ਅਮਰੀਕਾ ’ਚ 93 ਮਿਲੀਅਨ ਡਾਲਰ ਦੀ Medicare ਧੋਖਾਧੜੀ, ਭਾਰਤੀ ਮੂਲ ਦਾ ਮੁਲਜ਼ਮ ਭਗੌੜਾ ਐਲਾਨਿਆ

ਵਾਸ਼ਿੰਗਟਨ: ਅਮਰੀਕਾ ਵਿੱਚ Medicare ਹੈਲਥਕੇਅਰ ਸਕੀਮ ਨਾਲ ਜੁੜੀ ਕਥਿਤ ਵੱਡੀ ਧੋਖਾਧੜੀ ਦੇ ਮਾਮਲੇ ਵਿੱਚ ਭਾਰਤੀ ਮੂਲ ਦੇ ਇੱਕ ਵਿਅਕਤੀ ਨੂੰ ਭਗੌੜਾ ਘੋਸ਼ਿਤ ਕੀਤਾ ਗਿਆ ਹੈ। ਉਸ ’ਤੇ ਜੈਨੇਟਿਕ ਟੈਸਟਾਂ ਲਈ ਝੂਠੇ ਕਲੇਮ ਦਾਖਲ ਕਰਕੇ Medicare ਤੋਂ ਕਰੀਬ 93 ਮਿਲੀਅਨ ਅਮਰੀਕੀ ਡਾਲਰ ਦੀ ਧੋਖਾਧੜੀ ਕਰਨ ਦੇ ਦੋਸ਼ ਹਨ। ਅਮਰੀਕੀ ਸਿਹਤ ਵਿਭਾਗ ਮੁਤਾਬਕ, ਮੰਨਿਆ ਜਾ ਰਿਹਾ ਹੈ ਕਿ ਮੁਲਜ਼ਮ ਖਦੀਰ ਖਾਨ ਮੁਹੰਮਦ ਇਸ ਸਮੇਂ ਭਾਰਤ ਦੇ ਹੈਦਰਾਬਾਦ ਵਿੱਚ ਹੋ ਸਕਦਾ ਹੈ।

ਡਾਕਟਰਾਂ ਦੀ ਜਾਣਕਾਰੀ ਦੀ ਕਥਿਤ ਤੌਰ ’ਤੇ ਕੀਤੀ ਵਰਤੋਂ

ਸਿਹਤ ਵਿਭਾਗ ਨੇ ਦੱਸਿਆ ਕਿ ਖਦੀਰ ਖਾਨ ਮੁਹੰਮਦ ਨੇ ਅਗਸਤ 2023 ਤੋਂ ਅਕਤੂਬਰ 2024 ਦਰਮਿਆਨ ਡਾਕਟਰਾਂ ਦੀ ਨਿੱਜੀ ਪਛਾਣ ਸਬੰਧੀ ਜਾਣਕਾਰੀ ਦੀ ਕਥਿਤ ਤੌਰ ’ਤੇ ਉਨ੍ਹਾਂ ਦੀ ਜਾਣਕਾਰੀ ਜਾਂ ਸਹਿਮਤੀ ਤੋਂ ਬਿਨਾਂ ਵਰਤੋਂ ਕੀਤੀ।

ਦੋਸ਼ ਹੈ ਕਿ ਇਸ ਜਾਣਕਾਰੀ ਦੀ ਵਰਤੋਂ ਕਰਕੇ ਖੁਦ ਜਾਂ ਹੋਰ ਲੋਕਾਂ ਰਾਹੀਂ Medicare ਕੋਲ ਕਲੇਮ ਦਾਖਲ ਕਰਵਾਏ ਗਏ। ਇਨ੍ਹਾਂ ਕਲੇਮਾਂ ਵਿੱਚ ਅਜਿਹੇ ਲਾਭਪਾਤਰੀਆਂ ਦੇ ਜੈਨੇਟਿਕ ਟੈਸਟ ਸ਼ਾਮਲ ਸਨ, ਜਿਨ੍ਹਾਂ ਦਾ ਸਬੰਧ ਉਨ੍ਹਾਂ ਡਾਕਟਰਾਂ ਨਾਲ ਇਲਾਜ ਦੇ ਮਾਮਲੇ ਵਿੱਚ ਨਹੀਂ ਸੀ।

