ਕੈਨੇਡਾ: ਵੈਨਕੂਵਰ ’ਚ ਪੰਜਾਬੀ ਨੌਜਵਾਨ ਦੇ ਤਿੰਨ ਕਾਤਲਾਂ ਨੂੰ ਉਮਰ ਕੈਦ

ਤਿੰਨ ਸਾਲ ਪਹਿਲਾਂ ਯੂ ਬੀ ਸੀ ਕੈਂਪਸ ਵਿੱਚ ਪੰਜਾਬੀ ਨੌਜਵਾਨ ਨੂੰ ਗੋਲੀਆਂ ਮਾਰਨ ਵਾਲੇ ਤਿੰਨ ਦੋਸ਼ੀਆਂ ਬਲਰਾਜ ਬਸਰਾ, ਇਕਬਾਲ ਕੰਗ ਅਤੇ ਉਨ੍ਹਾਂ ਦੇ ਗੋਰੇ ਦੋਸਤ ਬੇਪਤਿਸਤੇ ਨੂੰ ਕੋਰਟ ਨੇ ਉਮਰ ਕੈਦ ਦੀ ਸਜਾ ਦਿੱਤੀ ਹੈ। ਤਿੰਨਾਂ ਵਲੋਂ ਜੁਰਮ ਦਾ ਕਬੂਲ ਕਰ ਲੈਣ ਦੇ ਬਾਵਜੂਦ ਬੀ ਸੀ ਸੁਪਰੀਮ ਕੋਰਟ ਦੇ ਜੱਜ ਨੇ ਉਨ੍ਹਾਂ ਨੂੰ ਕੋਈ ਰਾਹਤ ਨਹੀਂ ਦਿੱਤੀ।ਜੁਰਮ ਕਰਨ ਤੋਂ ਬਾਅਦ ਹਿੰਸਕ ਢੰਗ ਅਪਣਾਉਣ ਬਦਲੇ ਤਿੰਨਾਂ ਨੂੰ 5-5 ਸਾਲ ਵੱਖਰੀ ਕੈਦ ਸੁਣਾਈ ਗਈ ਹੈ। ਪ੍ਰਾਪਤਰ ਜਾਣਕਾਰੀ ਅਨੁਸਾਰ ਇਕਬਾਲ ਕੰਗ ਅਤੇ ਬੇਪਤਿਸਤੇ ਨੂੰ 17 ਸਾਲਾਂ ਬਾਦ ਪੈਰੋਲ ਮਿਲ ਸਕੇਗੀ, ਪਰ ਬਲਰਾਜ ਬਸਰਾ ਲਗਾਤਾਰ 25 ਸਾਲ ਜੇਲ ਵਿੱਚ ਕੱਟਣ ਤੋਂ ਬਾਦ ਹੀ ਉਹ ਪੈਰੋਲ ਲਈ ਬੇਨਤੀ ਕਰ ਸਕੇਗਾ।

