ਸ੍ਰੀ ਚਮਕੌਰ ਸਾਹਿਬ ਦੇ ਪਿੰਡ ਭੈਰੋਮਾਜਰਾ ਨੇੜੇ ਸਰਹੰਦ ਨਹਿਰ ਨੂੰ ਪਿਆ ਪਾੜ, ਇਲਾਕੇ ‘ਚ ਸਹਿਮ ਦਾ ਮਾਹੌਲ

ਸ੍ਰੀ ਚਮਕੌਰ ਸਾਹਿਬ: ਸ੍ਰੀ ਚਮਕੌਰ ਸਾਹਿਬ ਦੇ ਨਜ਼ਦੀਕੀ ਪਿੰਡ ਭੈਰੋਮਾਜਰਾ ਨੇੜੇ ਸਰਹੰਦ ਨਹਿਰ ਨੂੰ ਪਾੜ ਪੈਣ ਕਾਰਨ ਕਈ ਪਿੰਡਾਂ ਵਿੱਚ ਪਾਣੀ ਵੜ ਗਿਆ ਹੈ। ਜਾਣਕਾਰੀ ਅਨੁਸਾਰ ਇਲਾਕਾ ਵਾਸੀਆਂ ਵੱਲੋਂ ਕਈ ਦਿਨ ਪਹਿਲਾਂ ਛੋਟੀ ਜਿਹੀ ਖੱਡ ਵਿੱਚੋਂ ਪਾਣੀ ਰਿਸਦਾ ਵੇਖਿਆ ਗਿਆ ਸੀ ਜਿਸ ਦੀ ਸੂਚਨਾ ਸਬੰਧਤ ਵਿਭਾਗ ਨੂੰ ਵੀ ਦਿੱਤੀ ਗਈ ਸੀ ਪ੍ਰੰਤੂ ਵਿਭਾਗ ਦੀ ਅਣਗਹਿਲੀ ਕਾਰਨ ਅੱਜ ਬੁੱਧਵਾਰ ਨੂੰ ਸਵੇਰੇ ਸਾਢੇ ਪੰਜ ਵਜੇ ਦੇ ਕਰੀਬ ਪਾੜ ਪੈਣ ਕਾਰਨ ਤਿੰਨ ਮੋਟਰਸਾਈਕਲ ਰੁੜਨ ਦੀ ਵੀ ਸੂਚਨਾ ਮਿਲੀ ਹੈ । ਦੱਸਿਆ ਜਾ ਰਿਹਾ ਹੈ ਕਿ ਪਿੰਡ ਭੈਰੋ ਮਾਜਰਾ ਦੇ ਨੌਜਵਾਨ ਸਵੇਰੇ ਜਿੰਮ ਕਰਨ ਲਈ ਜਾ ਰਹੇ ਸਨ ਕਿ ਅਚਾਨਕ ਉਹ ਡਿੱਗ ਪਏ ਤੇ ਮੋਟਰਸਾਈਕਲ ਹੱਥੋਂ ਨਿਕਲ ਗਏ ਪਰੰਤੂ ਜਾਨੀ ਨੁਕਸਾਨ ਦਾ ਬਚਾਅ ਹੋ ਗਿਆ। ਇਲਾਕੇ ਵਿੱਚ ਰੋਸ ਦੀ ਲਹਿਰ ਚੱਲ ਰਹੀ ਹੈ ਕਿਉਂਕਿ ਜੇਕਰ ਸੰਬੰਧਿਤ ਵਿਭਾਗ ਇਲਾਕਾ ਵਾਸੀਆਂ ਉੱਤੇ ਭਰੋਸਾ ਕਰਕੇ ਮੌਕੇ ‘ਤੇ ਕਾਰਵਾਈ ਕਰ ਲੈਂਦਾ ਤਾਂ ਪਾੜ ਪੈਣੋਂ ਬਚ ਸਕਦਾ ਸੀ। ਉਧਰ ਘਟਨਾ ਦੀ ਸੂਚਨਾ ਮਿਲਦੇ ਹੀ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜਸਵੀਰ ਸਿੰਘ ਗੜੀ ਮੌਕੇ ‘ਤੇ ਪਹੁੰਚ ਕੇ ਲੋਕਾਂ ਨਾਲ ਪਾੜ ਨੂੰ ਭਰਨ ਵਿੱਚ ਲੱਗ ਹੋਏ ਹਨ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

ਅੱਤਵਾਦ ਖ਼ਿਲਾਫ਼ ਲੜਾਈ ‘ਤੇ SCO ਦਾ ਸਖ਼ਤ ਰੁਖ਼: ਦੋਹਰੇ ਮਾਪਦੰਡ ਨਾ ਮਨਜ਼ੂਰ; ਬਿਸ਼ਕੇਕ ਐਲਾਨ ਪੱਤਰ ਵਿੱਚ ਸਰਹੱਦ ਪਾਰੋਂ ਅੱਤਵਾਦ ਦੀ ਨਿੰਦਾ