93 ਮਿਲੀਅਨ ਡਾਲਰ ਦੇ ਫਰਜ਼ੀ ਕਲੇਮ

ਸਿਹਤ ਵਿਭਾਗ ਦੇ ਅਨੁਸਾਰ, ਕਥਿਤ ਧੋਖਾਧੜੀ ਦੌਰਾਨ ਮੁਹੰਮਦ ਨੇ ਕਰੀਬ 93 ਮਿਲੀਅਨ ਅਮਰੀਕੀ ਡਾਲਰ ਦੇ ਫਰਜ਼ੀ Medicare ਕਲੇਮ ਜਮ੍ਹਾਂ ਕਰਵਾਏ। ਇਨ੍ਹਾਂ ਵਿੱਚੋਂ ਲਗਪਗ 65 ਮਿਲੀਅਨ ਡਾਲਰ ਦਾ ਭੁਗਤਾਨ ਵੀ ਕੀਤਾ ਗਿਆ। ਵਿਭਾਗ ਮੁਤਾਬਕ ਸਿਰਫ਼ ਸਾਲ 2023 ਵਿੱਚ 10 ਦਿਨਾਂ ਦੀ ਇੱਕ ਮਿਆਦ ਦੌਰਾਨ Medicare ਵੱਲੋਂ ਇਨ੍ਹਾਂ ਕਲੇਮਾਂ ਦੇ ਬਦਲੇ ਕਰੀਬ 13 ਮਿਲੀਅਨ ਡਾਲਰ ਦਾ ਭੁਗਤਾਨ ਕੀਤਾ ਗਿਆ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

‘ਅਸੀਂ ਕਿਸੇ ਐਲੀਅਨ ਨੂੰ ਸੱਦਾ ਦੇ ਰਹੇ ਹਾਂ’!, OpenAI ਤੇ Anthropic ਦੇ ਸਾਬਕਾ ਰਿਸਰਚਰ ਜੈਕਬ ਕਾਕਸਨ ਨੇ AI ਨੂੰ ਲੈ ਕੇ ਦਿੱਤੀ ਚਿਤਾਵਨੀ

AI ਦੇ ਵਿਕਾਸ ’ਤੇ ਰੋਕ ਲਗਾਉਣ ਦੀਆਂ ਚਰਚਾਵਾਂ ਵਿਚਕਾਰ OpenAI ਤੇ Anthropic ਦੇ ਸਾਬਕਾ ਰਿਸਰਚਰ ਜੈਕਬ ਕਾਕਸਨ ਨੇ ਹੈਰਾਨ ਕਰਨ ਵਾਲੀ ਚੇਤਾਵਨੀ ਦਿੱਤੀ ਹੈ। ਉਨ੍ਹਾਂ

Read More »

ਅਮਰੀਕਾ ‘ਚ ਵਾਪਰਿਆ ਖ਼ੌਫ਼ਨਾਕ ਹਾਦਸਾ: ਨਿਊਯਾਰਕ ਸਬਵੇਅ ਦੀ ਪਟੜੀ ‘ਤੇ ਬੈਠੇ 2 ਭਾਰਤੀ ਮੂਲ ਦੇ ਨੌਜਵਾਨ, ਟਰੇਨ ਦੀ ਲਪੇਟ ‘ਚ ਆਉਣ ਨਾਲ ਮੌਤ

ਵਾਸ਼ਿੰਗਟਨ – ਐਤਵਾਰ ਤੜਕੇ ਨਿਊਯਾਰਕ ਸ਼ਹਿਰ ਦੇ ਇੱਕ ਸਬਵੇਅ ਸਟੇਸ਼ਨ ‘ਤੇ ਭਾਰਤੀ ਮੂਲ ਦੇ ਦੋ ਨੌਜਵਾਨਾਂ ਦੀ ਟਰੇਨ ਦੀ ਲਪੇਟ ਵਿੱਚ ਆਉਣ ਕਾਰਨ ਮੌਤ ਹੋ ਗਈ।

Read More »

ਦਰਦਨਾਕ ਹਾਦਸਾ : ਮਿਨੀਬੱਸਾਂ ਤੇ SUV ਦੀ ਟੱਕਰ ਤੋਂ ਬਾਅਦ ਵਿਛ ਗਈਆਂ ਲਾਸ਼ਾਂ, ਖ਼ੂਨ ਨਾਲ ਲਾਲ ਹੋਇਆ ਨੈਸ਼ਨਲ ਹਾਈਵੇਅ

ਕੇਪਟਾਊਨ : ਦੱਖਣੀ ਅਫ਼ਰੀਕਾ ਦੇ ਇੱਕ ਮੁੱਖ ਹਾਈਵੇਅ ‘ਤੇ ਦੋ ਮਿਨੀਬੱਸ ਟੈਕਸੀਆਂ ਦੀ ਆਹਮੋ-ਸਾਹਮਣੇ ਜ਼ਬਰਦਸਤ ਟੱਕਰ ਹੋ ਗਈ ਅਤੇ ਇੱਕ ਤੀਜੀ ਗੱਡੀ ਵੀ ਉਨ੍ਹਾਂ ਨਾਲ ਆ

Read More »
‘ਅਸੀਂ ਕਿਸੇ ਐਲੀਅਨ ਨੂੰ ਸੱਦਾ ਦੇ ਰਹੇ ਹਾਂ’!, OpenAI ਤੇ Anthropic ਦੇ ਸਾਬਕਾ ਰਿਸਰਚਰ ਜੈਕਬ ਕਾਕਸਨ ਨੇ AI ਨੂੰ ਲੈ ਕੇ ਦਿੱਤੀ ਚਿਤਾਵਨੀ
14Sep

