ਏਸ਼ੀਆ ਕੱਪ ਫਾਈਨਲ ਤੋਂ ਪਹਿਲਾਂ ਵਿਵਾਦ: ਪੀਸੀਬੀ ਵੱਲੋਂ ਅਰਸ਼ਦੀਪ ਸਿੰਘ ਖ਼ਿਲਾਫ਼ ਸ਼ਿਕਾਇਤ

Asia Cup: Controversy erupts before final, PCB files complaint against India pacer Arshdeep Singh ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਨੇ ਭਾਰਤ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਖ਼ਿਲਾਫ਼ 21 ਸਤੰਬਰ ਨੂੰ ਦੁਬਈ ਵਿੱਚ ਚੱਲ ਰਹੇ ਏਸ਼ੀਆ ਕੱਪ ਦੌਰਾਨ ਇਤਰਾਜ਼ਯੋਗ ਇਸ਼ਾਰੇ ਕਰਨ ਦੇ ਦੋਸ਼ ਹੇਠ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ਆਈਸੀਸੀ) ਕੋਲ ਸ਼ਿਕਾਇਤ ਦਰਜ ਕਰਵਾਈ ਹੈ।

ਪੀਸੀਬੀ ਨੇ ਭਾਰਤ ਅਤੇ ਪਾਕਿਸਤਾਨ ਦਰਮਿਆਨ ਹੋਣ ਵਾਲੇ ਫਾਈਨਲ ਤੋਂ ਪਹਿਲਾਂ ਮੰਗ ਕੀਤੀ ਹੈ ਕਿ ਸੁਪਰ ਫੋਰ ਮੁਕਾਬਲੇ ਵਿੱਚ ਭਾਰਤ ਦੀ ਪਾਕਿਸਤਾਨ ’ਤੇ ਛੇ ਵਿਕਟਾਂ ਦੀ ਜਿੱਤ ਤੋਂ ਬਾਅਦ ਆਈਸੀਸੀ ਅਰਸ਼ਦੀਪ ਵਿਰੁੱਧ ਉਸ ਦੇ ਵਿਹਾਰ ਲਈ ਕਾਰਵਾਈ ਕਰੇ। ਪਾਕਿਸਤਾਨ ਦੀ ਸ਼ਿਕਾਇਤ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਨੇ ਦਰਸ਼ਕਾਂ ਵੱਲ ਗਲਤ ਇਸ਼ਾਰੇ ਕਰਕੇ ਆਈਸੀਸੀ ਦੇ ਆਚਾਰ ਸੰਹਿਤਾ ਦੀ ਉਲੰਘਣਾ ਕੀਤੀ ਹੈ।ਪੀਸੀਬੀ ਨੇ ਜ਼ੋਰ ਦੇ ਕੇ ਕਿਹਾ ਕਿ ਅਰਸ਼ਦੀਪ ਦੀਆਂ ਕਾਰਵਾਈਆਂ ਨੇ ਕ੍ਰਿਕਟ ਦੀ ਦਿੱਖ ਖਰਾਬ ਹੋਈ ਹੈ। ਅਰਸ਼ਦੀਪ ਵਿਰੁੱਧ ਪਟੀਸ਼ਨ ਤੋਂ ਪਹਿਲਾਂ ਪੀਸੀਬੀ ਨੇ ਭਾਰਤੀ ਕਪਤਾਨ ਸੂਰਿਆਕੁਮਾਰ ਯਾਦਵ ਵਿਰੁੱਧ ਆਈਸੀਸੀ ਕੋਲ ਦੋ ਸ਼ਿਕਾਇਤਾਂ ਵੀ ਦਰਜ ਕਰਵਾਈਆਂ ਸਨ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ੀ ਤੋਂ ਪਹਿਲਾਂ ਅੰਮ੍ਰਿਤਸਰ ‘ਚ AAP ਦੀ ਵੱਡੀ ਬੈਠਕ; ਕੇਜਰੀਵਾਲ, CM ਮਾਨ ਤੇ ਸਿਸੋਦੀਆ ਨੇ ਬਣਾਈ ਰਣਨੀਤੀ

ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਸੋਮਵਾਰ ਨੂੰ ਤਜਵੀਜ਼ਸ਼ੁਦਾ ਪੇਸ਼ੀ ਤੋਂ ਇਕ ਦਿਨ ਪਹਿਲਾਂ ਆਮ ਆਦਮੀ ਪਾਰਟੀ (AAP) ਦੀ ਸਵੇਰੇ 11:30 ਵਜੇ ਅੰਮ੍ਰਿਤਸਰ ਦੇ ਸਰਕਟ ਹਾਊਸ

Read More »

ਟਰੰਪ ਨੇ ਆਪਣੀ ਤਸਵੀਰ ਵਾਲਾ ਨਵਾਂ ਅਮਰੀਕੀ ਪਾਸਪੋਰਟ ਕੀਤਾ ਜਾਰੀ, ਸਿਰਫ਼ ਇਨ੍ਹਾਂ ਨਾਗਰਿਕਾਂ ਨੂੰ ਮਿਲੇਗੀ ਤਰਜੀਹ

ਵਾਸ਼ਿੰਗਟਨ। ਟਰੰਪ ਨੇ ਅਮਰੀਕਾ ਦੀ ਆਜ਼ਾਦੀ ਦੀ 250ਵੀਂ ਵਰ੍ਹੇਗੰਢ ਦੇ ਮੌਕੇ ‘ਤੇ ਇੱਕ ਸੀਮਤ ਐਡੀਸ਼ਨ ਦਾ ਨਵਾਂ ਅਮਰੀਕੀ ਪਾਸਪੋਰਟ ਪੇਸ਼ ਕੀਤਾ ਹੈ, ਜਿਸ ਵਿੱਚ ਉਨ੍ਹਾਂ ਦੀ

Read More »

ਰਾਸ਼ਟਰਪਤੀ ਜਿਨਪਿੰਗ ਦੀ ਭ੍ਰਿਸ਼ਟਾਚਾਰ ਖਿ਼ਲਾਫ਼ ਮੁਹਿੰਮ ਤੇਜ਼, ਚੀਨ ‘ਚ ਛੇ ਫੌਜੀ ਜਨਰਲਾਂ ਸਣੇ ਕਈ ਸੀਨੀਅਰ ਆਗੂਆਂ ਦੀ ਸੰਸਦ ਮੈਂਬਰਸ਼ਿਪ ਰੱਦ

ਬੀਜਿੰਗ: ਚੀਨ ਨੇ ਛੇ ਸੀਨੀਅਰ ਫੌਜੀ ਅਧਿਕਾਰੀਆਂ, ਸਾਬਕਾ ਵਿੱਤੀ ਰੈਗੂਲੇਟਰ ਲੀ ਯੂਨਜ਼ੇ ਅਤੇ ਮਾ ਜ਼ਿੰਗਰੂਈ, ਜੋ ਕਿ ਹਾਲ ਹੀ ਵਿੱਚ ਜਾਂਚ ਦੇ ਘੇਰੇ ਵਿੱਚ ਆਏ ਸਨ,

Read More »
ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ੀ ਤੋਂ ਪਹਿਲਾਂ ਅੰਮ੍ਰਿਤਸਰ ‘ਚ AAP ਦੀ ਵੱਡੀ ਬੈਠਕ; ਕੇਜਰੀਵਾਲ, CM ਮਾਨ ਤੇ ਸਿਸੋਦੀਆ ਨੇ ਬਣਾਈ ਰਣਨੀਤੀ
27Jun

ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ੀ ਤੋਂ ਪਹਿਲਾਂ ਅੰਮ੍ਰਿਤਸਰ ‘ਚ AAP ਦੀ ਵੱਡੀ ਬੈਠਕ; ਕੇਜਰੀਵਾਲ, CM ਮਾਨ ਤੇ ਸਿਸੋਦੀਆ ਨੇ ਬਣਾਈ ਰਣਨੀਤੀ

ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਸੋਮਵਾਰ ਨੂੰ ਤਜਵੀਜ਼ਸ਼ੁਦਾ ਪੇਸ਼ੀ ਤੋਂ ਇਕ ਦਿਨ ਪਹਿਲਾਂ ਆਮ ਆਦਮੀ ਪਾਰਟੀ (AAP) ਦੀ ਸਵੇਰੇ 11:30 ਵਜੇ ਅੰਮ੍ਰਿਤਸਰ ਦੇ ਸਰਕਟ ਹਾਊਸ ‘ਚ ਆਪਣੇ ਸਾਰੇ ਵਿਧਾਇਕਾਂ ਤੇ…

