ਰੂਸ ਨੇ ਸੋਮਵਾਰ ਅੱਧੀ ਰਾਤ ਨੂੰ ਕੀਤੇ ਵੱਡੇ ਹਮਲੇ ਵਿਚ ਯੂਕਰੇਨ ’ਤੇ 450 ਦੇ ਕਰੀਬ ਲੰਮੀ ਦੂਰੀ ਵਾਲੇ ਡਰੋਨ ਅਤੇ 70 ਮਿਜ਼ਾਈਲਾਂ ਦਾਗੀਆਂ। ਇਹ ਦਾਅਵਾ ਯੂਕਰੇਨੀ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਮੰਗਲਵਾਰ ਨੂੰ ਕੀਤਾ ਹੈ। ਇਹ ਹਮਲੇ ਅਜਿਹੇ ਮੌਕੇ ਕੀਤੇ ਗਏ ਹਨ, ਜਦੋਂ ਦੋਵੇਂ ਮੁਲਕ ਜੰਗ ਦੇ ਖਾਤਮੇ ਲਈ ਅਮਰੀਕਾ ਦੀ ਵਿਚੋਲਗੀ ਨਾਲ ਅਬੂ ਧਾਬੀ, ਯੂ ਏ ਈ ਵਿਚ ਹੋਣ ਵਾਲੀ ਗੱਲਬਾਤ ਵਿਚ ਸ਼ਾਮਲ ਹੋਣ ਦੀ ਤਿਆਰੀ ਕਰ ਰਹੇ ਹਨ। ਸਟੇਟ ਐਮਰਜੈਂਸੀ ਸੇਵਾ ਮੁਤਾਬਕ ਬੰਬਾਰੀ ਵਿਚ ਦਸ ਵਿਅਕਤੀ ਜ਼ਖ਼ਮੀ ਹੋ ਗਏ ਤੇ ਕਈ ਰਿਹਾਇਸ਼ੀ ਇਮਾਰਤਾਂ, ਇਕ ਕਿੰਡਰਗਾਰਟਨ ਸਕੂਲ ਤੇ ਗੈਸ ਸਟੇਸ਼ਨ ਨੂੰ ਅੱਗ ਲੱਗ ਗਈ। ਕੀਵ ਦੇ ਮੇਅਰ ਵਿਤਾਲੀ ਕਲਿਸ਼ਕੋ ਨੇ ਕਿਹਾ ਕਿ ਹਮਲੇ ਕਰ ਕੇ 1170 ਅਪਾਰਟਮੈਂਟ ਇਮਾਰਤਾਂ ਬਿਨਾਂ ਹੀਟਿੰਗ ਤੋਂ ਸਨ। ਹਮਲੇ ਵਿਚ ਯੂਕਰੇਨੀ ਇਤਿਹਾਸ ਬਾਰੇ ਨੈਸ਼ਨਲ ਮਿਊਜ਼ੀਅਮ ਵਿਚਲਾ ਹਾਲ ਆਫ ਫੇਮ ਵੀ ਨੁਕਸਾਨਿਆ ਗਿਆ। ਜ਼ੇਲੈਂਸਕੀ ਨੇ ਕਿਹਾ ਕਿ ਰੂਸ ਨੇ ਖਾਸ ਕਰ ਕੇ ਬਿਜਲੀ ਗਰਿੱਡ ਨੂੰ ਨਿਸ਼ਾਨਾ ਬਣਾਉਂਦਿਆਂ ਘੱਟੋ-ਘੱਟ ਪੰਜ ਇਲਾਕਿਆਂ ’ਤੇ ਬੰਬਾਰੀ ਕੀਤੀ। ਅਧਿਕਾਰੀਆਂ ਨੇ ਕਿਹਾ ਕਿ ਬੰਬਾਰੀ ਦੌਰਾਨ ਘੱਟੋ-ਘੱਟ 10 ਲੋਕ ਜ਼ਖਮੀ ਹੋਏ ਹਨ।
ਰੂਸ ਵੱਲੋਂ ਯੂਕਰੇਨ ’ਤੇ ਅੱਧੀ ਰਾਤੀਂ ਬੰਬਾਰੀ
ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ
ਟੀਮ ਅੱਜ ਦੀ ਆਵਾਜ਼
ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

