ਪੈਨਕ੍ਰੀਆਟਿਕ ਕੈਂਸਰ ਲਈ ਡਾਰਾਕਸੋਨਰਾਸਿਬ ਦਵਾਈ ਨੂੰ ਮਿਲੀ ਮਨਜ਼ੂਰੀ, ਦਵਾਈ ਲੈਣ ਵਾਲੇ ਮਰੀਜ਼ਾਂ ਦਾ ਜ਼ਿੰਦਾ ਰਹਿਣ ਦਾ ਸਮਾਂ ਦੁੱਗਣਾ

(ਏਪੀ) : ਅਮਰੀਕਾ ਦੇ ਫੂਟ ਐਂਡ ਡਰੱਗ ਐਡਮਿਨਿਸਟ੍ਰੇਸ਼ਨ (ਐੱਫਡੀਏ) ਨੇ ਬੁੱਧਵਾਰ ਨੂੰ ਪੈਨਕ੍ਰੀਆਟਿਕ ਕੈਂਸਰ ਦੀ ਸਭ ਤੋਂ ਆਮ ਕਿਸਮ ਲਈ ਇਕ ਨਵੀਂ ਦਵਾਈ ਡਾਰਾਕਸੋਨਰਾਸਿਬ ਨੂੰ ਮਨਜ਼ੂਰੀ ਦਿੱਤੀ। ਇਸ ਨਾਲ ਮਰੀਜ਼ਾਂ ਨੂੰ ਕੈਂਸਰ ਦੀਆਂ ਸਭ ਤੋਂ ਜਾਨਲੇਵਾ ਕਿਸਮਾਂ ’ਚੋਂ ਇਕ ਦੇ ਖ਼ਿਲਾਫ਼ ਜ਼ਿਆਦਾ ਅਸਰਦਾਰ ਇਲਾਜ ਮਿਲ ਸਕੇਗਾ। ਇਹ ਇਕ ਅਜਿਹੇ ਮਿਊਟੇਟਿਡ ਪ੍ਰੋਟੀਨ ਨੂੰ ਰੋਕਦੀ ਹੈ, ਜੋ 90 ਫ਼ੀਸਦੀ ਤੋਂ ਵੱਧ ਪੈਨਕ੍ਰੀਆਟਿਕ ਕੈਂਸਰ ਦੇ ਮਾਮਲਿਆਂ ’ਚ ਟਿਊਮਰ ਨੂੰ ਵਧਣ ’ਚ ਮਦਦ ਕਰਦਾ ਹੈ।

ਇਕ ਅਧਿਐਨ ’ਚ, ਜਿਸ ਵਿਚ ਮਰੀਜ਼ਾਂ ਨੂੰ ਰੈਂਡਮ ਤੌਰ ’ਤੇ ਪ੍ਰਯੋਗਿਕ ਇਲਾਜ ਜਾਂ ਵੱਧ ਕੀਮੋਥੈਰੇਪੀ ਹਾਸਲ ਕਰਨ ਲਈ ਸੌਂਪਿਆ ਗਿਆ ਸੀ, ਦਵਾਈ ਲੈਣ ਵਾਲੇ ਮਰੀਜ਼ਾਂ ਦਾ ਜ਼ਿੰਦਾ ਰਹਿਣ ਦਾ ਸਮਾਂ ਲਗਪਗ ਦੁੱਗਣਾ ਹੋ ਗਿਆ ਤੇ ਗੰਭੀਰ ਸਾਈਡਇਫੈਕਟ ਵੀ ਘੱਟ ਹੋਏ। ਇਸ ਅਧਿਐਨ ’ਚ 500 ਅਜਿਹੇ ਮਰੀਜ਼ਾਂ ਨੂੰ ਸ਼ਾਮਲ ਕੀਤਾ ਗਿਆ, ਜਿਨ੍ਹਾਂ ਦਾ ਮੈਟਾਸਟੈਟਿਕ, ਜਾਂ ਫੈਲਣ ਵਾਲਾ, ਕੈਂਸਰ ਪਿਛਲੇ ਇਲਾਜ ਪ੍ਰਤੀ ਪ੍ਰਤੀਕਿਰਿਆ ਦੇਣਾ ਬੰਦ ਕਰ ਚੁੱਕਾ ਸੀ। ਨਵੇਂ ਇਲਾਜ ਪਾਉਣ ਵਾਲੇ ਮਰੀਜ਼ ਔਸਤਨ 13.2 ਮਹੀਨਿਆਂ ਤੱਕ ਜ਼ਿੰਦਾ ਰਹੇ, ਜਦਕਿ ਕੀਮੋਥੈਰੇਪੀ ਪਾਉਣ ਵਾਲੇ ਮਰੀਜ਼ਾਂ ਦਾ ਔਸਤ ਜੀਵਨਕਾਲ 6.7 ਮਹੀਨੇ ਸੀ। ਰੋਜ਼ਾਨਾ ਲਈਆਂ ਜਾਣ ਵਾਲੀਆਂ ਇਹ ਗੋਲ਼ੀਆਂ ਰਾਸੋਨਕ ਬ੍ਰਾਂਡ ਨਾਂ ਨਾਲ ਵੇਚੀਆਂ ਜਾਣਗੀਆਂ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

