ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਆਨ ਨੇ ਅਧਿਕਾਰਤ ਤੌਰ ‘ਤੇ ਇਕ ਇਤਿਹਾਸਕ ਸਮਝੌਤਾ ਸਹੀਬੰਦ (MoU) ‘ਤੇ ਦਸਤਖਤ ਕਰ ਦਿੱਤੇ ਹਨ। ਫਰਾਂਸ ਵਿੱਚ ਜੀ-7 ਸਿਖਰ ਸੰਮੇਲਨ ਦੌਰਾਨ ਵਰਸਾਏ ਪੈਲੇਸ ਵਿੱਚ ਕਰਵਾਏ ਇੱਕ ਪ੍ਰੋਗਰਾਮ ਵਿੱਚ ਇਸ ਸ਼ਾਂਤੀ ਸਮਝੌਤੇ ਨੂੰ ਅੰਤਿਮ ਰੂਪ ਦਿੱਤਾ ਗਿਆ।ਈਰਾਨ ਦੇ ਵਿਦੇਸ਼ ਮੰਤਰਾਲੇ ਵੱਲੋਂ ਵੀ ਡਿਜੀਟਲ ਦਸਤਖਤਾਂ ਦੀ ਪੁਸ਼ਟੀ ਕੀਤੀ ਗਈ ਹੈ। ਇਸ ਇਤਿਹਾਸਕ ਕਦਮ ਦੇ ਨਾਲ ਹੀ ਦੋਵਾਂ ਦੇਸ਼ਾਂ ਵਿਚਾਲੇ ਜਾਰੀ ਦੁਸ਼ਮਣੀ ‘ਤੇ ਤੁਰੰਤ ਰੋਕ ਲੱਗ ਜਾਵੇਗੀ ਅਤੇ ਰਣਨੀਤਕ ਹੋਰਮੂਜ਼ ਜਲਡਮਰੂਮੱਧ (ਸਟਰੇਟ ਆਫ਼ ਹੋਰਮੂਜ਼) ਨੂੰ ਵਪਾਰਕ ਜਹਾਜ਼ਾਂ ਲਈ ਮੁੜ ਖੋਲ੍ਹ ਦਿੱਤਾ ਜਾਵੇਗਾ।
ਇਹ ਆਸਾਨ ਨਹੀਂ ਸੀ…’, ਅਮਰੀਕਾ-ਈਰਾਨ ਸਮਝੌਤੇ ‘ਤੇ ਦਸਤਖਤਾਂ ਮਗਰੋਂ ਬੋਲੇ ਟਰੰਪ
ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ
ਟੀਮ ਅੱਜ ਦੀ ਆਵਾਜ਼
ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

ਬਰਤਾਨੀਆ ‘ਚ 100 ਸਾਲ ਪੁਰਾਣੇ ਭਾਰਤੀ ਰੇਸਤਰਾਂ ‘ਤੇ ਬੇਦਖ਼ਲੀ ਦਾ ਖ਼ਤਰਾ, ਬਚਾਉਣ ਲਈ ਭਾਰਤ ਨੂੰ ਦਖ਼ਲ ਦੇਣ ਦੀ ਅਪੀਲ
ਨਵੀਂ ਦਿੱਲੀ: ਦੁਨੀਆ ਦੇ ਸਭ ਤੋਂ ਪੁਰਾਣੇ ਭਾਰਤੀ ਰੈਸਟੋਰੈਂਟਾਂ ਵਿੱਚੋਂ ਇੱਕ, ਵੀਰਾਸਵਾਮੀ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਲੰਡਨ ਦੇ ਆਪਣੇ ਮਸ਼ਹੂਰ ਸਥਾਨ

‘ਹੁਣ ਉਨ੍ਹਾਂ ਦੇ ਸਿਰ ‘ਤੇ ਬੰਬ ਸੁੱਟਾਂਗੇ’, ਟਰੰਪ ਨੇ ਮੁੜ ਦਿੱਤੀ ਈਰਾਨ ਨੂੰ ਧਮਕੀ
ਏਵੀਅਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਕਿਹਾ ਕਿ ਈਰਾਨ ਨਾਲ ਹੋਇਆ ਅੰਤਰਿਮ ਸਮਝੌਤਾ ਅੰਤਿਮ ਨਹੀਂ ਹੈ ਅਤੇ ਜੇਕਰ ਉਨ੍ਹਾਂ ਨੂੰ ਇਹ ਪਸੰਦ ਨਹੀਂ