ਪੰਜਾਬ

ਦੇਸ਼

ਵਿਦੇਸ਼

ਖੇਡਾਂ

ਦਿੱਲੀ

ਚੰਡੀਗੜ੍ਹ

ਹਰਿਆਣਾ

ਮਾਲਵਾ

ਮਾਝਾ

ਦੋਆਬਾ

ਸਤਰੰਗ

ਟਰੈਂਡਿੰਗ

Explainers

ਫ਼ੀਚਰ

ਪਰਵਾਸੀ

whatsapp-img
search-icon-img
brand-menu-logo-img

ਅੰਮ੍ਰਿਤਸਰ ਬਠਿੰਡਾਲੁਧਿਆਣਾਪਟਿਆਲਾਜਲੰਧਰਸੰਗਰੂਰ

+

Advertisement

Home / ਪੰਜਾਬ / ਕੈਨੇਡਾ: ਵੈਨਕੂਵਰ ’ਚ ਪੰਜਾਬੀ ਨੌਜਵਾਨ ਦੇ ਤਿੰਨ ਕਾਤਲਾਂ ਨੂੰ ਉਮਰ ਕੈਦ

ਕੈਨੇਡਾ: ਵੈਨਕੂਵਰ ’ਚ ਪੰਜਾਬੀ ਨੌਜਵਾਨ ਦੇ ਤਿੰਨ ਕਾਤਲਾਂ ਨੂੰ ਉਮਰ ਕੈਦ

ਤਿੰਨ ਸਾਲ ਪਹਿਲਾਂ ਵਿਸ਼ਾਲ ਵਾਲੀਆ ਨੂੰ ਯੂਬੀਸੀ ਕੈਂਪਸ ’ਚ ਮਾਰੀਆਂ ਸੀ ਗੋਲੀਆਂ, ਦੋਸ਼ੀਆਂ ਨੂੰ ਜੁਰਮ ਕਬੂਲ ਕਰਨ ਦਾ ਲਾਭ ਨਾ ਮਿਲਿਆ

article_Author
Gurmalkiat Singh Kahlon

ਵੈਨਕੂਵਰ, 09:30 AM Oct 29, 2025 IST

fb
twitter
whatsapp
featured-img
featured-img

ਸੰਕੇਤਕ ਤਸਵੀਰ।

Advertisementਤਿੰਨ ਸਾਲ ਪਹਿਲਾਂ ਯੂ ਬੀ ਸੀ ਕੈਂਪਸ ਵਿੱਚ ਪੰਜਾਬੀ ਨੌਜਵਾਨ ਨੂੰ ਗੋਲੀਆਂ ਮਾਰਨ ਵਾਲੇ ਤਿੰਨ ਦੋਸ਼ੀਆਂ ਬਲਰਾਜ ਬਸਰਾ, ਇਕਬਾਲ ਕੰਗ ਅਤੇ ਉਨ੍ਹਾਂ ਦੇ ਗੋਰੇ ਦੋਸਤ ਬੇਪਤਿਸਤੇ ਨੂੰ ਕੋਰਟ ਨੇ ਉਮਰ ਕੈਦ ਦੀ ਸਜਾ ਦਿੱਤੀ ਹੈ। ਤਿੰਨਾਂ ਵਲੋਂ ਜੁਰਮ ਦਾ ਕਬੂਲ ਕਰ ਲੈਣ ਦੇ ਬਾਵਜੂਦ ਬੀ ਸੀ ਸੁਪਰੀਮ ਕੋਰਟ ਦੇ ਜੱਜ ਨੇ ਉਨ੍ਹਾਂ ਨੂੰ ਕੋਈ ਰਾਹਤ ਨਹੀਂ ਦਿੱਤੀ।

