ਮੋਗਾ : ਮੋਗਾ ‘ਚ ਵੀ ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ਦਾ ਵਿਰੋਧ ਹੋਣਾ ਸੁਭਾਵਿਕ ਹੈ, ਸ਼ਹਿਰ ਵਿਚ ਲੱਗੇ ਰਾਜਾ ਵੜਿੰਗ ਭਜਾਓ ਚੰਨੀ ਲਿਆਓ ਦੇ ਪੋਸਟਰਾਂ ਨੇ ਚਰਚਾ ਛੇੜ ਦਿੱਤੀ ਹੈ। ਮੋਗਾ ‘ਚ ਲੱਗੇ ਇਨ੍ਹਾਂ ਪੋਸਟਰਾਂ ‘ਤੇ ਲਿਖਿਆ ਹੈ ਰਾਜਾ ਵੜਿੰਗ ਨੂੰ ਭਜਾਓ, ਚਰਨਜੀਤ ਸਿੰਘ ਚੰਨੀ ਨੂੰ ਲਿਆਓ। ਇਨ੍ਹਾਂ ਲੱਗੇ ਪੋਸਟਰਾਂ ਕਾਰਨ ਜ਼ਿਲ੍ਹੇ ਵਿਚ ਸਿਆਸੀ ਮਾਹੌਲ ਗਰਮਾ ਗਿਆ ਹੈ ਅਤੇ ਲੋਕਾਂ ਵਿਚ ਵੀ ਇਸ ਨੂੰ ਲੈ ਕੇ ਚਰਚਾ ਛਿੜ ਗਈ ਹੈ। ਇਨ੍ਹਾਂ ਪੋਸਟਰਾਂ ਨੂੰ ਲੈ ਕੇ ਵੱਖ-ਵੱਖ ਤਰ੍ਹਾਂ ਦੀਆਂ ਸਿਆਸੀ ਅਟਕਲਾਂ ਲਗਾਈਆਂ ਜਾ ਰਹੀਆਂ ਹਨ। ਫਿਲਹਾਲ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਇਹ ਪੋਸਟਰ ਕਿਸ ਵੱਲੋਂ ਲਗਾਏ ਗਏ ਹਨ, ਪਰ ਇਨ੍ਹਾਂ ‘ਤੇ ਦਰਜ ਨਾਅਰਾ ਹੁਣ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਥੇ ਜ਼ਿਕਰਯੋਗ ਹੈ ਕਿ ਅੱਜ ਕਾਂਗਰਸ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਬਾਅਦ ਦੁਪਹਿਰ ਮੋਗਾ ਵਿਖੇ ਇਕ ਪ੍ਰੈਸ ਕਾਨਫਰੰਸ ਰੱਖੀ ਗਈ ਹੈ। ਇਹ ਇਹ ਕਿਆਸ ਵੀ ਲਗਾਇਆ ਜਾ ਰਿਹਾ ਹੈ ਇਸ ਚਰਨਜੀਤ ਸਿੰਘ ਚੰਨੀ ਧੜੇ ਵੱਲੋਂ ਇਹ ਪੋਸਟਰ ਲਗਾਏ ਗਏ ਹਨ ਜਾਂ ਫਿਰ ਕਿਸੇ ਸ਼ਰਾਰਤੀ ਅਨਸਰ ਵੱਲੋਂ ਇਹ ਪੋਸਟਰ ਲਗਾਏ ਗਏ ਹਨ।
ਨਹੀਂ ਰੁਕ ਰਹੀ ਕਾਂਗਰਸ ‘ਚ ਪੋਸਟਰ ਵਾਰ, ਮੋਗਾ ‘ਚ ਲੱਗੇ ‘ਰਾਜਾ ਵੜਿੰਗ ਭਜਾਓ, ਚੰਨੀ ਲਿਆਓ’ ਦੇ ਪੋਸਟਰ
ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ
ਟੀਮ ਅੱਜ ਦੀ ਆਵਾਜ਼
ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

