ਅਮਰੀਕਾ ਵਿੱਚ ਰਿਪਬਲਿਕਨ ਸੰਸਦ ਮੈਂਬਰਾਂ ਦੇ ਇੱਕ ਸਮੂਹ ਨੇ H-1B ਵੀਜ਼ਾ ਜਾਰੀ ਕਰਨ ‘ਤੇ ਤਿੰਨ ਸਾਲ ਦੀ ਰੋਕ ਲਗਾਉਣ ਅਤੇ ਪੂਰੇ ਸਿਸਟਮ ਵਿੱਚ ਵੱਡੀਆਂ ਤਬਦੀਲੀਆਂ ਕਰਨ ਦਾ ਪ੍ਰਸਤਾਵ ਰੱਖਿਆ ਹੈ। ਇਸ ਬਿੱਲ ਦਾ ਨਾਮ ‘ਐਂਡ H-1B ਵੀਜ਼ਾ ਐਬਿਊਜ਼ ਐਕਟ 2026’ ਰੱਖਿਆ ਗਿਆ ਹੈ, ਜਿਸ ਨੂੰ ਸੰਸਦ ਮੈਂਬਰ ਐਲੀ ਕ੍ਰੇਨ ਨੇ ਪੇਸ਼ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਵੀਜ਼ਾ ਸਿਸਟਮ ਕਾਰਨ ਅਮਰੀਕੀ ਕਾਮਿਆਂ ਨੂੰ ਨੁਕਸਾਨ ਹੋਇਆ ਹੈ। ਐਲੀ ਕ੍ਰੇਨ ਨੇ ਕਿਹਾ ਕਿ ਸਰਕਾਰ ਨੂੰ ਆਮ ਨਾਗਰਿਕਾਂ ਦੇ ਹਿੱਤ ਵਿੱਚ ਕੰਮ ਕਰਨਾ ਚਾਹੀਦਾ ਹੈ, ਨਾ ਕਿ ਵੱਡੀਆਂ ਕੰਪਨੀਆਂ ਦੇ ਮੁਨਾਫ਼ੇ ਲਈ। ਉਨ੍ਹਾਂ ਅਨੁਸਾਰ ਇਹ ਬਿੱਲ ਅਮਰੀਕੀ ਲੋਕਾਂ ਨੂੰ ਰੁਜ਼ਗਾਰ ਦੇ ਜ਼ਿਆਦਾ ਮੌਕੇ ਦੇਵੇਗਾ ਅਤੇ ਵੀਜ਼ਾ ਪ੍ਰਕਿਰਿਆ ਨੂੰ ਸਖ਼ਤ ਬਣਾਏਗਾ। ਇਸ ਪ੍ਰਸਤਾਵ ਨੂੰ ਬ੍ਰੈਂਡਨ ਗਿੱਲ, ਪਾਲ ਗੋਸਰ ਅਤੇ ਐਂਡੀ ਓਗਲਸ ਵਰਗੇ ਕਈ ਰਿਪਬਲਿਕਨ ਸੰਸਦ ਮੈਂਬਰਾਂ ਦਾ ਸਮਰਥਨ ਵੀ ਮਿਲਿਆ ਹੈ।
H-1B ਵੀਜ਼ਾ ‘ਤੇ 3 ਸਾਲ ਲਈ ਲੱਗੇਗੀ ਰੋਕ? ਅਮਰੀਕਾ ‘ਚ ਪੇਸ਼ ਹੋਇਆ ਬਿੱਲ
ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ
ਟੀਮ ਅੱਜ ਦੀ ਆਵਾਜ਼
ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

H-1B ਵੀਜ਼ਾ ‘ਤੇ 3 ਸਾਲ ਲਈ ਲੱਗੇਗੀ ਰੋਕ? ਅਮਰੀਕਾ ‘ਚ ਪੇਸ਼ ਹੋਇਆ ਬਿੱਲ
ਅਮਰੀਕਾ ਵਿੱਚ ਰਿਪਬਲਿਕਨ ਸੰਸਦ ਮੈਂਬਰਾਂ ਦੇ ਇੱਕ ਸਮੂਹ ਨੇ H-1B ਵੀਜ਼ਾ ਜਾਰੀ ਕਰਨ ‘ਤੇ ਤਿੰਨ ਸਾਲ ਦੀ ਰੋਕ ਲਗਾਉਣ ਅਤੇ ਪੂਰੇ ਸਿਸਟਮ ਵਿੱਚ ਵੱਡੀਆਂ ਤਬਦੀਲੀਆਂ

ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਅੱਜ ਮੁੜ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ ‘ਚ ਪੇਸ਼ੀ, ਦੋ ਦਿਨਾ ਪੁਲਿਸ ਰਿਮਾਂਡ ਅੱਜ ਹੋ ਰਿਹਾ ਖਤਮ
ਚੰਡੀਗੜ੍ਹ: ‘ਵਾਰਿਸ ਪੰਜਾਬ ਦੇ’ ਮੁਖੀ ਅਤੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਸ਼ੁੱਕਰਵਾਰ ਨੂੰ ਅਸਾਮ ਦੇ ਡਿਬਰੂਗੜ੍ਹ ਵਿੱਚ ਅਦਾਲਤ ਸਾਹਮਣੇ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਹੋਏ।

