ਨੇਪਾਲ ‘ਚ ਤਬਾਹੀ ਦੌਰਾਨ ਚੀਨ ‘ਚ ਕੰਬੀ ਧਰਤੀ, ਸਿਚੁਆਨ ‘ਚ ਆਇਆ 5.1 ਤੀਬਰਤਾ ਦਾ ਭੂਚਾਲ

ਬੀਜਿੰਗ: ਭੂਚਾਲ ਦੇ ਝਟਕਿਆਂ ਤੋਂ ਬਾਅਦ ਨੇਪਾਲ ‘ਚ ਫਲੈਸ਼ ਫਲੱਡ ਨਾਲ ਮਚੀ ਤਬਾਹੀ ਦੇ ਵਿਚਕਾਰ ਚੀਨ ‘ਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ। ਚੀਨ ਦੇ ਸਿਚੁਆਨ ਸੂਬੇ ‘ਚ ਸਥਿਤ ਲੋਂਗਚਾਂਗ ਸ਼ਹਿਰ ‘ਚ ਸ਼ੁੱਕਰਵਾਰ ਨੂੰ 5.1 ਤੀਬਰਤਾ ਦਾ ਜ਼ੋਰਦਾਰ ਭੂਚਾਲ ਮਹਿਸੂਸ ਕੀਤਾ ਗਿਆ ਹੈ। ਭੂਚਾਲ ਦੇ ਤੇਜ਼ ਝਟਕਿਆਂ ਕਾਰਨ ਲੋਕਾਂ ‘ਚ ਦਹਿਸ਼ਤ ਫੈਲ ਗਈ। ਚਾਈਨਾ ਅਰਥਕਵੇਕ ਨੈੱਟਵਰਕਸ ਸੈਂਟਰ (CENC) ਨੇ ਭੂਚਾਲ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਲੋਂਗਚਾਂਗ ਸ਼ਹਿਰ ‘ਚ 5.1 ਤੀਬਰਤਾ ਦਾ ਭੂਚਾਲ ਦਰਜ ਕੀਤਾ ਗਿਆ ਹੈ। ਭੂਚਾਲ ਦਾ ਕੇਂਦਰ ਲੋਂਗਚਾਂਗ ਸ਼ਹਿਰ ਦੱਸਿਆ ਜਾ ਰਿਹਾ ਹੈ। ਭੂਚਾਲ ਦੇ ਝਟਕੇ ਦਰਜ ਕੀਤੇ ਜਾਣ ਤੋਂ ਬਾਅਦ ਸਥਾਨਕ ਪ੍ਰਸ਼ਾਸਨ ਅਲਰਟ ਮੋਡ ‘ਤੇ ਹੈ ਅਤੇ ਪ੍ਰਭਾਵਿਤ ਇਲਾਕਿਆਂ ‘ਚ ਸਥਿਤੀ ‘ਤੇ ਨਜ਼ਰ ਰੱਖੀ ਜਾ ਰਹੀ ਹੈ।

ਦੱਸ ਦੇਈਏ ਕਿ ਚੀਨ ‘ਚ ਭੂਚਾਲ ਦੀ ਇਹ ਖ਼ਬਰ ਅਜਿਹੇ ਸਮੇਂ ‘ਚ ਆਈ ਹੈ, ਜਦੋਂ ਗੁਆਂਢੀ ਦੇਸ਼ ਨੇਪਾਲ ਪਹਿਲਾਂ ਹੀ ਹੜ੍ਹਾਂ ਅਤੇ ਭੂਚਾਲ ਵਰਗੀਆਂ ਕੁਦਰਤੀ ਆਫ਼ਤਾਂ ਨਾਲ ਜੂਝ ਰਿਹਾ ਹੈ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

‘ਸੱਚਾ ਗੁਰੂ ਲਾਧੋ ਰੇ’ ਤੇ ਰੱਖੜ ਪੁੰਨਿਆ ਮੇਲੇ ‘ਚ ਲੱਗੀਆਂ ਰੋਣਕਾਂ, ਬਾਬਾ ਬਕਾਲਾ ਸਾਹਿਬ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ 26 ਸਾਲ, 9 ਮਹੀਨੇ ਤੇ 13 ਦਿਨ ਕੀਤਾ ਸੀ ਤੱਪ