ਨਹੀਂ ਰੁਕ ਰਹੀ ਕਾਂਗਰਸ ‘ਚ ਪੋਸਟਰ ਵਾਰ, ਮੋਗਾ ‘ਚ ਲੱਗੇ ‘ਰਾਜਾ ਵੜਿੰਗ ਭਜਾਓ, ਚੰਨੀ ਲਿਆਓ’ ਦੇ ਪੋਸਟਰ
ਮੋਗਾ : ਮੋਗਾ ‘ਚ ਵੀ ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ਦਾ ਵਿਰੋਧ ਹੋਣਾ ਸੁਭਾਵਿਕ ਹੈ, ਸ਼ਹਿਰ ਵਿਚ ਲੱਗੇ ਰਾਜਾ ਵੜਿੰਗ ਭਜਾਓ ਚੰਨੀ ਲਿਆਓ

ਹਾਈ ਕੋਰਟ ਦਾ ਫ਼ੈਸਲਾ ‘ਆਪ’ ਸਰਕਾਰ ਦੇ ਮੂੰਹ ‘ਤੇ ਚਪੇੜ : ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ
ਚੰਡੀਗੜ੍ਹ : ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਮਹਿੰਗਾਈ ਭੱਤੇ ਬਾਰੇ ਦਿੱਤੇ ਫ਼ੈਸਲੇ ਦਾ ਸਵਾਗਤ ਕੀਤਾ ਹੈ। ਢਿੱਲੋਂ

ਅਮਰੀਕਾ ‘ਚ ਘੁੰਮ ਰਹੇ ਭਾਰਤੀਆਂ ਲਈ ਵੱਡੀ ਚਿਤਾਵਨੀ, ਜੇ ਜੇਬ ‘ਚ ਨਾ ਹੋਇਆ ਇਹ ਕਾਗਜ਼; ਤਾਂ ਸਿੱਧਾ ਜੇਲ੍ਹ ਤੇ ਡਿਪੋਰਟ
ਵਾਸ਼ਿੰਗਟਨ। ਅਮਰੀਕਾ ਦੀਆਂ ਘਰੇਲੂ ਉਡਾਣਾਂ (Domestic Flights) ਜਾਂ ਹੋਰ ਸਾਧਨਾਂ ਰਾਹੀਂ ਯਾਤਰਾ ਕਰਨ ਵਾਲੇ ਗ਼ੈਰ-ਨਾਗਰਿਕਾਂ ਨੂੰ ਅਮਰੀਕੀ ਹੋਮਲੈਂਡ ਸਿਕਿਓਰਿਟੀ ਵਿਭਾਗ (DHS) ਵੱਲੋਂ ਹਿਰਾਸਤ ਵਿੱਚ ਲਏ ਜਾਣ
ਨਹੀਂ ਰੁਕ ਰਹੀ ਕਾਂਗਰਸ ‘ਚ ਪੋਸਟਰ ਵਾਰ, ਮੋਗਾ ‘ਚ ਲੱਗੇ ‘ਰਾਜਾ ਵੜਿੰਗ ਭਜਾਓ, ਚੰਨੀ ਲਿਆਓ’ ਦੇ ਪੋਸਟਰ
ਮੋਗਾ : ਮੋਗਾ ‘ਚ ਵੀ ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ਦਾ ਵਿਰੋਧ ਹੋਣਾ ਸੁਭਾਵਿਕ ਹੈ, ਸ਼ਹਿਰ ਵਿਚ ਲੱਗੇ ਰਾਜਾ ਵੜਿੰਗ ਭਜਾਓ ਚੰਨੀ ਲਿਆਓ ਦੇ ਪੋਸਟਰਾਂ ਨੇ ਚਰਚਾ ਛੇੜ…
ਹਾਈ ਕੋਰਟ ਦਾ ਫ਼ੈਸਲਾ ‘ਆਪ’ ਸਰਕਾਰ ਦੇ ਮੂੰਹ ‘ਤੇ ਚਪੇੜ : ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ
ਚੰਡੀਗੜ੍ਹ : ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਮਹਿੰਗਾਈ ਭੱਤੇ ਬਾਰੇ ਦਿੱਤੇ ਫ਼ੈਸਲੇ ਦਾ ਸਵਾਗਤ ਕੀਤਾ ਹੈ। ਢਿੱਲੋਂ ਨੇ ਕਿਹਾ ਕਿ ਹਾਈ ਕੋਰਟ…
ਅਮਰੀਕਾ ‘ਚ ਘੁੰਮ ਰਹੇ ਭਾਰਤੀਆਂ ਲਈ ਵੱਡੀ ਚਿਤਾਵਨੀ, ਜੇ ਜੇਬ ‘ਚ ਨਾ ਹੋਇਆ ਇਹ ਕਾਗਜ਼; ਤਾਂ ਸਿੱਧਾ ਜੇਲ੍ਹ ਤੇ ਡਿਪੋਰਟ
ਵਾਸ਼ਿੰਗਟਨ। ਅਮਰੀਕਾ ਦੀਆਂ ਘਰੇਲੂ ਉਡਾਣਾਂ (Domestic Flights) ਜਾਂ ਹੋਰ ਸਾਧਨਾਂ ਰਾਹੀਂ ਯਾਤਰਾ ਕਰਨ ਵਾਲੇ ਗ਼ੈਰ-ਨਾਗਰਿਕਾਂ ਨੂੰ ਅਮਰੀਕੀ ਹੋਮਲੈਂਡ ਸਿਕਿਓਰਿਟੀ ਵਿਭਾਗ (DHS) ਵੱਲੋਂ ਹਿਰਾਸਤ ਵਿੱਚ ਲਏ ਜਾਣ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ…
More News