ਸ਼ੰਘਾਈ ਸਹਿਯੋਗ ਸੰਸਥਾ (ਐੱਸਸੀਓ) ਦੀ ਸ਼ਿਖਰ ਬੈਠਕ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅੱਤਵਾਦ ਖ਼ਿਲਾਫ਼ ਰੁਖ ਨੂੰ ਸੰਯੁਕਤ ਐਲਾਨ ਪੱਤਰ ਵਿਚ ਸ਼ਾਮਲ ਕੀਤਾ ਗਿਆ ਹੈ।

Read More »

ਮਾਨ ਜਾਣਗੇ ਇਟਲੀ-ਫਰਾਂਸ, ਕੇਂਦਰ ਤੋਂ ਮਨਜ਼ੂਰੀ ਦੀ ਉਡੀਕ! ਪਹਿਲਾਂ ਵੀ ਕਈ ਵਾਰ ਕੇਂਦਰ ਤੋਂ ਮਨਜ਼ੂਰੀ ਨਾ ਮਿਲਣ ਕਾਰਨ ਰੱਦ ਕਰਨੇ ਪਏ CM ਦੇ ਦੌਰੇ

ਚੰਡੀਗੜ੍ਹ : ਪੰਜਾਬ ਦੀ ਖੇਤੀਬਾੜੀ ਨਾਲ ਸਬੰਧਤ ਉਤਪਾਦਾਂ ਨੂੰ ਵਿਦੇਸ਼ੀ ਬਾਜ਼ਾਰ ਤੱਕ ਪਹੁੰਚਾਉਣ ਦੇ ਉਦੇਸ਼ ਤਹਿਤ ਮੁੱਖ ਮੰਤਰੀ ਭਗਵੰਤ ਮਾਨ ਅਕਤੂਬਰ ਮਹੀਨੇ ’ਚ ਇਟਲੀ ਤੇ ਫਰਾਂਸ

Read More »

ਕੀ ਹੁਣ ਅਮਰੀਕਾ ’ਚ ਜਨਮ ਲੈਣ ‘ਤੇ ਨਹੀਂ ਮਿਲੇਗੀ ਨਾਗਰਿਕਤਾ? ਟਰੰਪ ਦਾ ਮਾਸਟਰਪਲਾਨ- ਹੁਣ ਬੱਚਿਆਂ ਨੂੰ ਨਹੀਂ, ਮਾਪਿਆਂ ਨੂੰ ਦੇਣਾ ਪਵੇਗਾ ਕਾਨੂੰਨੀ ਸਬੂਤ

ਵਾਸ਼ਿੰਗਟਨ – ਅਮਰੀਕਾ ‘ਚ ਡੋਨਾਲਡ ਟਰੰਪ ਪ੍ਰਸ਼ਾਸਨ ਜਨਮਜਾਤ ਨਾਗਰਿਕਤਾ ਦੇ ਨਿਯਮਾਂ ਨੂੰ ਹੋਰ ਸਖ਼ਤ ਕਰਨ ਦੀ ਦਿਸ਼ਾ ‘ਚ ਇੱਕ ਵੱਡਾ ਕਦਮ ਚੁੱਕਣ ਦੀ ਯੋਜਨਾ ਬਣਾ ਰਿਹਾ

Read More »
ਅੱਤਵਾਦ ਖ਼ਿਲਾਫ਼ ਲੜਾਈ ‘ਤੇ SCO ਦਾ ਸਖ਼ਤ ਰੁਖ਼: ਦੋਹਰੇ ਮਾਪਦੰਡ ਨਾ ਮਨਜ਼ੂਰ; ਬਿਸ਼ਕੇਕ ਐਲਾਨ ਪੱਤਰ ਵਿੱਚ ਸਰਹੱਦ ਪਾਰੋਂ ਅੱਤਵਾਦ ਦੀ ਨਿੰਦਾ
02Sep

ਅੱਤਵਾਦ ਖ਼ਿਲਾਫ਼ ਲੜਾਈ ‘ਤੇ SCO ਦਾ ਸਖ਼ਤ ਰੁਖ਼: ਦੋਹਰੇ ਮਾਪਦੰਡ ਨਾ ਮਨਜ਼ੂਰ; ਬਿਸ਼ਕੇਕ ਐਲਾਨ ਪੱਤਰ ਵਿੱਚ ਸਰਹੱਦ ਪਾਰੋਂ ਅੱਤਵਾਦ ਦੀ ਨਿੰਦਾ