ਇਹ ਆਸਾਨ ਨਹੀਂ ਸੀ…’, ਅਮਰੀਕਾ-ਈਰਾਨ ਸਮਝੌਤੇ ‘ਤੇ ਦਸਤਖਤਾਂ ਮਗਰੋਂ ਬੋਲੇ ਟਰੰਪ
ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਆਨ ਨੇ ਅਧਿਕਾਰਤ ਤੌਰ ‘ਤੇ ਇਕ ਇਤਿਹਾਸਕ ਸਮਝੌਤਾ ਸਹੀਬੰਦ (MoU) ‘ਤੇ ਦਸਤਖਤ ਕਰ ਦਿੱਤੇ ਹਨ। ਫਰਾਂਸ
ਬਰਤਾਨੀਆ ‘ਚ 100 ਸਾਲ ਪੁਰਾਣੇ ਭਾਰਤੀ ਰੇਸਤਰਾਂ ‘ਤੇ ਬੇਦਖ਼ਲੀ ਦਾ ਖ਼ਤਰਾ, ਬਚਾਉਣ ਲਈ ਭਾਰਤ ਨੂੰ ਦਖ਼ਲ ਦੇਣ ਦੀ ਅਪੀਲ
ਨਵੀਂ ਦਿੱਲੀ: ਦੁਨੀਆ ਦੇ ਸਭ ਤੋਂ ਪੁਰਾਣੇ ਭਾਰਤੀ ਰੈਸਟੋਰੈਂਟਾਂ ਵਿੱਚੋਂ ਇੱਕ, ਵੀਰਾਸਵਾਮੀ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਲੰਡਨ ਦੇ ਆਪਣੇ ਮਸ਼ਹੂਰ ਸਥਾਨ ਤੋਂ ਜ਼ਬਰਦਸਤੀ ਬੇਦਖਲੀ ਦੇ ਮਾਮਲੇ…
‘ਹੁਣ ਉਨ੍ਹਾਂ ਦੇ ਸਿਰ ‘ਤੇ ਬੰਬ ਸੁੱਟਾਂਗੇ’, ਟਰੰਪ ਨੇ ਮੁੜ ਦਿੱਤੀ ਈਰਾਨ ਨੂੰ ਧਮਕੀ
ਏਵੀਅਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਕਿਹਾ ਕਿ ਈਰਾਨ ਨਾਲ ਹੋਇਆ ਅੰਤਰਿਮ ਸਮਝੌਤਾ ਅੰਤਿਮ ਨਹੀਂ ਹੈ ਅਤੇ ਜੇਕਰ ਉਨ੍ਹਾਂ ਨੂੰ ਇਹ ਪਸੰਦ ਨਹੀਂ ਆਉਂਦਾ ਜਾਂ ਤਹਿਰਾਨ ਸਹੀ ਢੰਗ…
ਇਹ ਆਸਾਨ ਨਹੀਂ ਸੀ…’, ਅਮਰੀਕਾ-ਈਰਾਨ ਸਮਝੌਤੇ ‘ਤੇ ਦਸਤਖਤਾਂ ਮਗਰੋਂ ਬੋਲੇ ਟਰੰਪ
ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਆਨ ਨੇ ਅਧਿਕਾਰਤ ਤੌਰ ‘ਤੇ ਇਕ ਇਤਿਹਾਸਕ ਸਮਝੌਤਾ ਸਹੀਬੰਦ (MoU) ‘ਤੇ ਦਸਤਖਤ ਕਰ ਦਿੱਤੇ ਹਨ। ਫਰਾਂਸ ਵਿੱਚ ਜੀ-7 ਸਿਖਰ ਸੰਮੇਲਨ ਦੌਰਾਨ…
More News

ਬਰਤਾਨੀਆ ‘ਚ 100 ਸਾਲ ਪੁਰਾਣੇ ਭਾਰਤੀ ਰੇਸਤਰਾਂ ‘ਤੇ ਬੇਦਖ਼ਲੀ ਦਾ ਖ਼ਤਰਾ, ਬਚਾਉਣ ਲਈ ਭਾਰਤ ਨੂੰ ਦਖ਼ਲ ਦੇਣ ਦੀ ਅਪੀਲ

‘ਹੁਣ ਉਨ੍ਹਾਂ ਦੇ ਸਿਰ ‘ਤੇ ਬੰਬ ਸੁੱਟਾਂਗੇ’, ਟਰੰਪ ਨੇ ਮੁੜ ਦਿੱਤੀ ਈਰਾਨ ਨੂੰ ਧਮਕੀ

ਇਹ ਆਸਾਨ ਨਹੀਂ ਸੀ…’, ਅਮਰੀਕਾ-ਈਰਾਨ ਸਮਝੌਤੇ ‘ਤੇ ਦਸਤਖਤਾਂ ਮਗਰੋਂ ਬੋਲੇ ਟਰੰਪ

ਸਰਕਾਰ ਦੀ ਨਵਾਂ ਫੁਰਮਾਨ, ਸਰਕਾਰੀ ਮੁਲਾਜ਼ਮਾਂ ਤੇ ਫ਼ੌਜ ਲਈ ‘ਸਮਾਰਟਫੋਨ’ ‘ਤੇ ਮੁਕੰਮਲ ਰੋਕ; ਜਾਣੋ ਕਿਉਂ

‘ਐਪਸਟੀਨ ਨੇ ਐਕਸਟ੍ਰਾ ਮੈਰੀਟਲ ਅਫੇਅਰ ਨੂੰ ਲੈ ਕੇ ਮੈਨੂੰ ਬਲੈਕਮੇਲ ਕੀਤਾ ਸੀ’, ਬਿੱਲ ਗੇਟਸ ਦਾ ਸਨਸਨੀਖੇਜ਼ ਖੁਲਾਸਾ