ ਭਾਰਤੀ ਵਿਦਿਆਰਥੀ, ਟਰੰਪ ਦੀ ਵੀਜ਼ਾ ਨੀਤੀ ਜਾਂ ਕੁਝ ਹੋਰ ਹੈ ਕਾਰਨ?

ਰੂਹ ਕੰਬਾਊ ਹਾਦਸਾ : PIMS ਹਸਪਤਾਲ ‘ਚ AC ਕੰਪ੍ਰੈਸਰ ਫਟਣ ਨਾਲ ਲੱਗੀ ਭਿਆਨਕ ਅੱਗ, 14 ਨਵਜੰਮੇ ਬੱਚਿਆਂ ਦੀ ਮੌਤ