‘ਸੱਚਾ ਗੁਰੂ ਲਾਧੋ ਰੇ’ ਤੇ ਰੱਖੜ ਪੁੰਨਿਆ ਮੇਲੇ ‘ਚ ਲੱਗੀਆਂ ਰੋਣਕਾਂ, ਬਾਬਾ ਬਕਾਲਾ ਸਾਹਿਬ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ 26 ਸਾਲ, 9 ਮਹੀਨੇ ਤੇ 13 ਦਿਨ ਕੀਤਾ ਸੀ ਤੱਪ

ਬਾਬਾ ਬਕਾਲਾ। ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਤੱਪ ਅਸਥਾਨ ਗੁਰਦੁਆਰਾ ਸ੍ਰੀ ਬਾਬਾ ਬਕਾਲਾ ਸਾਹਿਬ ਵਿਖੇ ‘ਸੱਚਾ ਗੁਰੂ ਲਾਧੋ ਰੇ’ ਅਤੇ ਰੱਖੜ ਪੁੰਨਿਆ ਮੇਲੇ

Read More »

ਨੇਪਾਲ ‘ਤੇ ਮੁੜ ਮੰਡਰਾ ਰਿਹਾ ਖ਼ਤਰਾ! ਪਰਲੋ ਬਣ ਕੇ ਟੁੱਟੇਗਾ ਦੋ ਝੀਲਾਂ ਦਾ ਪਾਣੀ, ਮਚੇਗੀ ਭਿਆਨਕ ਤਬਾਹੀ

ਨਵੀਂ ਦਿੱਲੀ : ਨੇਪਾਲ ਵਿਚ ਬੁੱਧਵਾਰ ਨੂੰ ਗਲੇਸ਼ੀਅਰ ਟੁੱਟਣ ਤੋਂ ਬਾਅਦ ਆਏ ਤਬਾਹਕਾਰੀ ਹੜ੍ਹ ਦਾ ਖ਼ਤਰਾ ਹਾਲੇ ਟਲ਼ਿਆ ਨਹੀਂ ਹੈ। ਹੜ੍ਹ ਪ੍ਰਭਾਵਤ ਖੇਤਰ ਦੇ ਉੱਪਰਲੇ ਹਿੱਸੇ

Read More »

ਨੇਪਾਲ ਨੇ ਭਾਰਤ ਤੇ ਚੀਨ ਸਮੇਤ ਕਈ ਦੇਸ਼ਾਂ ਦੇ ਬਚਾਅ ਦਲਾਂ ਤੋਂ ਕੀਤਾ ਇਨਕਾਰ, ਕਿਹਾ- ਸਾਡੀ ਫੌਜ ਖੁਦ ਸਮਰੱਥ ਹੈ

ਕਾਠਮੰਡੂ: ਨੇਪਾਲ ਵਿੱਚ ਬੁੱਧਵਾਰ ਨੂੰ ਆਏ ਭਿਆਨਕ ਹੜ੍ਹ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 469 ਹੋ ਗਈ ਹੈ। ਭੋਟੇ ਕੋਸੀ-ਤ੍ਰਿਸ਼ੂਲੀ ਗਲਿਆਰੇ ਦੇ ਆਲੇ-ਦੁਆਲੇ ਪਾਣੀ ਵਿੱਚ

Read More »
‘ਸੱਚਾ ਗੁਰੂ ਲਾਧੋ ਰੇ’ ਤੇ ਰੱਖੜ ਪੁੰਨਿਆ ਮੇਲੇ ‘ਚ ਲੱਗੀਆਂ ਰੋਣਕਾਂ, ਬਾਬਾ ਬਕਾਲਾ ਸਾਹਿਬ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ 26 ਸਾਲ, 9 ਮਹੀਨੇ ਤੇ 13 ਦਿਨ ਕੀਤਾ ਸੀ ਤੱਪ
28Aug