Advertisement

https://imasdk.googleapis.com/js/core/bridge3.728.0_en.html#deid=%22%22&eventfe_experiment_ids=%5B%5D&fid=%22goog_1238216881%22&genotype_experiment_data=%7B%22experimentStateProto%22%3A%22%5B%5B%5B45713128%2Cnull%2Cnull%2C%5B%5D%5D%2C%5B803064088%2Cnull%2Cnull%2C%5B1%5D%5D%2C%5B45681221%2Cnull%2Cnull%2C%5B1%5D%5D%2C%5Bnull%2C749060184%2Cnull%2C%5Bnull%2C100%5D%5D%2C%5B45722344%2Cnull%2Cnull%2C%5B%5D%5D%2C%5B45706017%2Cnull%2Cnull%2C%5B%5D%5D%2C%5B45668885%2Cnull%2Cnull%2C%5B%5D%5D%2C%5B45685340%2Cnull%2Cnull%2C%5B%5D%5D%2C%5B45734716%2Cnull%2Cnull%2C%5B%5D%5D%2C%5B45663239%2Cnull%2Cnull%2C%5B%5D%5D%2C%5B45715032%2Cnull%2Cnull%2C%5B1%5D%5D%2C%5B45661356%2Cnull%2Cnull%2C%5B%5D%5D%2C%5B45676441%2Cnull%2Cnull%2C%5B%5D%5D%2C%5B45675307%2Cnull%2Cnull%2C%5B1%5D%5D%2C%5B45675308%2Cnull%2Cnull%2C%5B1%5D%5D%2C%5Bnull%2C45645574%2Cnull%2C%5B%5D%5D%2C%5B45688859%2Cnull%2Cnull%2C%5B%5D%5D%2C%5B45656766%2Cnull%2Cnull%2C%5B%5D%5D%2C%5B45710689%2Cnull%2Cnull%2C%5B%5D%5D%2C%5B45710688%2Cnull%2Cnull%2C%5B%5D%5D%2C%5B45685601%2Cnull%2Cnull%2C%5B%5D%5D%2C%5Bnull%2C45685602%2Cnull%2C%5Bnull%2C500%5D%5D%2C%5B775241416%2Cnull%2Cnull%2C%5B%5D%5D%2C%5B781107959%2Cnull%2Cnull%2C%5B%5D%5D%2C%5B781107958%2Cnull%2Cnull%2C%5B%5D%5D%2C%5B792614055%2Cnull%2Cnull%2C%5B%5D%5D%2C%5B781107957%2Cnull%2Cnull%2C%5B%5D%5D%2C%5B45658982%2Cnull%2Cnull%2C%5B%5D%5D%2C%5B45725657%2Cnull%2Cnull%2C%5B%5D%5D%5D%2C%5B%5B16%2C%5B%5B1%2C%5B%5B31089630%5D%2C%5B31089631%2C%5B%5B45668885%2Cnull%2Cnull%2C%5B1%5D%5D%5D%5D%5D%5D%2C%5B1000%2C%5B%5B95332046%5D%5D%5D%2C%5Bnull%2C%5B%5B95332047%5D%5D%5D%2C%5B10%2C%5B%5B95333808%5D%2C%5B95333809%2C%5B%5B635466687%2Cnull%2Cnull%2C%5B1%5D%5D%5D%5D%5D%5D%2C%5B10%2C%5B%5B95338769%2C%5B%5Bnull%2C45645574%2Cnull%2C%5Bnull%2C1%5D%5D%5D%5D%2C%5B95338770%2C%5B%5Bnull%2C45645574%2Cnull%2C%5Bnull%2C2%5D%5D%5D%5D%5D%5D%2C%5B10%2C%5B%5B95345206%5D%2C%5B95345207%2C%5B%5B45661356%2Cnull%2Cnull%2C%5B1%5D%5D%5D%5D%5D%5D%2C%5Bnull%2C%5B%5B95351425%5D%2C%5B95351426%2C%5B%5B45676441%2Cnull%2Cnull%2C%5B1%5D%5D%5D%5D%5D%5D%2C%5B10%2C%5B%5B95356068%5D%2C%5B95356069%2C%5B%5B45685601%2Cnull%2Cnull%2C%5B%5D%5D%2C%5Bnull%2C45685602%2Cnull%2C%5B%5D%5D%5D%5D%2C%5B95356070%2C%5B%5B45685601%2Cnull%2Cnull%2C%5B1%5D%5D%2C%5Bnull%2C45685602%2Cnull%2C%5B%5D%5D%5D%5D%2C%5B95356071%2C%5B%5B45685601%2Cnull%2Cnull%2C%5B1%5D%5D%2C%5Bnull%2C45685602%2Cnull%2C%5Bnull%2C100%5D%5D%5D%5D%5D%5D%2C%5B100%2C%5B%5B95365753%2C%5B%5B45710689%2Cnull%2Cnull%2C%5B1%5D%5D%5D%5D%2C%5B95365754%2C%5B%5B45710688%2Cnull%2Cnull%2C%5B1%5D%5D%5D%5D%5D%5D%2C%5B10%2C%5B%5B95372277%5D%2C%5B95372278%2C%5B%5Bnull%2C745150931%2Cnull%2C%5Bnull%2C1%5D%5D%5D%5D%5D%5D%2C%5B1%2C%5B%5B95373378%2C%5B%5B792614055%2Cnull%2Cnull%2C%5B1%5D%5D%5D%5D%2C%5B95373379%2C%5B%5B781107959%2Cnull%2Cnull%2C%5B1%5D%5D%2C%5B792614055%2Cnull%2Cnull%2C%5B1%5D%5D%2C%5B781107957%2Cnull%2Cnull%2C%5B1%5D%5D%5D%5D%5D%5D%2C%5B10%2C%5B%5B95375243%5D%2C%5B95375244%5D%5D%5D%2C%5B50%2C%5B%5B95375505%5D%2C%5B95375506%2C%5B%5Bnull%2C749060184%2Cnull%2C%5B%5D%5D%5D%5D%5D%5D%2C%5B100%2C%5B%5B95375625%5D%2C%5B95375626%2C%5B%5B45706017%2Cnull%2Cnull%2C%5B1%5D%5D%5D%5D%5D%5D%2C%5Bnull%2C%5B%5B95375930%5D%2C%5B95375931%2C%5B%5B45734716%2Cnull%2Cnull%2C%5B1%5D%5D%5D%5D%5D%5D%5D%5D%5D%2Cnull%2Cnull%2C%5Bnull%2C1000%2C1%2C1000%5D%5D%22%7D&imalib_experiments=%5B95322027%2C95331589%2C95332046%2C95375626%5D&is_eap_loader=false&managed_js_experiment_id=0&pvsid=2491734321661155&top_accessible_page_url=%22https%3A%2F%2Fwww.punjabitribuneonline.com%2Fnews%2Fpunjab%2Fcanada-three-killers-of-punjabi-youth-in-vancouver-sentenced-to-life-imprisonment%2F%22