ਫ਼ਲਸਤੀਨੀਆਂ ਨੂੰ ਗਾਜ਼ਾ ’ਚ ਦਾਖ਼ਲੇ ਦੀ ਮਿਲੀ ਇਜਾਜ਼ਤ
ਮਿਸਰ ਤੋਂ ਦਰਜਨ ਦੇ ਕਰੀਬ ਫ਼ਲਸਤੀਨੀਆਂ ਨੂੰ ਲੰਘੀ ਦੇਰ ਰਾਤ ਗਾਜ਼ਾ ਅੰਦਰ ਦਾਖ਼ਲ ਹੋਣ ਦੀ ਇਜਾਜ਼ਤ ਦਿੱਤੀ ਗਈ। ਰਾਫਾਹ ਸਰਹੱਦ ਮੁੜ ਖੁੱਲ੍ਹਣ ਦੀ ਪ੍ਰਕਿਰਿਆ ਵਿੱਚ

ਜੇਲ੍ਹ ਤੋਂ ਬਾਹਰ ਆਉਂਦਿਆਂ ਹੀ Bikram Majithia ਨੇ ਵਿਰੋਧੀਆਂ ’ਤੇ ਸਾਧੇ ਨਿਸ਼ਾਨੇ, ਜਾਣੋ ਕੀ ਕਿਹਾ
ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਬਾਹਰ ਆਉਂਦਿਆਂ ਹੀ ਹਮਲਾਵਰ ਰੁਖ ਵਿਚ ਨਜ਼ਰ ਆਏ। ਚਿੱਟੇ ਕੁੜਤੇ-ਪਜਾਮੇ ਵਿੱਚ ਬਾਹਰ ਨਿਕਲੇ ਮਜੀਠੀਆ ਨੇ ਸਭ ਤੋਂ

ਰੂਸੀ ਤੇਲ ਦੀ ਖ਼ਰੀਦ ਘਟਾਏਗਾ ਭਾਰਤ; ਸਿਰਫ਼ ਬੇਹੱਦ ਜ਼ਰੂਰੀ ਸਪਲਾਈ ਦੀ ਹੀ ਹੋਵੇਗੀ ਦਰਾਮਦ: ਸੂਤਰ
India-US Trade: ਅਮਰੀਕਾ ਨਾਲ ਹੋਏ ਇੱਕ ਵੱਡੇ ਵਪਾਰਕ ਸਮਝੌਤੇ ਤਹਿਤ ਭਾਰਤ ਹੁਣ ਰੂਸ ਤੋਂ ਕੱਚੇ ਤੇਲ ਦੀ ਖਰੀਦ ਨੂੰ ਸੀਮਤ ਕਰੇਗਾ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ
ਫ਼ਲਸਤੀਨੀਆਂ ਨੂੰ ਗਾਜ਼ਾ ’ਚ ਦਾਖ਼ਲੇ ਦੀ ਮਿਲੀ ਇਜਾਜ਼ਤ
ਮਿਸਰ ਤੋਂ ਦਰਜਨ ਦੇ ਕਰੀਬ ਫ਼ਲਸਤੀਨੀਆਂ ਨੂੰ ਲੰਘੀ ਦੇਰ ਰਾਤ ਗਾਜ਼ਾ ਅੰਦਰ ਦਾਖ਼ਲ ਹੋਣ ਦੀ ਇਜਾਜ਼ਤ ਦਿੱਤੀ ਗਈ। ਰਾਫਾਹ ਸਰਹੱਦ ਮੁੜ ਖੁੱਲ੍ਹਣ ਦੀ ਪ੍ਰਕਿਰਿਆ ਵਿੱਚ ਦੇਰੀ ਕਾਰਨ ਕਾਫੀ ਉਨ੍ਹਾਂ ਦੇ…
ਜੇਲ੍ਹ ਤੋਂ ਬਾਹਰ ਆਉਂਦਿਆਂ ਹੀ Bikram Majithia ਨੇ ਵਿਰੋਧੀਆਂ ’ਤੇ ਸਾਧੇ ਨਿਸ਼ਾਨੇ, ਜਾਣੋ ਕੀ ਕਿਹਾ
ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਬਾਹਰ ਆਉਂਦਿਆਂ ਹੀ ਹਮਲਾਵਰ ਰੁਖ ਵਿਚ ਨਜ਼ਰ ਆਏ। ਚਿੱਟੇ ਕੁੜਤੇ-ਪਜਾਮੇ ਵਿੱਚ ਬਾਹਰ ਨਿਕਲੇ ਮਜੀਠੀਆ ਨੇ ਸਭ ਤੋਂ ਪਹਿਲਾਂ ਆਪਣੀਆਂ ਮੁੱਛਾਂ ਨੂੰ ਤਾਅ…
ਰੂਸੀ ਤੇਲ ਦੀ ਖ਼ਰੀਦ ਘਟਾਏਗਾ ਭਾਰਤ; ਸਿਰਫ਼ ਬੇਹੱਦ ਜ਼ਰੂਰੀ ਸਪਲਾਈ ਦੀ ਹੀ ਹੋਵੇਗੀ ਦਰਾਮਦ: ਸੂਤਰ
India-US Trade: ਅਮਰੀਕਾ ਨਾਲ ਹੋਏ ਇੱਕ ਵੱਡੇ ਵਪਾਰਕ ਸਮਝੌਤੇ ਤਹਿਤ ਭਾਰਤ ਹੁਣ ਰੂਸ ਤੋਂ ਕੱਚੇ ਤੇਲ ਦੀ ਖਰੀਦ ਨੂੰ ਸੀਮਤ ਕਰੇਗਾ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਕੀਤੇ ਗਏ ਐਲਾਨ ਅਨੁਸਾਰ, ਭਾਰਤ…
More News