‘ਅਸੀਂ ਕਿਸੇ ਐਲੀਅਨ ਨੂੰ ਸੱਦਾ ਦੇ ਰਹੇ ਹਾਂ’!, OpenAI ਤੇ Anthropic ਦੇ ਸਾਬਕਾ ਰਿਸਰਚਰ ਜੈਕਬ ਕਾਕਸਨ ਨੇ AI ਨੂੰ ਲੈ ਕੇ ਦਿੱਤੀ ਚਿਤਾਵਨੀ

AI ਦੇ ਵਿਕਾਸ ’ਤੇ ਰੋਕ ਲਗਾਉਣ ਦੀਆਂ ਚਰਚਾਵਾਂ ਵਿਚਕਾਰ OpenAI ਤੇ Anthropic ਦੇ ਸਾਬਕਾ ਰਿਸਰਚਰ ਜੈਕਬ ਕਾਕਸਨ ਨੇ ਹੈਰਾਨ ਕਰਨ ਵਾਲੀ ਚੇਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ AI ਬਣਾਉਣ ਵਾਲੇ…

ਅਮਰੀਕਾ ‘ਚ ਵਾਪਰਿਆ ਖ਼ੌਫ਼ਨਾਕ ਹਾਦਸਾ: ਨਿਊਯਾਰਕ ਸਬਵੇਅ ਦੀ ਪਟੜੀ ‘ਤੇ ਬੈਠੇ 2 ਭਾਰਤੀ ਮੂਲ ਦੇ ਨੌਜਵਾਨ, ਟਰੇਨ ਦੀ ਲਪੇਟ ‘ਚ ਆਉਣ ਨਾਲ ਮੌਤ
14Sep

ਅਮਰੀਕਾ ‘ਚ ਵਾਪਰਿਆ ਖ਼ੌਫ਼ਨਾਕ ਹਾਦਸਾ: ਨਿਊਯਾਰਕ ਸਬਵੇਅ ਦੀ ਪਟੜੀ ‘ਤੇ ਬੈਠੇ 2 ਭਾਰਤੀ ਮੂਲ ਦੇ ਨੌਜਵਾਨ, ਟਰੇਨ ਦੀ ਲਪੇਟ ‘ਚ ਆਉਣ ਨਾਲ ਮੌਤ

ਵਾਸ਼ਿੰਗਟਨ – ਐਤਵਾਰ ਤੜਕੇ ਨਿਊਯਾਰਕ ਸ਼ਹਿਰ ਦੇ ਇੱਕ ਸਬਵੇਅ ਸਟੇਸ਼ਨ ‘ਤੇ ਭਾਰਤੀ ਮੂਲ ਦੇ ਦੋ ਨੌਜਵਾਨਾਂ ਦੀ ਟਰੇਨ ਦੀ ਲਪੇਟ ਵਿੱਚ ਆਉਣ ਕਾਰਨ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ…

ਦਰਦਨਾਕ ਹਾਦਸਾ : ਮਿਨੀਬੱਸਾਂ ਤੇ SUV ਦੀ ਟੱਕਰ ਤੋਂ ਬਾਅਦ ਵਿਛ ਗਈਆਂ ਲਾਸ਼ਾਂ, ਖ਼ੂਨ ਨਾਲ ਲਾਲ ਹੋਇਆ ਨੈਸ਼ਨਲ ਹਾਈਵੇਅ
14Sep

ਦਰਦਨਾਕ ਹਾਦਸਾ : ਮਿਨੀਬੱਸਾਂ ਤੇ SUV ਦੀ ਟੱਕਰ ਤੋਂ ਬਾਅਦ ਵਿਛ ਗਈਆਂ ਲਾਸ਼ਾਂ, ਖ਼ੂਨ ਨਾਲ ਲਾਲ ਹੋਇਆ ਨੈਸ਼ਨਲ ਹਾਈਵੇਅ

ਕੇਪਟਾਊਨ : ਦੱਖਣੀ ਅਫ਼ਰੀਕਾ ਦੇ ਇੱਕ ਮੁੱਖ ਹਾਈਵੇਅ ‘ਤੇ ਦੋ ਮਿਨੀਬੱਸ ਟੈਕਸੀਆਂ ਦੀ ਆਹਮੋ-ਸਾਹਮਣੇ ਜ਼ਬਰਦਸਤ ਟੱਕਰ ਹੋ ਗਈ ਅਤੇ ਇੱਕ ਤੀਜੀ ਗੱਡੀ ਵੀ ਉਨ੍ਹਾਂ ਨਾਲ ਆ ਟਕਰਾਈ, ਜਿਸ ਨਾਲ ਘੱਟੋ-ਘੱਟ 21…

More News