‘ਸੱਚਾ ਗੁਰੂ ਲਾਧੋ ਰੇ’ ਤੇ ਰੱਖੜ ਪੁੰਨਿਆ ਮੇਲੇ ‘ਚ ਲੱਗੀਆਂ ਰੋਣਕਾਂ, ਬਾਬਾ ਬਕਾਲਾ ਸਾਹਿਬ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ 26 ਸਾਲ, 9 ਮਹੀਨੇ ਤੇ 13 ਦਿਨ ਕੀਤਾ ਸੀ ਤੱਪ

ਬਾਬਾ ਬਕਾਲਾ। ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਤੱਪ ਅਸਥਾਨ ਗੁਰਦੁਆਰਾ ਸ੍ਰੀ ਬਾਬਾ ਬਕਾਲਾ ਸਾਹਿਬ ਵਿਖੇ ‘ਸੱਚਾ ਗੁਰੂ ਲਾਧੋ ਰੇ’ ਅਤੇ ਰੱਖੜ ਪੁੰਨਿਆ ਮੇਲੇ ’ਚ ਭਾਰੀ ਰੋਣਕਾਂ ਲੱਗੀਆਂ ਹਨ।…

ਨੇਪਾਲ ‘ਤੇ ਮੁੜ ਮੰਡਰਾ ਰਿਹਾ ਖ਼ਤਰਾ! ਪਰਲੋ ਬਣ ਕੇ ਟੁੱਟੇਗਾ ਦੋ ਝੀਲਾਂ ਦਾ ਪਾਣੀ, ਮਚੇਗੀ ਭਿਆਨਕ ਤਬਾਹੀ
28Aug

ਨੇਪਾਲ ‘ਤੇ ਮੁੜ ਮੰਡਰਾ ਰਿਹਾ ਖ਼ਤਰਾ! ਪਰਲੋ ਬਣ ਕੇ ਟੁੱਟੇਗਾ ਦੋ ਝੀਲਾਂ ਦਾ ਪਾਣੀ, ਮਚੇਗੀ ਭਿਆਨਕ ਤਬਾਹੀ

ਨਵੀਂ ਦਿੱਲੀ : ਨੇਪਾਲ ਵਿਚ ਬੁੱਧਵਾਰ ਨੂੰ ਗਲੇਸ਼ੀਅਰ ਟੁੱਟਣ ਤੋਂ ਬਾਅਦ ਆਏ ਤਬਾਹਕਾਰੀ ਹੜ੍ਹ ਦਾ ਖ਼ਤਰਾ ਹਾਲੇ ਟਲ਼ਿਆ ਨਹੀਂ ਹੈ। ਹੜ੍ਹ ਪ੍ਰਭਾਵਤ ਖੇਤਰ ਦੇ ਉੱਪਰਲੇ ਹਿੱਸੇ ਵਿਚ ਬਣੀਆਂ ਦੋ ਝੀਲਾਂ ’ਤੇ…

ਨੇਪਾਲ ਨੇ ਭਾਰਤ ਤੇ ਚੀਨ ਸਮੇਤ ਕਈ ਦੇਸ਼ਾਂ ਦੇ ਬਚਾਅ ਦਲਾਂ ਤੋਂ ਕੀਤਾ ਇਨਕਾਰ, ਕਿਹਾ- ਸਾਡੀ ਫੌਜ ਖੁਦ ਸਮਰੱਥ ਹੈ
28Aug

ਨੇਪਾਲ ਨੇ ਭਾਰਤ ਤੇ ਚੀਨ ਸਮੇਤ ਕਈ ਦੇਸ਼ਾਂ ਦੇ ਬਚਾਅ ਦਲਾਂ ਤੋਂ ਕੀਤਾ ਇਨਕਾਰ, ਕਿਹਾ- ਸਾਡੀ ਫੌਜ ਖੁਦ ਸਮਰੱਥ ਹੈ

ਕਾਠਮੰਡੂ: ਨੇਪਾਲ ਵਿੱਚ ਬੁੱਧਵਾਰ ਨੂੰ ਆਏ ਭਿਆਨਕ ਹੜ੍ਹ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 469 ਹੋ ਗਈ ਹੈ। ਭੋਟੇ ਕੋਸੀ-ਤ੍ਰਿਸ਼ੂਲੀ ਗਲਿਆਰੇ ਦੇ ਆਲੇ-ਦੁਆਲੇ ਪਾਣੀ ਵਿੱਚ ਵਹਿ ਗਏ ਜਾਂ ਫਸੇ ਸੈਂਕੜੇ…

More News