ਆਸਟ੍ਰੇਲੀਆ ਏਅਰਲਾਈਨ ਕਵਾਂਟਾਸ ਸੁਪਰਜੰਬੋ ਏ 380 ਜਹਾਜ਼ਾਂ ਨੂੰ ਕਰੇਗੀ ਰਿਟਾਇਰ, ਆਰਡਰ ਨਾ ਮਿਲਣ ’ਤੇ 2021 ’ਚ ਰੋਕ ਦਿੱਤਾ ਸੀ ਪ੍ਰੋਡਕਸ਼ਨ

ਆਸਟ੍ਰੇਲੀਆ ਦੀ ਨੈਸ਼ਨਲ ਏਅਰਲਾਈਨ ਕਵਾਂਟਾਸ ਆਪਣੇ ਸਾਰੇ ਏਅਰਬੱਸ ਏ 380 ਸੁਪਰਜੰਬੋ ਜਹਾਜ਼ਾਂ ਨੂੰ ਰਿਟਾਇਰ ਕਰਨ ਦੀ ਤਿਆਰੀ ਕਰ ਰਹੀ ਹੈ। ਇੰਟਰਨੈੱਟ ਮੀਡੀਆ ਰਿਪੋਰਟ ਮੁਤਾਬਕ, ਏਅਰਲਾਈਨ ਨੇ ਕਿਹਾ ਸੀ ਕਿ ਉਹ 2028 ’ਚ ਆਪਣੇ 10 ਏ 380 ਜਹਾਜ਼ਾਂ ਨੂੰ ਰਿਟਾਇਰ ਕਰਨਾ ਸ਼ੁਰੂ ਕਰ ਦੇਵੇਗੀ। ਇਹ ਸਮਾਂ ਪਹਿਲਾਂ ਤੈਅ ਕੀਤੇ ਗਏ ਸਮੇਂ ਤੋਂ ਚਾਰ ਸਾਲ ਪਹਿਲਾਂ ਹੈ। ਅਜਿਹਾ ਮੈਂਟੇਨੈਂਸ ਤੇ ਫਿਊਲ ਦੀ ਵਧਦੀ ਲਾਗਤ ਕਾਰਨ ਕੀਤਾ ਜਾ ਰਿਹਾ ਹੈ। ਇਹ ਚਿੰਤਾ ਦੂਜੀ ਏਅਰਲਾਈਨ ਵੀ ਜਤਾਉਂਦੀ ਰਹੀ ਹੈ, ਜੋ ਹੁਣ ਵੀ ਇਨ੍ਹਾਂ ਵਿਸ਼ਾਲ ਜਹਾਜ਼ਾਂ ਦੀ ਵਰਤੋਂ ਕਰ ਰਹੀ ਹੈ।

ਕਵਾਂਟਾਸ ਦੇ ਏ380 ਨੂੰ ਲੈ ਕੇ ਕੀਤਾ ਗਿਆ ਫੈਸਲਾ ਸੁਪਰਜੰਬੋ ਜੈੱਟ ਦੇ ਲਈ ਇਕ ਹੋਰ ਵੱਡਾ ਝਟਕਾ ਹੈ। ਐਵੀਏਸ਼ਨ ਐਨਾਲਿਟਿਕਸ ਫਰਮ ਸਿਰਿਆਮ ਦੇ ਡਾਟਾ ਮੁਤਾਬਕ ਅੱਜ ਸਿਰਫ 171 ਜਹਾਜ਼ ਹੀ ਸਰਵਿਸ ਦੇ ਰਹੇ ਹਨ। ਆਰਡਰ ਮਿਲਣਾ ਬੰਦ ਹੋਣ ਤੋਂ ਬਾਅਦ ਏਅਰਬੱਸ ਨੇ 2021 ’ਚ ਇਸ ਦਾ ਪ੍ਰੋਡਕਸ਼ਨ ਰੋਕ ਦਿੱਤਾ ਸੀ। ਇਹ ਇਸ ਗੱਲ ਦਾ ਸੰਕੇਤ ਹੈ ਕਿ ਲਗਜ਼ਰੀ ਐਵੀਏਸ਼ਨ ਦੀ ਦੁਨੀਆ ਕਿਵੇਂ ਬਦਲ ਰਹੀ ਹੈ। ਜਦੋਂ ਏ380 ਲਾਂਚ ਹੋਇਆ ਸੀ ਤਾਂ ਪੱਛਮੀ ਏਸ਼ੀਆ ਦੀ ਨਵੀਂ ਏਅਰਲਾਈਨ ਨੇ ਇਸ ਦੇ ਸਟੇਟਸ ਦਾ ਫਾਇਦਾ ਚੁੱਕ ਕੇ ਐਗਜ਼ੀਕਿਊਸ਼ਨ ਟ੍ਰੈਵਲ ਮਾਰਕੀਟ ਦਾ ਇਕ ਵੱਡਾ ਹਿੱਸਾ ਹਾਸਲ ਕਰ ਲਿਆ ਸੀ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