ਬਾਬਾ ਬਕਾਲਾ। ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਤੱਪ ਅਸਥਾਨ ਗੁਰਦੁਆਰਾ ਸ੍ਰੀ ਬਾਬਾ ਬਕਾਲਾ ਸਾਹਿਬ ਵਿਖੇ ‘ਸੱਚਾ ਗੁਰੂ ਲਾਧੋ ਰੇ’ ਅਤੇ ਰੱਖੜ ਪੁੰਨਿਆ ਮੇਲੇ

Read More »

ਨੇਪਾਲ ‘ਤੇ ਮੁੜ ਮੰਡਰਾ ਰਿਹਾ ਖ਼ਤਰਾ! ਪਰਲੋ ਬਣ ਕੇ ਟੁੱਟੇਗਾ ਦੋ ਝੀਲਾਂ ਦਾ ਪਾਣੀ, ਮਚੇਗੀ ਭਿਆਨਕ ਤਬਾਹੀ

ਨਵੀਂ ਦਿੱਲੀ : ਨੇਪਾਲ ਵਿਚ ਬੁੱਧਵਾਰ ਨੂੰ ਗਲੇਸ਼ੀਅਰ ਟੁੱਟਣ ਤੋਂ ਬਾਅਦ ਆਏ ਤਬਾਹਕਾਰੀ ਹੜ੍ਹ ਦਾ ਖ਼ਤਰਾ ਹਾਲੇ ਟਲ਼ਿਆ ਨਹੀਂ ਹੈ। ਹੜ੍ਹ ਪ੍ਰਭਾਵਤ ਖੇਤਰ ਦੇ ਉੱਪਰਲੇ ਹਿੱਸੇ

Read More »

ਨੇਪਾਲ ਨੇ ਭਾਰਤ ਤੇ ਚੀਨ ਸਮੇਤ ਕਈ ਦੇਸ਼ਾਂ ਦੇ ਬਚਾਅ ਦਲਾਂ ਤੋਂ ਕੀਤਾ ਇਨਕਾਰ, ਕਿਹਾ- ਸਾਡੀ ਫੌਜ ਖੁਦ ਸਮਰੱਥ ਹੈ

ਕਾਠਮੰਡੂ: ਨੇਪਾਲ ਵਿੱਚ ਬੁੱਧਵਾਰ ਨੂੰ ਆਏ ਭਿਆਨਕ ਹੜ੍ਹ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 469 ਹੋ ਗਈ ਹੈ। ਭੋਟੇ ਕੋਸੀ-ਤ੍ਰਿਸ਼ੂਲੀ ਗਲਿਆਰੇ ਦੇ ਆਲੇ-ਦੁਆਲੇ ਪਾਣੀ ਵਿੱਚ

Read More »
‘ਸੱਚਾ ਗੁਰੂ ਲਾਧੋ ਰੇ’ ਤੇ ਰੱਖੜ ਪੁੰਨਿਆ ਮੇਲੇ ‘ਚ ਲੱਗੀਆਂ ਰੋਣਕਾਂ, ਬਾਬਾ ਬਕਾਲਾ ਸਾਹਿਬ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ 26 ਸਾਲ, 9 ਮਹੀਨੇ ਤੇ 13 ਦਿਨ ਕੀਤਾ ਸੀ ਤੱਪ
28Aug

‘ਸੱਚਾ ਗੁਰੂ ਲਾਧੋ ਰੇ’ ਤੇ ਰੱਖੜ ਪੁੰਨਿਆ ਮੇਲੇ ‘ਚ ਲੱਗੀਆਂ ਰੋਣਕਾਂ, ਬਾਬਾ ਬਕਾਲਾ ਸਾਹਿਬ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ 26 ਸਾਲ, 9 ਮਹੀਨੇ ਤੇ 13 ਦਿਨ ਕੀਤਾ ਸੀ ਤੱਪ