ਫ਼ਲਸਤੀਨੀਆਂ ਨੂੰ ਗਾਜ਼ਾ ’ਚ ਦਾਖ਼ਲੇ ਦੀ ਮਿਲੀ ਇਜਾਜ਼ਤ

ਜੇਲ੍ਹ ਤੋਂ ਬਾਹਰ ਆਉਂਦਿਆਂ ਹੀ Bikram Majithia ਨੇ ਵਿਰੋਧੀਆਂ ’ਤੇ ਸਾਧੇ ਨਿਸ਼ਾਨੇ, ਜਾਣੋ ਕੀ ਕਿਹਾ

ਰੂਸੀ ਤੇਲ ਦੀ ਖ਼ਰੀਦ ਘਟਾਏਗਾ ਭਾਰਤ; ਸਿਰਫ਼ ਬੇਹੱਦ ਜ਼ਰੂਰੀ ਸਪਲਾਈ ਦੀ ਹੀ ਹੋਵੇਗੀ ਦਰਾਮਦ: ਸੂਤਰ

ਰੂਸ ਵੱਲੋਂ ਯੂਕਰੇਨ ’ਤੇ ਅੱਧੀ ਰਾਤੀਂ ਬੰਬਾਰੀ

Canada ਫਿਰੌਤੀ ਸੰਕਟ: ਸਰੀ ਦੇ ਵਸਨੀਕ ਨੇ 500 ਲੋਕਾਂ ਲਈ ਐਮਰਜੈਂਸੀ ਅਸਲਾ ਲਾਇਸੈਂਸਾਂ ਦੀ ਮੰਗ ਕੀਤੀ

ਬਲੋਚਿਸਤਾਨ ’ਚ ਸੁਰੱਖਿਆ ਬਲਾਂ ਦੀ ਕਾਰਵਾਈ ’ਚ 92 ਅਤਿਵਾਦੀ ਹਲਾਕ; 15 ਫ਼ੌਜੀ ਸ਼ਹੀਦ

Goldy Brar’s father shifted: ਗੋਲਡੀ ਬਰਾੜ ਦੇ ਪਿਤਾ ਨੂੰ ਬਠਿੰਡਾ ਦੇ ਹਸਪਤਾਲ ਭੇਜਿਆ