ਜੁਰਮ ਕਰਨ ਤੋਂ ਬਾਅਦ ਹਿੰਸਕ ਢੰਗ ਅਪਣਾਉਣ ਬਦਲੇ ਤਿੰਨਾਂ ਨੂੰ 5-5 ਸਾਲ ਵੱਖਰੀ ਕੈਦ ਸੁਣਾਈ ਗਈ ਹੈ। ਪ੍ਰਾਪਤਰ ਜਾਣਕਾਰੀ ਅਨੁਸਾਰ ਇਕਬਾਲ ਕੰਗ ਅਤੇ ਬੇਪਤਿਸਤੇ ਨੂੰ 17 ਸਾਲਾਂ ਬਾਦ ਪੈਰੋਲ ਮਿਲ ਸਕੇਗੀ, ਪਰ ਬਲਰਾਜ ਬਸਰਾ ਲਗਾਤਾਰ 25 ਸਾਲ ਜੇਲ ਵਿੱਚ ਕੱਟਣ ਤੋਂ ਬਾਦ ਹੀ ਉਹ ਪੈਰੋਲ ਲਈ ਬੇਨਤੀ ਕਰ ਸਕੇਗਾ।

Advertisement

https://0ece3ec59c05eb34b1619a81bbf4e8a9.safeframe.googlesyndication.com/safeframe/1-0-45/html/container.html

ਜਾਂਚ ਟੀਮ ਦੇ ਸਾਰਜੈਂਟ ਫਰੈਂਡਾ ਫੋਗ ਨੇ ਦੱਸਿਆ ਕਿ ਦੋਸ਼ੀਆਂ ਨੇ ਵਿਸ਼ਾਲ ਵਾਲੀਆ ਨੂੰ ਮਾਰਨ ਤੋਂ ਬਾਦ ਸਬੂਤ ਮਿਟਾਉਣ ਦੇ ਯਤਨ ਵਜੋਂ ਆਪਣੇ ਵਾਹਨ ਨੂੰ ਅੱਗ ਲਾਈ ਅਤੇ ਕਿਸੇ ਦਾ ਵਾਹਨ ਖੋਹ ਕੇ ਤੇਜ ਰਫਤਾਰ ਭੱਜਦੇ ਸਮੇਂ ਹਾਦਸਿਆਂ ਦੀ ਪ੍ਰਵਾਹ ਕੀਤੇ ਬਗੈਰ ਕਈ ਜਾਨਾਂ ਨੂੰ ਖਤਰੇ ਵਿੱਚ ਪਾਇਆ। ਘਟਨਾ ਤੋਂ ਬਾਅਦ ਉਨ੍ਹਾਂ ਦਾ ਵਾਹਨ ਰੁਕਣ ਕਾਰਨ ਰਿਚਮੰਡ ਪੁਲੀਸ ਵਲੋਂ ਉਨ੍ਹਾਂ ਨੂੰ ਕਾਬੂ ਕੀਤਾ ਗਿਆ ਸੀ।