‘ਅਸੀਂ ਕਿਸੇ ਐਲੀਅਨ ਨੂੰ ਸੱਦਾ ਦੇ ਰਹੇ ਹਾਂ’!, OpenAI ਤੇ Anthropic ਦੇ ਸਾਬਕਾ ਰਿਸਰਚਰ ਜੈਕਬ ਕਾਕਸਨ ਨੇ AI ਨੂੰ ਲੈ ਕੇ ਦਿੱਤੀ ਚਿਤਾਵਨੀ

AI ਦੇ ਵਿਕਾਸ ’ਤੇ ਰੋਕ ਲਗਾਉਣ ਦੀਆਂ ਚਰਚਾਵਾਂ ਵਿਚਕਾਰ OpenAI ਤੇ Anthropic ਦੇ ਸਾਬਕਾ ਰਿਸਰਚਰ ਜੈਕਬ ਕਾਕਸਨ ਨੇ ਹੈਰਾਨ ਕਰਨ ਵਾਲੀ ਚੇਤਾਵਨੀ ਦਿੱਤੀ ਹੈ। ਉਨ੍ਹਾਂ

Read More »

ਅਮਰੀਕਾ ‘ਚ ਵਾਪਰਿਆ ਖ਼ੌਫ਼ਨਾਕ ਹਾਦਸਾ: ਨਿਊਯਾਰਕ ਸਬਵੇਅ ਦੀ ਪਟੜੀ ‘ਤੇ ਬੈਠੇ 2 ਭਾਰਤੀ ਮੂਲ ਦੇ ਨੌਜਵਾਨ, ਟਰੇਨ ਦੀ ਲਪੇਟ ‘ਚ ਆਉਣ ਨਾਲ ਮੌਤ

ਵਾਸ਼ਿੰਗਟਨ – ਐਤਵਾਰ ਤੜਕੇ ਨਿਊਯਾਰਕ ਸ਼ਹਿਰ ਦੇ ਇੱਕ ਸਬਵੇਅ ਸਟੇਸ਼ਨ ‘ਤੇ ਭਾਰਤੀ ਮੂਲ ਦੇ ਦੋ ਨੌਜਵਾਨਾਂ ਦੀ ਟਰੇਨ ਦੀ ਲਪੇਟ ਵਿੱਚ ਆਉਣ ਕਾਰਨ ਮੌਤ ਹੋ ਗਈ।

Read More »

ਦਰਦਨਾਕ ਹਾਦਸਾ : ਮਿਨੀਬੱਸਾਂ ਤੇ SUV ਦੀ ਟੱਕਰ ਤੋਂ ਬਾਅਦ ਵਿਛ ਗਈਆਂ ਲਾਸ਼ਾਂ, ਖ਼ੂਨ ਨਾਲ ਲਾਲ ਹੋਇਆ ਨੈਸ਼ਨਲ ਹਾਈਵੇਅ

ਕੇਪਟਾਊਨ : ਦੱਖਣੀ ਅਫ਼ਰੀਕਾ ਦੇ ਇੱਕ ਮੁੱਖ ਹਾਈਵੇਅ ‘ਤੇ ਦੋ ਮਿਨੀਬੱਸ ਟੈਕਸੀਆਂ ਦੀ ਆਹਮੋ-ਸਾਹਮਣੇ ਜ਼ਬਰਦਸਤ ਟੱਕਰ ਹੋ ਗਈ ਅਤੇ ਇੱਕ ਤੀਜੀ ਗੱਡੀ ਵੀ ਉਨ੍ਹਾਂ ਨਾਲ ਆ

Read More »
‘ਅਸੀਂ ਕਿਸੇ ਐਲੀਅਨ ਨੂੰ ਸੱਦਾ ਦੇ ਰਹੇ ਹਾਂ’!, OpenAI ਤੇ Anthropic ਦੇ ਸਾਬਕਾ ਰਿਸਰਚਰ ਜੈਕਬ ਕਾਕਸਨ ਨੇ AI ਨੂੰ ਲੈ ਕੇ ਦਿੱਤੀ ਚਿਤਾਵਨੀ
14Sep