ਬਾਬਾ ਬਕਾਲਾ। ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਤੱਪ ਅਸਥਾਨ ਗੁਰਦੁਆਰਾ ਸ੍ਰੀ ਬਾਬਾ ਬਕਾਲਾ ਸਾਹਿਬ ਵਿਖੇ ‘ਸੱਚਾ ਗੁਰੂ ਲਾਧੋ ਰੇ’ ਅਤੇ ਰੱਖੜ ਪੁੰਨਿਆ ਮੇਲੇ ’ਚ ਭਾਰੀ ਰੋਣਕਾਂ ਲੱਗੀਆਂ ਹਨ।…

ਨੇਪਾਲ ‘ਤੇ ਮੁੜ ਮੰਡਰਾ ਰਿਹਾ ਖ਼ਤਰਾ! ਪਰਲੋ ਬਣ ਕੇ ਟੁੱਟੇਗਾ ਦੋ ਝੀਲਾਂ ਦਾ ਪਾਣੀ, ਮਚੇਗੀ ਭਿਆਨਕ ਤਬਾਹੀ
28Aug

ਨੇਪਾਲ ‘ਤੇ ਮੁੜ ਮੰਡਰਾ ਰਿਹਾ ਖ਼ਤਰਾ! ਪਰਲੋ ਬਣ ਕੇ ਟੁੱਟੇਗਾ ਦੋ ਝੀਲਾਂ ਦਾ ਪਾਣੀ, ਮਚੇਗੀ ਭਿਆਨਕ ਤਬਾਹੀ

ਨਵੀਂ ਦਿੱਲੀ : ਨੇਪਾਲ ਵਿਚ ਬੁੱਧਵਾਰ ਨੂੰ ਗਲੇਸ਼ੀਅਰ ਟੁੱਟਣ ਤੋਂ ਬਾਅਦ ਆਏ ਤਬਾਹਕਾਰੀ ਹੜ੍ਹ ਦਾ ਖ਼ਤਰਾ ਹਾਲੇ ਟਲ਼ਿਆ ਨਹੀਂ ਹੈ। ਹੜ੍ਹ ਪ੍ਰਭਾਵਤ ਖੇਤਰ ਦੇ ਉੱਪਰਲੇ ਹਿੱਸੇ ਵਿਚ ਬਣੀਆਂ ਦੋ ਝੀਲਾਂ ’ਤੇ…

ਨੇਪਾਲ ਨੇ ਭਾਰਤ ਤੇ ਚੀਨ ਸਮੇਤ ਕਈ ਦੇਸ਼ਾਂ ਦੇ ਬਚਾਅ ਦਲਾਂ ਤੋਂ ਕੀਤਾ ਇਨਕਾਰ, ਕਿਹਾ- ਸਾਡੀ ਫੌਜ ਖੁਦ ਸਮਰੱਥ ਹੈ
28Aug

ਨੇਪਾਲ ਨੇ ਭਾਰਤ ਤੇ ਚੀਨ ਸਮੇਤ ਕਈ ਦੇਸ਼ਾਂ ਦੇ ਬਚਾਅ ਦਲਾਂ ਤੋਂ ਕੀਤਾ ਇਨਕਾਰ, ਕਿਹਾ- ਸਾਡੀ ਫੌਜ ਖੁਦ ਸਮਰੱਥ ਹੈ

ਕਾਠਮੰਡੂ: ਨੇਪਾਲ ਵਿੱਚ ਬੁੱਧਵਾਰ ਨੂੰ ਆਏ ਭਿਆਨਕ ਹੜ੍ਹ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 469 ਹੋ ਗਈ ਹੈ। ਭੋਟੇ ਕੋਸੀ-ਤ੍ਰਿਸ਼ੂਲੀ ਗਲਿਆਰੇ ਦੇ ਆਲੇ-ਦੁਆਲੇ ਪਾਣੀ ਵਿੱਚ ਵਹਿ ਗਏ ਜਾਂ ਫਸੇ ਸੈਂਕੜੇ…

More News