ਗ਼ੌਰਤਲਬ ਹੈ ਕਿ ਵਿਸ਼ਾਲ ਵਾਲੀਆ ਤਿੰਨ੍ਹਾਂ ਦੋਸ਼ੀਆਂ ਦਾ ਦੋਸਤ ਸੀ, ਪਰ ਕਿਸੇ ਗੱਲ ਤੋਂ ਵਿਗਾੜ ਪੈ ਜਾਣ ਕਾਰਨ ਯੋਜਨਾਬੱਧ ਢੰਗ ਨਾਲ 17 ਅਕਤੂਬਰ 2022 ਨੂੰ ਯੂਬੀਸੀ ਕੈਂਪਸ ਵਿੱਚ ਲਿਜਾ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਸੀ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

ਹਰਦੀਪ ਨਿੱਝਰ ਵੀ ਨਿਸ਼ਾਨੇ ’ਤੇ ਸੀ; ਭਾਰਤੀ ਨਾਗਰਿਕ ਨਿਖਿਲ ਗੁਪਤਾ ਨੇ ਅੰਡਰਕਵਰ ਏਜੰਟ ਕੋਲ ਕੀਤਾ ਸੀ ਦਾਅਵਾ

ਅਮਰੀਕਾ ਵਿੱਚ ਸਿੱਖ ਵੱਖਵਾਦੀ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਨਾਕਾਮ ਸਾਜ਼ਿਸ਼ ਵਿੱਚ ਭੂਮਿਕਾ ਦਾ ਦੋਸ਼ ਕਬੂਲਣ ਵਾਲੇ ਭਾਰਤੀ ਨਾਗਰਿਕ ਨਿਖਿਲ ਗੁਪਤਾ ਨੇ ਅਮਰੀਕੀ ਡਰੱਗ

Read More »

India VS Pakistan: ਭਾਰਤ ਬਨਾਮ ਪਾਕਿਸਤਾਨ: ਸ੍ਰੀਲੰਕਾ ਦੇ ਅਰਥਚਾਰੇ ‘ਤੇ ਵਰ੍ਹਿਆ ਪੈਸਾ

ਅੱਜ ਭਾਰਤੀ ਕ੍ਰਿਕਟ ਟੀਮ ਦਾ ਪਾਕਿਸਤਾਨ ਟੀਮ ਨਾਲ ਮੁਕਾਬਲਾ ਹੈ। ਬਹੁਤ ਸਾਰੇ ਲੋਕਾਂ ਲਈ, ਭਾਰਤ ਬਨਾਮ ਪਾਕਿਸਤਾਨ ਮੈਚ, ਜਿਸ ਨਾਲ ਉਨ੍ਹਾਂ ਦਾ ਕੋਈ ਸਿੱਧਾ ਸਬੰਧ

Read More »

Operation Hawkeye: ਅਮਰੀਕਾ ਨੇ ISIL ਦੇ 30 ਟਿਕਾਣਿਆਂ ‘ਤੇ ਕੀਤੇ ਹਵਾਈ ਹਮਲੇ

ਸੀਰੀਆ ਵਿੱਚ ਦਹਿਸ਼ਤਗਰਦੀ ਵਿਰੁੱਧ ਜੰਗ ਇੱਕ ਨਵੇਂ ਅਤੇ ਤੇਜ਼ ਮੋੜ ‘ਤੇ ਪਹੁੰਚ ਗਈ ਹੈ। ਪਿਛਲੇ ਸਾਲ ਇੱਕ ਘਾਤਕ ਹਮਲੇ ਵਿੱਚ ਆਪਣੇ ਸੈਨਿਕਾਂ ਨੂੰ ਗਵਾਉਣ ਤੋਂ

Read More »
ਹਰਦੀਪ ਨਿੱਝਰ ਵੀ ਨਿਸ਼ਾਨੇ ’ਤੇ ਸੀ; ਭਾਰਤੀ ਨਾਗਰਿਕ ਨਿਖਿਲ ਗੁਪਤਾ ਨੇ ਅੰਡਰਕਵਰ ਏਜੰਟ ਕੋਲ ਕੀਤਾ ਸੀ ਦਾਅਵਾ
15Feb