‘ਅਸੀਂ ਕਿਸੇ ਐਲੀਅਨ ਨੂੰ ਸੱਦਾ ਦੇ ਰਹੇ ਹਾਂ’!, OpenAI ਤੇ Anthropic ਦੇ ਸਾਬਕਾ ਰਿਸਰਚਰ ਜੈਕਬ ਕਾਕਸਨ ਨੇ AI ਨੂੰ ਲੈ ਕੇ ਦਿੱਤੀ ਚਿਤਾਵਨੀ

AI ਦੇ ਵਿਕਾਸ ’ਤੇ ਰੋਕ ਲਗਾਉਣ ਦੀਆਂ ਚਰਚਾਵਾਂ ਵਿਚਕਾਰ OpenAI ਤੇ Anthropic ਦੇ ਸਾਬਕਾ ਰਿਸਰਚਰ ਜੈਕਬ ਕਾਕਸਨ ਨੇ ਹੈਰਾਨ ਕਰਨ ਵਾਲੀ ਚੇਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ AI ਬਣਾਉਣ ਵਾਲੇ…

ਅਮਰੀਕਾ ‘ਚ ਵਾਪਰਿਆ ਖ਼ੌਫ਼ਨਾਕ ਹਾਦਸਾ: ਨਿਊਯਾਰਕ ਸਬਵੇਅ ਦੀ ਪਟੜੀ ‘ਤੇ ਬੈਠੇ 2 ਭਾਰਤੀ ਮੂਲ ਦੇ ਨੌਜਵਾਨ, ਟਰੇਨ ਦੀ ਲਪੇਟ ‘ਚ ਆਉਣ ਨਾਲ ਮੌਤ
14Sep

ਅਮਰੀਕਾ ‘ਚ ਵਾਪਰਿਆ ਖ਼ੌਫ਼ਨਾਕ ਹਾਦਸਾ: ਨਿਊਯਾਰਕ ਸਬਵੇਅ ਦੀ ਪਟੜੀ ‘ਤੇ ਬੈਠੇ 2 ਭਾਰਤੀ ਮੂਲ ਦੇ ਨੌਜਵਾਨ, ਟਰੇਨ ਦੀ ਲਪੇਟ ‘ਚ ਆਉਣ ਨਾਲ ਮੌਤ

ਵਾਸ਼ਿੰਗਟਨ – ਐਤਵਾਰ ਤੜਕੇ ਨਿਊਯਾਰਕ ਸ਼ਹਿਰ ਦੇ ਇੱਕ ਸਬਵੇਅ ਸਟੇਸ਼ਨ ‘ਤੇ ਭਾਰਤੀ ਮੂਲ ਦੇ ਦੋ ਨੌਜਵਾਨਾਂ ਦੀ ਟਰੇਨ ਦੀ ਲਪੇਟ ਵਿੱਚ ਆਉਣ ਕਾਰਨ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ…

ਦਰਦਨਾਕ ਹਾਦਸਾ : ਮਿਨੀਬੱਸਾਂ ਤੇ SUV ਦੀ ਟੱਕਰ ਤੋਂ ਬਾਅਦ ਵਿਛ ਗਈਆਂ ਲਾਸ਼ਾਂ, ਖ਼ੂਨ ਨਾਲ ਲਾਲ ਹੋਇਆ ਨੈਸ਼ਨਲ ਹਾਈਵੇਅ
14Sep

ਦਰਦਨਾਕ ਹਾਦਸਾ : ਮਿਨੀਬੱਸਾਂ ਤੇ SUV ਦੀ ਟੱਕਰ ਤੋਂ ਬਾਅਦ ਵਿਛ ਗਈਆਂ ਲਾਸ਼ਾਂ, ਖ਼ੂਨ ਨਾਲ ਲਾਲ ਹੋਇਆ ਨੈਸ਼ਨਲ ਹਾਈਵੇਅ

ਕੇਪਟਾਊਨ : ਦੱਖਣੀ ਅਫ਼ਰੀਕਾ ਦੇ ਇੱਕ ਮੁੱਖ ਹਾਈਵੇਅ ‘ਤੇ ਦੋ ਮਿਨੀਬੱਸ ਟੈਕਸੀਆਂ ਦੀ ਆਹਮੋ-ਸਾਹਮਣੇ ਜ਼ਬਰਦਸਤ ਟੱਕਰ ਹੋ ਗਈ ਅਤੇ ਇੱਕ ਤੀਜੀ ਗੱਡੀ ਵੀ ਉਨ੍ਹਾਂ ਨਾਲ ਆ ਟਕਰਾਈ, ਜਿਸ ਨਾਲ ਘੱਟੋ-ਘੱਟ 21…

More News