ਨਹੀਂ ਰੁਕ ਰਹੀ ਕਾਂਗਰਸ ‘ਚ ਪੋਸਟਰ ਵਾਰ, ਮੋਗਾ ‘ਚ ਲੱਗੇ ‘ਰਾਜਾ ਵੜਿੰਗ ਭਜਾਓ, ਚੰਨੀ ਲਿਆਓ’ ਦੇ ਪੋਸਟਰ

ਹਾਈ ਕੋਰਟ ਦਾ ਫ਼ੈਸਲਾ ‘ਆਪ’ ਸਰਕਾਰ ਦੇ ਮੂੰਹ ‘ਤੇ ਚਪੇੜ : ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ

ਟੈਰਿਫ਼ ‘ਤੇ ਟਰੰਪ ਨੂੰ ਅਮਰੀਕਾ ‘ਚ ਹੀ ਝਟਕਾ, 25 ਰਾਜਾਂ ਨੇ ਕੀਤਾ ਕੇਸ; ਭਾਰਤ ਸਮੇਤ 60 ਦੇਸ਼ਾਂ ਦਾ ਮਾਮਲਾ

‘ਅਜਿਹਾ ਹਮਲਾ ਕਰਾਂਗੇ ਕਿ ਉਹ ਬਰਦਾਸ਼ਤ ਨਹੀਂ ਕਰ ਸਕਣਗੇ’, ਟਰੰਪ ਨੇ ਫਿਰ ਦਿੱਤੀ ਈਰਾਨ ‘ਤੇ ਹਮਲੇ ਦੀ ਧਮਕੀ

ਮਿਡਲ ਈਸਟ ਹਾਈ ਅਲਰਟ ‘ਤੇ: ਈਰਾਨ ਦੀ ਧਮਕੀ, ਅਮਰੀਕੀ ਦੂਤਘਰਾਂ ਨੇ ਨਾਗਰਿਕਾਂ ਨੂੰ ਕਿਹਾ- ਤੁਰੰਤ ਜਾਣ ਲਈ ਤਿਆਰ ਰਹੋ

ਰੂਸ ਦੇ ਮਾਸਕੋ ‘ਚ ਰੈਸਟੋਰੈਂਟ ਨੇੜੇ ਬੰਬ ਧਮਾਕਾ, ਤਿੰਨ ਦੀ ਮੌਤ ਤੇ ਘੱਟੋ-ਘੱਟ 21 ਲੋਕ ਜ਼ਖ਼ਮੀ