ਟਰੰਪ ਨੇ ਆਪਣੀ ਤਸਵੀਰ ਵਾਲਾ ਨਵਾਂ ਅਮਰੀਕੀ ਪਾਸਪੋਰਟ ਕੀਤਾ ਜਾਰੀ, ਸਿਰਫ਼ ਇਨ੍ਹਾਂ ਨਾਗਰਿਕਾਂ ਨੂੰ ਮਿਲੇਗੀ ਤਰਜੀਹ
27Jun

ਟਰੰਪ ਨੇ ਆਪਣੀ ਤਸਵੀਰ ਵਾਲਾ ਨਵਾਂ ਅਮਰੀਕੀ ਪਾਸਪੋਰਟ ਕੀਤਾ ਜਾਰੀ, ਸਿਰਫ਼ ਇਨ੍ਹਾਂ ਨਾਗਰਿਕਾਂ ਨੂੰ ਮਿਲੇਗੀ ਤਰਜੀਹ

ਵਾਸ਼ਿੰਗਟਨ। ਟਰੰਪ ਨੇ ਅਮਰੀਕਾ ਦੀ ਆਜ਼ਾਦੀ ਦੀ 250ਵੀਂ ਵਰ੍ਹੇਗੰਢ ਦੇ ਮੌਕੇ ‘ਤੇ ਇੱਕ ਸੀਮਤ ਐਡੀਸ਼ਨ ਦਾ ਨਵਾਂ ਅਮਰੀਕੀ ਪਾਸਪੋਰਟ ਪੇਸ਼ ਕੀਤਾ ਹੈ, ਜਿਸ ਵਿੱਚ ਉਨ੍ਹਾਂ ਦੀ ਗੰਭੀਰ ਮੁਦਰਾ ਵਾਲੀ ਤਸਵੀਰ ਸ਼ਾਮਲ…

ਰਾਸ਼ਟਰਪਤੀ ਜਿਨਪਿੰਗ ਦੀ ਭ੍ਰਿਸ਼ਟਾਚਾਰ ਖਿ਼ਲਾਫ਼ ਮੁਹਿੰਮ ਤੇਜ਼, ਚੀਨ ‘ਚ ਛੇ ਫੌਜੀ ਜਨਰਲਾਂ ਸਣੇ ਕਈ ਸੀਨੀਅਰ ਆਗੂਆਂ ਦੀ ਸੰਸਦ ਮੈਂਬਰਸ਼ਿਪ ਰੱਦ
27Jun

ਰਾਸ਼ਟਰਪਤੀ ਜਿਨਪਿੰਗ ਦੀ ਭ੍ਰਿਸ਼ਟਾਚਾਰ ਖਿ਼ਲਾਫ਼ ਮੁਹਿੰਮ ਤੇਜ਼, ਚੀਨ ‘ਚ ਛੇ ਫੌਜੀ ਜਨਰਲਾਂ ਸਣੇ ਕਈ ਸੀਨੀਅਰ ਆਗੂਆਂ ਦੀ ਸੰਸਦ ਮੈਂਬਰਸ਼ਿਪ ਰੱਦ

ਬੀਜਿੰਗ: ਚੀਨ ਨੇ ਛੇ ਸੀਨੀਅਰ ਫੌਜੀ ਅਧਿਕਾਰੀਆਂ, ਸਾਬਕਾ ਵਿੱਤੀ ਰੈਗੂਲੇਟਰ ਲੀ ਯੂਨਜ਼ੇ ਅਤੇ ਮਾ ਜ਼ਿੰਗਰੂਈ, ਜੋ ਕਿ ਹਾਲ ਹੀ ਵਿੱਚ ਜਾਂਚ ਦੇ ਘੇਰੇ ਵਿੱਚ ਆਏ ਸਨ, ਨੂੰ ਨੈਸ਼ਨਲ ਪੀਪਲਜ਼ ਕਾਂਗਰਸ ਦੇ…

More News

Leave a Reply

Your email address will not be published. Required fields are marked *