ਹਰਦੀਪ ਨਿੱਝਰ ਵੀ ਨਿਸ਼ਾਨੇ ’ਤੇ ਸੀ; ਭਾਰਤੀ ਨਾਗਰਿਕ ਨਿਖਿਲ ਗੁਪਤਾ ਨੇ ਅੰਡਰਕਵਰ ਏਜੰਟ ਕੋਲ ਕੀਤਾ ਸੀ ਦਾਅਵਾ

ਅਮਰੀਕਾ ਵਿੱਚ ਸਿੱਖ ਵੱਖਵਾਦੀ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਨਾਕਾਮ ਸਾਜ਼ਿਸ਼ ਵਿੱਚ ਭੂਮਿਕਾ ਦਾ ਦੋਸ਼ ਕਬੂਲਣ ਵਾਲੇ ਭਾਰਤੀ ਨਾਗਰਿਕ ਨਿਖਿਲ ਗੁਪਤਾ ਨੇ ਅਮਰੀਕੀ ਡਰੱਗ ਐੱਨਫੋਰਸਮੈਂਟ ਪ੍ਰਸ਼ਾਸਨ (ਡੀ ਈ ਏ)…

India VS Pakistan: ਭਾਰਤ ਬਨਾਮ ਪਾਕਿਸਤਾਨ: ਸ੍ਰੀਲੰਕਾ ਦੇ ਅਰਥਚਾਰੇ ‘ਤੇ ਵਰ੍ਹਿਆ ਪੈਸਾ
15Feb

India VS Pakistan: ਭਾਰਤ ਬਨਾਮ ਪਾਕਿਸਤਾਨ: ਸ੍ਰੀਲੰਕਾ ਦੇ ਅਰਥਚਾਰੇ ‘ਤੇ ਵਰ੍ਹਿਆ ਪੈਸਾ

ਅੱਜ ਭਾਰਤੀ ਕ੍ਰਿਕਟ ਟੀਮ ਦਾ ਪਾਕਿਸਤਾਨ ਟੀਮ ਨਾਲ ਮੁਕਾਬਲਾ ਹੈ। ਬਹੁਤ ਸਾਰੇ ਲੋਕਾਂ ਲਈ, ਭਾਰਤ ਬਨਾਮ ਪਾਕਿਸਤਾਨ ਮੈਚ, ਜਿਸ ਨਾਲ ਉਨ੍ਹਾਂ ਦਾ ਕੋਈ ਸਿੱਧਾ ਸਬੰਧ ਨਹੀਂ ਹੈ, ਇੱਕ ਪੈਸਾ ਕਮਾਉਣ…

Operation Hawkeye: ਅਮਰੀਕਾ ਨੇ ISIL ਦੇ 30 ਟਿਕਾਣਿਆਂ ‘ਤੇ ਕੀਤੇ ਹਵਾਈ ਹਮਲੇ
15Feb

Operation Hawkeye: ਅਮਰੀਕਾ ਨੇ ISIL ਦੇ 30 ਟਿਕਾਣਿਆਂ ‘ਤੇ ਕੀਤੇ ਹਵਾਈ ਹਮਲੇ

ਸੀਰੀਆ ਵਿੱਚ ਦਹਿਸ਼ਤਗਰਦੀ ਵਿਰੁੱਧ ਜੰਗ ਇੱਕ ਨਵੇਂ ਅਤੇ ਤੇਜ਼ ਮੋੜ ‘ਤੇ ਪਹੁੰਚ ਗਈ ਹੈ। ਪਿਛਲੇ ਸਾਲ ਇੱਕ ਘਾਤਕ ਹਮਲੇ ਵਿੱਚ ਆਪਣੇ ਸੈਨਿਕਾਂ ਨੂੰ ਗਵਾਉਣ ਤੋਂ ਬਾਅਦ, ਅਮਰੀਕੀ ਸੈਨਾ ਨੇ ਹੁਣ…

Leave a Reply

Your email address will not be published. Required fields are marked *