ਸ਼ੰਘਾਈ ਸਹਿਯੋਗ ਸੰਸਥਾ (ਐੱਸਸੀਓ) ਦੀ ਸ਼ਿਖਰ ਬੈਠਕ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅੱਤਵਾਦ ਖ਼ਿਲਾਫ਼ ਰੁਖ ਨੂੰ ਸੰਯੁਕਤ ਐਲਾਨ ਪੱਤਰ ਵਿਚ ਸ਼ਾਮਲ ਕੀਤਾ ਗਿਆ ਹੈ। ਇਸ ਵਿਚ ਮੈਂਬਰ ਦੇਸ਼ਾਂ ਨੇ…

ਮਾਨ ਜਾਣਗੇ ਇਟਲੀ-ਫਰਾਂਸ, ਕੇਂਦਰ ਤੋਂ ਮਨਜ਼ੂਰੀ ਦੀ ਉਡੀਕ! ਪਹਿਲਾਂ ਵੀ ਕਈ ਵਾਰ ਕੇਂਦਰ ਤੋਂ ਮਨਜ਼ੂਰੀ ਨਾ ਮਿਲਣ ਕਾਰਨ ਰੱਦ ਕਰਨੇ ਪਏ CM ਦੇ ਦੌਰੇ
02Sep

ਮਾਨ ਜਾਣਗੇ ਇਟਲੀ-ਫਰਾਂਸ, ਕੇਂਦਰ ਤੋਂ ਮਨਜ਼ੂਰੀ ਦੀ ਉਡੀਕ! ਪਹਿਲਾਂ ਵੀ ਕਈ ਵਾਰ ਕੇਂਦਰ ਤੋਂ ਮਨਜ਼ੂਰੀ ਨਾ ਮਿਲਣ ਕਾਰਨ ਰੱਦ ਕਰਨੇ ਪਏ CM ਦੇ ਦੌਰੇ

ਚੰਡੀਗੜ੍ਹ : ਪੰਜਾਬ ਦੀ ਖੇਤੀਬਾੜੀ ਨਾਲ ਸਬੰਧਤ ਉਤਪਾਦਾਂ ਨੂੰ ਵਿਦੇਸ਼ੀ ਬਾਜ਼ਾਰ ਤੱਕ ਪਹੁੰਚਾਉਣ ਦੇ ਉਦੇਸ਼ ਤਹਿਤ ਮੁੱਖ ਮੰਤਰੀ ਭਗਵੰਤ ਮਾਨ ਅਕਤੂਬਰ ਮਹੀਨੇ ’ਚ ਇਟਲੀ ਤੇ ਫਰਾਂਸ ਦਾ ਦੌਰਾ ਕਰ ਸਕਦੇ ਹਨ।…

ਕੀ ਹੁਣ ਅਮਰੀਕਾ ’ਚ ਜਨਮ ਲੈਣ ‘ਤੇ ਨਹੀਂ ਮਿਲੇਗੀ ਨਾਗਰਿਕਤਾ? ਟਰੰਪ ਦਾ ਮਾਸਟਰਪਲਾਨ- ਹੁਣ ਬੱਚਿਆਂ ਨੂੰ ਨਹੀਂ, ਮਾਪਿਆਂ ਨੂੰ ਦੇਣਾ ਪਵੇਗਾ ਕਾਨੂੰਨੀ ਸਬੂਤ
02Sep

ਕੀ ਹੁਣ ਅਮਰੀਕਾ ’ਚ ਜਨਮ ਲੈਣ ‘ਤੇ ਨਹੀਂ ਮਿਲੇਗੀ ਨਾਗਰਿਕਤਾ? ਟਰੰਪ ਦਾ ਮਾਸਟਰਪਲਾਨ- ਹੁਣ ਬੱਚਿਆਂ ਨੂੰ ਨਹੀਂ, ਮਾਪਿਆਂ ਨੂੰ ਦੇਣਾ ਪਵੇਗਾ ਕਾਨੂੰਨੀ ਸਬੂਤ

ਵਾਸ਼ਿੰਗਟਨ – ਅਮਰੀਕਾ ‘ਚ ਡੋਨਾਲਡ ਟਰੰਪ ਪ੍ਰਸ਼ਾਸਨ ਜਨਮਜਾਤ ਨਾਗਰਿਕਤਾ ਦੇ ਨਿਯਮਾਂ ਨੂੰ ਹੋਰ ਸਖ਼ਤ ਕਰਨ ਦੀ ਦਿਸ਼ਾ ‘ਚ ਇੱਕ ਵੱਡਾ ਕਦਮ ਚੁੱਕਣ ਦੀ ਯੋਜਨਾ ਬਣਾ ਰਿਹਾ ਹੈ। ਇੱਕ ਰਿਪੋਰਟ ਮੁਤਾਬਕ, ਅਮਰੀਕੀ…

More News