ਅਮਰੀਕਾ ਤੇ ਈਰਾਨ ਵਿਚਕਾਰ ਇਸਲਾਮਾਬਾਦ ‘ਚ ਦੂਜੇ ਦੌਰ ਦੀ ਗੱਲਬਾਤ ਅੱਜ, ਕੀ ਬਣੇਗੀ ਸਹਿਮਤੀ?
ਮਿਡਲ ਈਸਟ ਵਿੱਚ ਜਾਰੀ ਜੰਗਬੰਦੀ ਦੇ ਵਿਚਕਾਰ, ਸ਼ਨੀਵਾਰ ਨੂੰ ਈਰਾਨ ਅਤੇ ਅਮਰੀਕਾ, ਪਾਕਿਸਤਾਨ ਵਿੱਚ ਦੂਜੇ ਦੌਰ ਦੀ ਸ਼ਾਂਤੀ ਵਾਰਤਾ ਲਈ ਤਿਆਰ ਹੋ ਗਏ ਹਨ। ਅਮਰੀਕਾ
H-1B ਵੀਜ਼ਾ ‘ਤੇ 3 ਸਾਲ ਲਈ ਲੱਗੇਗੀ ਰੋਕ? ਅਮਰੀਕਾ ‘ਚ ਪੇਸ਼ ਹੋਇਆ ਬਿੱਲ
ਅਮਰੀਕਾ ਵਿੱਚ ਰਿਪਬਲਿਕਨ ਸੰਸਦ ਮੈਂਬਰਾਂ ਦੇ ਇੱਕ ਸਮੂਹ ਨੇ H-1B ਵੀਜ਼ਾ ਜਾਰੀ ਕਰਨ ‘ਤੇ ਤਿੰਨ ਸਾਲ ਦੀ ਰੋਕ ਲਗਾਉਣ ਅਤੇ ਪੂਰੇ ਸਿਸਟਮ ਵਿੱਚ ਵੱਡੀਆਂ ਤਬਦੀਲੀਆਂ ਕਰਨ ਦਾ ਪ੍ਰਸਤਾਵ ਰੱਖਿਆ ਹੈ।…
ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਅੱਜ ਮੁੜ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ ‘ਚ ਪੇਸ਼ੀ, ਦੋ ਦਿਨਾ ਪੁਲਿਸ ਰਿਮਾਂਡ ਅੱਜ ਹੋ ਰਿਹਾ ਖਤਮ
ਚੰਡੀਗੜ੍ਹ: ‘ਵਾਰਿਸ ਪੰਜਾਬ ਦੇ’ ਮੁਖੀ ਅਤੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਸ਼ੁੱਕਰਵਾਰ ਨੂੰ ਅਸਾਮ ਦੇ ਡਿਬਰੂਗੜ੍ਹ ਵਿੱਚ ਅਦਾਲਤ ਸਾਹਮਣੇ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਹੋਏ। ਇਹ ਮਾਮਲਾ 2024 ਵਿੱਚ ਡਿਬਰੂਗੜ੍ਹ…
ਅਮਰੀਕਾ ਤੇ ਈਰਾਨ ਵਿਚਕਾਰ ਇਸਲਾਮਾਬਾਦ ‘ਚ ਦੂਜੇ ਦੌਰ ਦੀ ਗੱਲਬਾਤ ਅੱਜ, ਕੀ ਬਣੇਗੀ ਸਹਿਮਤੀ?
ਮਿਡਲ ਈਸਟ ਵਿੱਚ ਜਾਰੀ ਜੰਗਬੰਦੀ ਦੇ ਵਿਚਕਾਰ, ਸ਼ਨੀਵਾਰ ਨੂੰ ਈਰਾਨ ਅਤੇ ਅਮਰੀਕਾ, ਪਾਕਿਸਤਾਨ ਵਿੱਚ ਦੂਜੇ ਦੌਰ ਦੀ ਸ਼ਾਂਤੀ ਵਾਰਤਾ ਲਈ ਤਿਆਰ ਹੋ ਗਏ ਹਨ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੂਜੇ…
More News

H-1B ਵੀਜ਼ਾ ‘ਤੇ 3 ਸਾਲ ਲਈ ਲੱਗੇਗੀ ਰੋਕ? ਅਮਰੀਕਾ ‘ਚ ਪੇਸ਼ ਹੋਇਆ ਬਿੱਲ

ਅਮਰੀਕਾ ਤੇ ਈਰਾਨ ਵਿਚਕਾਰ ਇਸਲਾਮਾਬਾਦ ‘ਚ ਦੂਜੇ ਦੌਰ ਦੀ ਗੱਲਬਾਤ ਅੱਜ, ਕੀ ਬਣੇਗੀ ਸਹਿਮਤੀ?

ਭਿਆਨਕ ਗਰਮੀ ਦਾ ਕਹਿਰ ਲੈ ਕੇ ਆ ਰਿਹਾ ਅਲ-ਨੀਨੋ, ਮਈ ਤੋਂ ਦਿਖਣ ਲੱਗੇਗਾ ਅਸਰ; WMO ਨੇ ਦਿੱਤਾ ਅਲਰਟ

ਨੇਪਾਲ ਸਰਕਾਰ ਦਾ ਇਕ ਹੋਰ ਫਰਮਾਨ: ਨੌਕਰੀ ਲਈ ਮਿਡਲ ਈਸਟ ਜਾਣ ਵਾਲਿਆਂ ਨੂੰ ਰਾਹਤ, ਪਰਮਿਟ ਪ੍ਰਕਿਰਿਆ ਸ਼ੁਰੂ